00:00
04:01
ਫਿਲहाल ਇਸ ਗੀਤ ਬਾਰੇ ਕੋਈ ਜਾਣਕਾਰੀ ਉਪਲਬਧ ਨਹੀਂ ਹੈ।
PRP
ਅੱਖੀਆਂ ਨੂੰ ਸੁਰਮੇ ਨਾ' ਡੱਕ ਲੈਨੇ ਓ
ਅੱਖਾਂ ਨਾਲ਼ ਅੱਖਾਂ ਵੀ ਮਿਲਾ ਲਿਆ ਕਰੋ
ਅੱਖੀਆਂ ਨੂੰ ਸੁਰਮੇ ਨਾ' ਡੱਕ ਲੈਨੇ ਓ
ਅੱਖਾਂ ਨਾਲ਼ ਅੱਖਾਂ ਵੀ ਮਿਲਾ ਲਿਆ ਕਰੋ
ਹਾਂ, ਮੇਰੀ ਹੀ ਨਾ ਲੱਗ ਜਾਏ ਨਜ਼ਰ, ਸੋਹਣਿਓ
ਕੰਨ ਥੱਲੇ ਕਾਲ਼ਾ ਟਿੱਕਾ ਲਾ ਲਿਆ ਕਰੋ
ਮੇਰੀ ਹੀ ਨਾ ਲੱਗ ਜਾਏ ਨਜ਼ਰ, ਸੋਹਣਿਓ
ਕੰਨ ਥੱਲੇ ਕਾਲ਼ਾ ਟਿੱਕਾ ਲਾ ਲਿਆ ਕਰੋ
♪
ਕਰਦੇ belong ਤੁਸੀਂ B-town ਤੋਂ
Surrey B.C. ਤਕ ਹੁਸਨਾਂ ਦੇ ਚਰਚੇ
Natural beauty ਮਾਤ model'an ਨੂੰ ਪਾਵੇ
ਸੁਣਿਆ ਸ਼ਿੰਗਾਰ 'ਤੇ ਨੇ zero ਖਰਚੇ
ਕਰਦੇ belong ਤੁਸੀਂ B-town ਤੋਂ
Surrey B.C. ਤਕ ਹੁਸਨਾਂ ਦੇ ਚਰਚੇ
Natural beauty ਮਾਤ model'an ਨੂੰ ਪਾਵੇ
ਸੁਣਿਆ ਸ਼ਿੰਗਾਰ 'ਤੇ ਨੇ zero ਖਰਚੇ
ਅਰਸ਼ਾਂ ਤੋਂ ਉਤਰੀ ਕੋਈ ਹੂਰ ਲਗਦੇ
ਮੁਖ 'ਤੇ smile ਜਿਹੀ ਟਿਕਾ ਲਿਆ ਕਰੋ
ਹਾਂ, ਮੇਰੀ ਹੀ ਨਾ ਲੱਗ ਜਾਏ ਨਜ਼ਰ, ਸੋਹਣਿਓ
ਕੰਨ ਥੱਲੇ ਕਾਲ਼ਾ ਟਿੱਕਾ ਲਾ ਲਿਆ ਕਰੋ
ਮੇਰੀ ਹੀ ਨਾ ਲੱਗ ਜਾਏ ਨਜ਼ਰ, ਸੋਹਣਿਓ
ਕੰਨ ਥੱਲੇ ਕਾਲ਼ਾ ਟਿੱਕਾ ਲਾ ਲਿਆ ਕਰੋ
(ਕੰਨ ਥੱਲੇ ਕਾਲ਼ਾ ਟਿੱਕਾ ਲਾ ਲਿਆ ਕਰੋ)
♪
Colour black ਵਾਲ਼, ਅੱਖਾਂ ਬਿੱਲੀਆਂ
ਗੋਰਾ ਰੰਗ ਮੁਖ, ਚੰਨ ਦੀਆਂ ਰਿਸ਼ਮਾਂ
ਹਿਰਨਾਂ ਦੀ ਡਾਰ ਜਿਹੀ ਤੋਰ ਤੁਰਦੇ
