00:00
04:48
ਮੌਜੂਦਾ ਸਮੇਂ ਵਿੱਚ ਇਸ ਗੀਤ ਬਾਰੇ ਕੋਈ ਜਾਣਕਾਰੀ ਉਪਲਬਧ ਨਹੀਂ ਹੈ।
ਆਖ਼ਰੀ ਅਪੀਲ ਸਾਡੀ ਰੱਦ ਹੋ ਗਈ
ਚੁੱਪ ਕਿੱਦਾਂ ਬੈਠੀਏ ਜੀ? ਹੱਦ ਹੋ ਗਈ
♪
(ਹੱਦ ਹੋ...)
ਆਖ਼ਰੀ ਅਪੀਲ ਸਾਡੀ ਰੱਦ ਹੋ ਗਈ
ਚੁੱਪ ਕਿੱਦਾਂ ਬੈਠੀਏ ਜੀ? ਹੱਦ ਹੋ ਗਈ
ਆਖ਼ਰੀ ਅਪੀਲ ਸਾਡੀ ਰੱਦ ਹੋ ਗਈ
ਚੁੱਪ ਕਿੱਦਾਂ ਬੈਠੀਏ ਜੀ? ਹੱਦ ਹੋ ਗਈ
♪
ਉਹਦੀ ਗਲ਼ੀ ਜਾਣਦਾ ਤਾਂ ਚਾਹ ਹੁੰਦਾ ਸੀ
ਕਿਤੇ ਜਾਣਾ ਹੋਵੇ, ਓਹੀ ਰਾਹ ਹੁੰਦਾ ਸੀ
♪
ਉਹਦੀ ਗਲ਼ੀ ਜਾਣਦਾ ਤਾਂ ਚਾਹ ਹੁੰਦਾ ਸੀ
ਕਿਤੇ ਜਾਣਾ ਹੋਵੇ, ਓਹੀ ਰਾਹ ਹੁੰਦਾ ਸੀ
ਅੱਜ ਓਹੀ ਗਲ਼ੀ ਸਰਹੱਦ ਹੋ ਗਈ
ਚੁੱਪ ਕਿੱਦਾਂ ਬੈਠੀਏ ਜੀ? ਹੱਦ ਹੋ ਗਈ
ਆਖ਼ਰੀ ਅਪੀਲ ਸਾਡੀ ਰੱਦ ਹੋ ਗਈ
ਚੁੱਪ ਕਿੱਦਾਂ ਬੈਠੀਏ ਜੀ? ਹੱਦ ਹੋ ਗਈ, ਹਾਏ
♪
ਨੈਣਾਂ ਦੇ ਮੁਕੱਦਮੇ ਨੂੰ ਆਪ ਛੇੜਿਆ
ਅੱਜ ਸਾਨੂੰ ਦੇਖ ਕਾਹਤੋਂ ਬੂਹਾ ਭੇੜਿਆ?
♪
ਨੈਣਾਂ ਦੇ ਮੁਕੱਦਮੇ ਨੂੰ ਆਪ ਛੇੜਿਆ
ਅੱਜ ਸਾਨੂੰ ਦੇਖ ਕਾਹਤੋਂ ਬੂਹਾ ਭੇੜਿਆ?
