00:00
03:20
暂时没有该首歌曲的相关资讯。
ਦੋ ਦਿਲਾਂ ਦੀਆਂ ਦਿਲਦਾਰੀਆਂ
ਕਿਥੇ ਪੁੱਜੀਆਂ ਨੇ?
ਲੋਕੀ ਪੁੱਛਦੇ ਉਨ੍ਹਾਂ ਨਾਲ ਯਾਰੀਆਂ
ਨਾ ਕਰ ਕੋਸ਼ਿਸ਼ ਵੇ ਮਿੱਤਰਾਂ
ਮੈਥੋਂ ਹੱਸਿਆ ਜਾਣਾ ਨੀ
ਅੱਜ ਦੀ date ਵਿਚ ਖੁਲਕੇ ਮੈਥੋਂ
ਦੱਸਿਆ ਜਾਣਾ ਨੀ
ਹੋ ਦੱਸਿਆ ਜਾਣਾ ਨੀ
ਕਿਸੇ ਵੇਹਲੇ time ਚ ਦੱਸਾਂ ਗੇ
ਅੱਖਾਂ ਕਿਓਂ ਸੁੱਜੀਆਂ ਨੇ
ਅੱਖਾਂ ਕਿਓਂ ਸੁੱਜੀਆਂ ਨੇ
ਦੋ ਦਿਲਾਂ ਦੀਆਂ ਦਿਲਦਾਰੀਆਂ
ਕਿਥੇ ਪੁੱਜੀਆਂ ਨੇ
ਲੋਕੀ ਪੁੱਛਦੇ ਸਾਡੀ ਯਾਰੀਆਂ
ਕਿਥੇ ਪੁੱਜੀਆਂ ਨੇ
ਦੋ ਦਿਲਾਂ ਦੀਆਂ ਦਿਲਦਾਰੀਆਂ
ਅਸੀਂ ਨਹੀਂ ਸੀ ਮੰਨਿਆ ਸਾਨੂੰ
ਦੱਸਿਆ ਲੱਖਾਂ ਨੇ
ਤੂੰ ਬੇਵਫਾ ਦੇ ਤੀ ਮੁਖਬਰੀ
ਤੇਰੀਆਂ ਅੱਖਾਂ ਨੇ
ਅਸੀਂ ਨਹੀਂ ਸੀ ਮੰਨਿਆਨ ਸਾਨੂੰ
ਦੱਸਿਆ ਲੱਖਾਂ ਨੇ
ਤੂੰ ਬੇਵਫਾ ਦੇ ਤੀ ਮੁਖਬਰੀ
ਤੇਰੀਆਂ ਅੱਖਾਂ ਨੇ
ਹਾਂ, ਤੇਰੀਆਂ ਅੱਖਾਂ ਨੇ
ਖਿਲੇ-ਖਿਲੇ ਜੇ ਹੁੰਦੇ ਸੀ
ਹੁਣ ਸ਼ਕਲਾਂ ਬੁਜਹੀਆਂ ਨੇ
ਸ਼ਕਲਾਂ ਬਹੁਜੀਆਂ ਨੇ
ਦੋ ਦਿਲਾਂ ਦੀਆਂ ਦਿਲਦਾਰੀਆਂ
ਕਿਥੇ ਪੁੱਜੀਆਂ ਨੇ
ਲੋਕੀ ਪੁੱਛਦੇ ਸਾਡੀਆਂ ਯਾਰੀਆਂ
ਕਿਥੇ ਪੁੱਜੀਆਂ ਨੇ
ਖੇਲ, ਖੇਲ ਵਿਚ ਖੇਲ ਗਏ ਓ
ਸੁਖ ਦੇ ਦਿਲ ਦੇ ਨਾਲ
ਏਸ ਤੋਂ ਚੰਗਾ ਹੁੰਦਾ ਕੇ ਓਹ
ਸਾਨੂ ਮਿਲਦੇ ਨਾ
ਓ ਜਿੱਤੇ-ਜਿਤਾਏ ਆਏ ਸੀ
ਸਬ ਜਿੱਤ ਕੇ ਪਾਰ ਗਏ
ਅਣਜਾਣ ਅਸੀਂ ਏਸ ਖੇਲ ਤੋਂ ਸੀ
ਤਾ ਹੀ ਸਬ ਕੁਜ ਹਾਰ ਗਏ
ਹਾਂ, ਸਬ ਕੁਜ ਹਾਰ ਗਏ
ਏਸ ਖੇਲ ਦੀਆਂ ਸਾਰੀਆਂ ਸ਼ਰਤਾਂ
ਸਾੰਨੂ ਚੁਬੀਆਂ ਨੇ
ਸਾੰਨੂ ਚੁਬੀਆਂ ਨੇ
ਦੋ ਦਿਲਾਂ ਦੀਆਂ ਦਿਲਦਾਰੀਆਂ
ਕਿਥੇ ਪੁੱਜੀਆਂ ਨੇ
ਲੋਕੀ ਪੁੱਛਦੇ
ਸਾਡੀਆਂ ਯਾਰੀਆਂ ਕਿਥੇ ਪੁੱਜੀਆਂ ਨੇ
ਦੋ ਦਿਲਾਂ ਦੀਆਂ ਦਿਲਦਾਰੀਆਂ