00:00
02:14
ਮਿੰਨਾ ਮਿੰਨਾ, ਗੈਰੀ ਸਾਂਧੂ ਦਾ ਇੱਕ ਪਸੰਦੀਦਾ ਗਾਣਾ ਹੈ ਜੋ ਪੰਜਾਬੀ ਸੰਗੀਤ ਪ੍ਰੇਮੀਵਾਂ ਵਿੱਚ ਕਾਫੀ ਲੋਕਪ੍ਰਿਯ ਹੈ। ਇਸ ਗਾਣੇ ਵਿੱਚ ਗੈਰੀ ਸਾਂਧੂ ਦੀ ਅਪਣੀ ਵਿਸ਼ੇਸ਼ ਅਵਾਜ਼ ਅਤੇ ਰੌਮਾਂਟਿਕ ਲੀਰਾ ਦਿੱਸਦੇ ਹਨ। "ਮਿੰਨਾ ਮਿੰਨਾ" ਦੀ ਮਿਊਜ਼ਿਕ ਵੀਡੀਓ ਵਿੱਚ ਮਨੋਹਰ ਦ੍ਰਿਸ਼ ਅਤੇ ਦਿਲਕਸ਼ ਨ੍ਰਿਤ्य ਦੇਖਣ ਨੂੰ ਮਿਲਦੇ ਹਨ, ਜੋ ਇਸ ਗਾਣੇ ਨੂੰ ਹੋਰ ਵੀ ਮਨੋਹਰ ਬਣਾਉਂਦੇ ਹਨ। ਇਹ ਗਾਣਾ ਉਮਰਾਂ ਦੇ ਹਰ ਇੱਕ ਪੱਖ ਨੂੰ ਛੂਹਦਾ ਹੈ ਅਤੇ ਸੰਗੀਤ ਪ੍ਰੇਮੀਆਂ ਵਿੱਚ ਆਪਣੀ ਜਗ੍ਹਾ ਬਣਾਇਆ ਹੈ।
ਉਮਰ ਦੀ ਕੱਚੀ, ਕਰਦੀ ਚਲਾਕੀਆਂ
ਸੋਹਣਾ ਜਿਹਾ ਮੁੰਡਾ ਵੇਖ ਪਾਉਂਦੀ ਬਾਘੀਆਂ
ਚਿੱਟੇ-ਚਿੱਟੇ ਦੰਦਾਂ ਵਿੱਚ ਆਉਣ ਹਾਸੀਆਂ
ਗੋਰਾ ਮੁੱਖ ਉਹਦੇ ਫ਼ੁੱਲਾਂ ਦੀ ਕਿਆਰੀ
ਓ, ਮਿੰਨ੍ਹਾ-ਮਿੰਨ੍ਹਾ ਪੱਬਾਂ ਉੱਤੇ ਪਾਉਂਦੀ ਭੰਗੜਾ
ਬਈ, ਕੁੜੀ ਜੱਟ ਨੂੰ ਪਟਣ ਦੀ... (Let's go)
ਮਿੰਨ੍ਹਾ-ਮਿੰਨ੍ਹਾ ਪੱਬਾਂ ਉੱਤੇ ਪਾਉਂਦੀ ਭੰਗੜਾ
ਬਈ, ਕੁੜੀ ਜੱਟ ਨੂੰ ਪਟਣ ਦੀ ਮਾਰੀ
ਮਿੰਨ੍ਹਾ-ਮਿੰਨ੍ਹਾ ਪੱਬਾਂ ਉੱਤੇ ਪਾਉਂਦੀ ਭੰਗੜਾ
ਬਈ, ਕੁੜੀ ਜੱਟ ਨੂੰ ਪਟਣ ਦੀ ਮਾਰੀ
♪
ਕਾਲ਼ਾ ਸੂਟ ਪਾ ਕੇ ਨੀ ਤੂੰ ਅੱਗ ਲਗਦੀ
ਥੋੜ੍ਹੀ naughty ਲੱਗੇ, ਥੋੜ੍ਹੀ thug ਲਗਦੀ
