00:00
03:00
"ਜੱਟ ਨਾਲ ਯਾਰੀ" ਜੋਰਡਨ ਸੰਧੂ ਵੱਲੋਂ ਗਾਇਆ ਗਿਆ ਇੱਕ ਲੋਕਪ੍ਰਿਯ ਪੰਜਾਬੀ ਗੀਤ ਹੈ। ਇਸ ਗੀਤ ਵਿੱਚ ਦੋਸਤੀ ਦੀ ਮਿੱਠੀ ਖਾਣ ਅਤੇ ਸੱਚੀ ਯਾਰੀ ਦੀ ਵਿਸ਼ੇਸ਼ਤਾ ਨੂੰ ਬਿਆਨ ਕੀਤਾ ਗਿਆ ਹੈ। ਗੀਤ ਦੀ ਧੁਨੀ ਮਨਮੋਹਕ ਹੈ ਅਤੇ ਇਸਦੇ ਸ਼ਬਦ ਦਿਲ ਨੂੰ ਛੂਹਣ ਵਾਲੇ ਹਨ। ਮਿਊਜ਼ਿਕ ਵੀਡੀਓ ਵਿੱਚ ਦਿਲਚਸਪ ਦ੍ਰਿਸ਼ ਅਤੇ ਸੁੰਦਰ ਪ੍ਰाकृतिक ਦ੍ਰਿਸ਼ਾਂ ਦਾ ਵਰਤੋਂ ਕੀਤਾ ਗਿਆ ਹੈ, ਜੋ ਗੀਤ ਦੀ ਭਾਵਨਾਤਮਕ ਗਹਿਰਾਈ ਨੂੰ ਵਧਾਉਂਦਾ ਹੈ। "ਜੱਟ ਨਾਲ ਯਾਰੀ" ਨੇ ਪੰਜਾਬੀ ਸੰਗੀਤ ਪ੍ਰੇਮੀਓ ਵਿੱਚ ਵੱਡੀ ਪਸੰਦਗੀ ਹਾਸਲ ਕੀਤੀ ਹੈ ਅਤੇ ਇਸ ਨੇ ਸੰਗੀਤ ਦਰਸ਼ਕਾਂ ਤੋਂ ਸ਼ानदार ਸਵਾਲੀ ਪ੍ਰਾਪਤ ਕੀਤੀ ਹੈ।
Aah!
Syco Style
Haha!
Aye yo!
The Kidd!
ਓ, ਮੇਰੇ ਬਾਰੇ ਕਿਸੇ ਤੋਂ ਕਿਉਂ ਪੁੱਛਦੀ ਫ਼ਿਰੇਂ?
ਨੀ, ਆਜਾ ਤੈਨੂੰ ਦੱਸਾਂ ਮੈਂ story, ਬੱਲੀਏ
ਹੋ, ਜੱਟ ਨਾਲ਼ ਯਾਰੀ ਥੋੜੀ ਔਖੀ ਹੁੰਦੀ ਆ
ਨੀ, ਮਹਿੰਗੀ ਪਵੇ ਸਾਡੇ ਨਾਲ਼ ਚੋਰੀ, ਬੱਲੀਏ
ਓ, ਦੱਬਿਆ ਨੀਂ ਮਾੜਾ, ਤਕੜੇ ਤੋਂ ਦੱਬੇ ਨੀਂ
ਹੋ, ਮਿੱਤਰਾਂ 'ਤੇ ਬਾਬਿਆਂ ਦੀ ਮਿਹਰ ਬੜੀ ਐ
ਪੈਸਿਆਂ ਤੇ ਐਸਿਆਂ ਤੇ ਵੈਸਿਆਂ ਦੀ ਨੀ
ਓ, 'ਡਾਉਣ ਲੱਗੇ ਜੱਟ ਨੇ ਨਾ care ਕਰੀ ਐ
ਪੈਸਿਆਂ ਤੇ ਐਸਿਆਂ ਤੇ ਵੈਸਿਆਂ ਦੀ ਨੀ
ਓ, 'ਡਾਉਣ ਲੱਗੇ ਜੱਟ ਨੇ ਨਾ care ਕਰੀ ਐ
♪
ਓ, ਜੇਰਾ ਤੇ ਗ਼ਰੂਰ ਕਿੱਥੋਂ ਹੱਟ 'ਤੋਂ ਮਿਲੇ?