ਸਾਡੇ ਨਾ' ਵਧੀਕੀ ਜ਼ਰਾ ਵੱਧ ਹੋ ਗਈ
ਚੁੱਪ ਕਿੱਦਾਂ ਬੈਠੀਏ ਜੀ? ਹੱਦ ਹੋ ਗਈ
ਆਖ਼ਰੀ ਅਪੀਲ ਸਾਡੀ ਰੱਦ ਹੋ ਗਈ
ਚੁੱਪ ਕਿੱਦਾਂ ਬੈਠੀਏ ਜੀ? ਹੱਦ ਹੋ ਗਈ, ਹਾਏ
♪
ਹੋ, ਉਡਣੇ ਦਾ ਖ਼ਾਬ ਹੱਥੋਂ ਗਿਆ ਲਗਦੈ
ਦਿਲਾਂ ਉਤੇ ਭਾਰ ਜਿਹਾ ਪਿਆ ਲਗਦੈ
♪
ਉਡਣੇ ਦਾ ਖ਼ਾਬ ਹੱਥੋਂ ਗਿਆ ਲਗਦੈ
ਦਿਲਾਂ ਉਤੇ ਭਾਰ ਜਿਹਾ ਪਿਆ ਲਗਦੈ
ਗ਼ਮਾਂ ਵਾਲੀ ਗੱਠੜੀ ਤਾਂ ਲੱਦ ਹੋ ਗਈ
ਚੁੱਪ ਕਿੱਦਾਂ ਬੈਠੀਏ ਜੀ? ਹੱਦ ਹੋ ਗਈ
ਆਖ਼ਰੀ ਅਪੀਲ ਸਾਡੀ ਰੱਦ ਹੋ ਗਈ
ਚੁੱਪ ਕਿੱਦਾਂ ਬੈਠੀਏ ਜੀ? ਹੱਦ ਹੋ ਗਈ
♪
ਜਿਨ੍ਹਾਂ ਅੱਖਾਂ ਵਿੱਚ ਸੀ ਪਿਆਰ ਦਿਸਿਆ
ਅੱਜ ਖੌਰੇ ਕਾਹਤੋਂ ਤਕਰਾਰ ਦਿਸਿਆ?
♪
ਜਿਨ੍ਹਾਂ ਅੱਖਾਂ ਵਿੱਚ ਸੀ ਪਿਆਰ ਦਿਸਿਆ
ਅੱਜ ਖੌਰੇ ਕਾਹਤੋਂ ਤਕਰਾਰ ਦਿਸਿਆ?
ਸਾਡੀ ਤਾਂ ਉਮੀਦ ਅੱਧੋ-ਅੱਧ ਹੋ ਗਈ
ਚੁੱਪ ਕਿੱਦਾਂ ਬੈਠੀਏ ਜੀ? ਹੱਦ ਹੋ ਗਈ
ਆਖ਼ਰੀ ਅਪੀਲ ਸਾਡੀ ਰੱਦ ਹੋ ਗਈ
ਚੁੱਪ ਕਿੱਦਾਂ ਬੈਠੀਏ ਜੀ? ਹੱਦ ਹੋ ਗਈ, ਹਾਏ
♪
ਖੌਰੇ ਬੂਹੇ ਓਹਲੇ ਖੜ੍ਹੀ ਸੋਚਦੀ ਹੋਊ
ਸ਼ਾਇਦ Sartaaj ਤੈਨੂੰ ਲੋਚਦੀ ਹੋਊ
♪
ਖੌਰੇ ਬੂਹੇ ਓਹਲੇ ਖੜ੍ਹੀ ਸੋਚਦੀ ਹੋਊ
ਸ਼ਾਇਦ Sartaaj ਤੈਨੂੰ ਲੋਚਦੀ ਹੋਊ
ਆ ਵੇਖ ਲਓ ਉਮੀਦ ਫਿਰ ਸਦ ਹੋ ਗਈ
ਜੀ ਚੁੱਪ ਕਿੱਦਾਂ ਬੈਠੀਏ? ਹਾਂ, ਹੱਦ ਹੋ ਗਈ
ਆਖ਼ਰੀ ਅਪੀਲ ਸਾਡੀ ਰੱਦ ਹੋ ਗਈ
ਚੁੱਪ ਕਿੱਦਾਂ ਬੈਠੀ-, ਚੁੱਪ-ਚੁੱਪ ਕਿੱਦਾਂ ਬੈਠ-ਬੈਠ...
ਚੁੱਪ ਕਿੱਦਾਂ ਬੈਠੀਏ ਜੀ? ਹੱਦ ਹੋ ਗਈ
ਆਖ਼ਰੀ ਅਪੀਲ ਸਾਡੀ ਰੱਦ ਹੋ ਗਈ
ਚੁੱਪ ਕਿੱਦਾਂ ਬੈਠੀਏ ਜੀ? ਹੱਦ ਹੋ ਗਈ
ਆਖ਼ਰੀ ਅਪੀਲ ਸਾਡੀ ਰੱਦ ਹੋ ਗਈ
ਚੁੱਪ ਕਿੱਦਾਂ ਬੈਠੀਏ ਜੀ? ਹੱਦ ਹੋ ਗਈ