ਨਾਗ ਵਲ਼ ਖਾਂਦੀ ਤੇਰੀ ਗੁੱਤ, ਪਤਲੋ
ਬੀਕਾਨੇਰ ਤੋਂ ਲਿਆਂਦੀ ਤੂੰ drug ਲਗਦੀ
ਕਲਾਂ ਵਾਲ਼ੇ ਜੱਟ fan ਕਰਦੇ ਸਲਾਹਵਾਂ
ਤੈਨੂੰ ਪੱਟਣੇ ਦੀ ਕਰਦੇ ਤਿਆਰੀ
ਓ, ਮਿੰਨ੍ਹਾ-ਮਿੰਨ੍ਹਾ ਪੱਬਾਂ ਉੱਤੇ ਪਾਉਂਦੀ ਭੰਗੜਾ
ਬਈ, ਕੁੜੀ ਜੱਟ ਨੂੰ ਪਟਣ ਦੀ... (Let's go)
ਮਿੰਨ੍ਹਾ-ਮਿੰਨ੍ਹਾ ਪੱਬਾਂ ਉੱਤੇ ਪਾਉਂਦੀ ਭੰਗੜਾ
ਬਈ, ਕੁੜੀ ਜੱਟ ਨੂੰ ਪਟਣ ਦੀ ਮਾਰੀ
ਮਿੰਨ੍ਹਾ-ਮਿੰਨ੍ਹਾ ਪੱਬਾਂ ਉੱਤੇ ਪਾਉਂਦੀ ਭੰਗੜਾ
ਬਈ, ਕੁੜੀ ਜੱਟ ਨੂੰ ਪਟਣ ਦੀ ਮਾਰੀ
♪
ਤੇਰੇ ਵੇਖ ਕੇ step ਅਸਾਂ ਲੋਰ ਚੜ੍ਹਦੀ
ਜਿੰਨੀ ਵਾਰੀ ਵੇਖਾਂ, ਸਾਲ਼ੀ ਹੋਰ ਚੜ੍ਹਦੀ
DJ ਵਾਲ਼ੇ ਭਾਈ, ਗਾਣਾ ਬੰਦ ਕਰ ਲੈ
ਇਹਨੂੰ ਵੇਖ ਕੇ ਜੱਟਾਂ ਦੀ ਜਿੰਦ ਜਾਵੇ ਸੜਦੀ
ਪੱਟੂ ਦਾਰੂ ਨਾਲ਼ ਪਹਿਲੇ ਈ ਥੋੜ੍ਹੇ-ਥੋੜ੍ਹੇ ਟੁੰਨ ਨੇ
ਕਿਤੇ ਮਾਮਲੇ ਬਣਨਗੇ ਭਾਰੀ
ਓ, ਮਿੰਨ੍ਹਾ-ਮਿੰਨ੍ਹਾ ਪੱਬਾਂ ਉੱਤੇ ਪਾਉਂਦੀ ਭੰਗੜਾ
ਬਈ, ਕੁੜੀ ਜੱਟ ਨੂੰ ਪਟਣ ਦੀ... (Let's go)
ਮਿੰਨ੍ਹਾ-ਮਿੰਨ੍ਹਾ ਪੱਬਾਂ ਉੱਤੇ ਪਾਉਂਦੀ ਭੰਗੜਾ
ਬਈ, ਕੁੜੀ ਜੱਟ ਨੂੰ ਪਟਣ ਦੀ ਮਾਰੀ
ਮਿੰਨ੍ਹਾ-ਮਿੰਨ੍ਹਾ ਪੱਬਾਂ ਉੱਤੇ ਪਾਉਂਦੀ ਭੰਗੜਾ
ਬਈ, ਕੁੜੀ ਜੱਟ ਨੂੰ ਪਟਣ ਦੀ ਮਾਰੀ
(Come on), ਜੱਟ ਨੂੰ ਪਟਣ ਦੀ...
(Vibes, wow!)
ਜੱਟ ਨੂੰ ਪਟਣ ਦੀ... (Yeah)