ਅਕਲਾਂ ਦੀ ਪੰਡ, ਸ਼ੇਰਾ ਸੱਟ 'ਤੋਂ ਮਿਲੇ
ਲਾਰਿਆਂ ਦੀ date ਮਿਲੇ government 'ਤੋਂ
ਹੱਲ ਹਰ ਮਸਲੇ ਦਾ ਜੱਟ 'ਤੋਂ ਮਿਲੇ
(ਹੱਲ ਹਰ ਮਸਲੇ ਦਾ ਜੱਟ 'ਤੋਂ ਮਿਲੇ)
ਓ, ਮਾਝਾ ਗੱਲ ਮਿੱਤਰਾਂ ਦੀ ਯਾਰੀ ਦੀ ਕਰੇ
ਜੋ ਮਾਲਵੇ-ਦੁਆਬੇ ਨੇ ਵੀ share ਕਰੀ ਐ
ਪੈਸਿਆਂ ਤੇ ਐਸਿਆਂ ਤੇ ਵੈਸਿਆਂ ਦੀ ਨੀ
ਓ, 'ਡਾਉਣ ਲੱਗੇ ਜੱਟ ਨੇ ਨਾ care ਕਰੀ ਐ
ਪੈਸਿਆਂ ਤੇ ਐਸਿਆਂ ਤੇ ਵੈਸਿਆਂ ਦੀ ਨੀ
ਓ, 'ਡਾਉਣ ਲੱਗੇ ਜੱਟ ਨੇ ਨਾ care ਕਰੀ ਐ
ਅੱਖ ਬਾਹਲੀ ਮਿੱਠੀ ਐ ਜੇ ਜ਼ਹਿਰ ਬਣੇ ਨਾ
ਵੈਰੀ ਇਹੋ ਸੁੱਖਦੇ ਨੇ ਵੈਰ ਬਣੇ ਨਾ
ਓਦੋਂ ਤੱਕ ਲੱਗਦਾ ਐ zero, ਬੱਲੀਏ
ਕਾਰਤੂਸ ਜਦੋਂ ਤੱਕ fire ਬਣੇ ਨਾ
(ਕਾਰਤੂਸ ਜਦੋਂ ਤੱਕ fire ਬਣੇ ਨਾ)
ਬੁੜਕੇ ਜੋ ਤਵਿਆਂ 'ਤੇ ਛਿੱਟੇ ਵਾਂਗਰਾਂ
ਓ, ਚੰਡ ਕੇ ਬਿਠਾਉਣ 'ਚ ਨਾ ਦੇਰ ਕਰੀ ਐ
ਪੈਸਿਆਂ ਤੇ ਐਸਿਆਂ ਤੇ ਵੈਸਿਆਂ ਦੀ ਨੀ
ਓ, 'ਡਾਉਣ ਲੱਗੇ ਜੱਟ ਨੇ ਨਾ care ਕਰੀ ਐ
ਪੈਸਿਆਂ ਤੇ ਐਸਿਆਂ ਤੇ ਵੈਸਿਆਂ ਦੀ ਨੀ
ਓ, 'ਡਾਉਣ ਲੱਗੇ ਜੱਟ ਨੇ ਨਾ care ਕਰੀ ਐ
♪
ਓ, ਯਾਰਾਂ ਮੂਹਰੇ ਕੱਦ ਕੀ ਹਜ਼ਾਰਾਂ ਦਾ, ਕੁੜੇ
ਮਾਣ ਨਹੀਂਓਂ ਕੋਠੀਆਂ ਤੇ car'an ਦਾ, ਕੁੜੇ
ਓ, Arjan ਜਿੱਥੇ ਠਾਠ ਨਾਲ਼ ਰਹੇ, ਨੀ
ਓ, residence ਦਿਲ ਮੇਰੇ ਯਾਰਾਂ ਦਾ, ਕੁੜੇ
(ਓ, residence ਦਿਲ ਮੇਰੇ ਯਾਰਾਂ ਦਾ, ਕੁੜੇ)
ਨੇਜ਼ਿਆਂ-ਬੰਦੂਕਾਂ ਦੇ ਨਾ ਕੱਲੇ ਹੌਂਸਲੇ
ਓ, ਵੇਖਣੀ ਵੀ ਮਿੱਤਰਾਂ ਦੀ ਸ਼ੇਰ ਬੜੀ ਐ
ਪੈਸਿਆਂ ਤੇ ਐਸਿਆਂ ਤੇ ਵੈਸਿਆਂ ਦੀ ਨੀ
ਓ, 'ਡਾਉਣ ਲੱਗੇ ਜੱਟ ਨੇ ਨਾ care ਕਰੀ ਐ
ਪੈਸਿਆਂ ਤੇ ਐਸਿਆਂ ਤੇ ਵੈਸਿਆਂ ਦੀ ਨੀ
ਓ, 'ਡਾਉਣ ਲੱਗੇ ਜੱਟ ਨੇ ਨਾ...
ਓ, ਓ, ਓ, ਪੈਸਿਆਂ ਤੇ ਐਸਿਆਂ ਤੇ ਵੈਸਿਆਂ ਦੀ ਨੀ
ਓ, 'ਡਾਉਣ ਲੱਗੇ ਜੱਟ ਨੇ ਨਾ care ਕਰੀ ਐ
ਪੈਸਿਆਂ ਤੇ ਐਸਿਆਂ ਤੇ ਵੈਸਿਆਂ ਦੀ ਨੀ
ਓ, 'ਡਾਉਣ ਲੱਗੇ ਜੱਟ ਨੇ ਨਾ care ਕਰੀ ਐ