ਸਾਦਗੀ ਦਾ ਕੋਈ ਬਣ ਕੇ ਕਰਿਸ਼ਮਾ
Colour black ਵਾਲ਼, ਅੱਖਾਂ ਬਿੱਲੀਆਂ
ਗੋਰਾ ਰੰਗ ਮੁਖ, ਚੰਨ ਦੀਆਂ ਰਿਸ਼ਮਾਂ
ਹਿਰਨਾਂ ਦੀ ਡਾਰ ਜਿਹੀ ਤੋਰ ਤੁਰਦੇ
ਸਾਦਗੀ ਦਾ ਕੋਈ ਬਣ ਕੇ ਕਰਿਸ਼ਮਾ
ਆਸ਼ਕਾਂ ਦੇ ਸੀਨੇ ਠੰਡ ਪੈ ਜਾਂਦੀ ਐ
ਸਾਡੀ ਵੀ ਗਲ਼ੀ 'ਚ ਫੇਰਾ ਪਾ ਲਿਆ ਕਰੋ
ਹਾਂ, ਮੇਰੀ ਹੀ ਨਾ ਲੱਗ ਜਾਏ ਨਜ਼ਰ, ਸੋਹਣਿਓ
ਕੰਨ ਥੱਲੇ ਕਾਲ਼ਾ ਟਿੱਕਾ ਲਾ ਲਿਆ ਕਰੋ
ਮੇਰੀ ਹੀ ਨਾ ਲੱਗ ਜਾਏ ਨਜ਼ਰ, ਸੋਹਣਿਓ
ਕੰਨ ਥੱਲੇ ਕਾਲ਼ਾ ਟਿੱਕਾ ਲਾ ਲਿਆ ਕਰੋ
(ਕੰਨ ਥੱਲੇ ਕਾਲ਼ਾ ਟਿੱਕਾ ਲਾ ਲਿਆ ਕਰੋ)
♪
ਥੋਡੇ ਨਾਲ਼ ਜ਼ਿੰਦਗੀ ਜਿਉਣੀ ਲੋਚਦਾ
ਦਿਲ 'ਚ ਵਸਾਈ Ravneet ਬੈਠਾ ਏ
ਆਲਮ ਨੂੰ ਸਿਫ਼ਤਾਂ ਸੁਣਾ ਕੇ ਥੋਡੀਆਂ
ਮਿੱਠੇ ਜਿਹੇ ਲਿਖਾਈ ਕਈ ਬੈਠਾ ਏ
ਥੋਡੇ ਨਾਲ਼ ਜ਼ਿੰਦਗੀ ਜਿਉਣੀ ਲੋਚਦਾ
ਦਿਲ 'ਚ ਵਸਾਈ Ravneet ਬੈਠਾ ਏ
ਆਲਮ ਨੂੰ ਸਿਫ਼ਤਾਂ ਸੁਣਾ ਕੇ ਥੋਡੀਆਂ
ਮਿੱਠੇ ਜਿਹੇ ਲਿਖਾਈ ਕਈ ਬੈਠਾ ਏ
ਆਪੇ ਮਿਲ਼ ਜਾਣਗੇ ਸੰਜੋਗ ਹੌਲ਼ੀ-ਹੌਲ਼ੀ ਹੀ
ਖੰਗ ਨਾਲ਼ ਖੰਗ ਜਿਹੀ ਮਿਲਾ ਲਿਆ ਕਰੋ
ਹਾਂ, ਮੇਰੀ ਹੀ ਨਾ ਲੱਗ ਜਾਏ ਨਜ਼ਰ, ਸੋਹਣਿਓ
ਕੰਨ ਥੱਲੇ ਕਾਲ਼ਾ ਟਿੱਕਾ ਲਾ ਲਿਆ ਕਰੋ
ਮੇਰੀ ਹੀ ਨਾ ਲੱਗ ਜਾਏ ਨਜ਼ਰ, ਸੋਹਣਿਓ
ਕੰਨ ਥੱਲੇ ਕਾਲ਼ਾ ਟਿੱਕਾ ਲਾ ਲਿਆ ਕਰੋ
(ਕੰਨ ਥੱਲੇ ਕਾਲ਼ਾ ਟਿੱਕਾ ਲਾ ਲਿਆ ਕਰੋ)
ਮੇਰੀ ਹੀ ਨਾ ਲੱਗ ਜਾਏ ਨਜ਼ਰ, ਸੋਹਣਿਓ
ਮੇਰੀ ਹੀ ਨਾ ਲੱਗ ਜਾਏ ਨਜ਼ਰ, ਸੋਹਣਿਓ