background cover of music playing
Gallan Kardi - Prem & Hardeep

Gallan Kardi

Prem & Hardeep

00:00

03:14

Song Introduction

इस गाने के बारे में फिलहाल कोई जानकारी उपलब्ध नहीं है।

Similar recommendations

Lyric

मुझ पे नज़रें ना टिकाना

ਕਾਤਿਲ ਮੇਰੀ ਅੱਖ ਦਾ ਨਿਸ਼ਾਨਾ

Let me love you

Let me love you

ਹਰ ਮੁੰਡਾ follow ਮੈਨੂੰ ਕਰਦਾ

ढूँढे मिलने का बहाना

Let me love you

Let me love you

ਜੀਹਨੇ ਮੇਰਾ ਦਿਲ ਲੁੱਟਿਆ (Yeah, ah)

ਜੀਹਨੇ ਮੈਨੂੰ ਮਾਰ ਸੁੱਟਿਆ (Oh, oh)

ਜੀਹਨੇ ਮੇਰਾ ਦਿਲ ਲੁੱਟਿਆ (ਆਏ-ਹਾਏ)

ਜੀਹਨੇ ਮੈਨੂੰ ਮਾਰ ਸੁੱਟਿਆ (Yeah, yeah)

ਲੱਕ ਪਤਲਾ, ਬਲੌਰੀ ਉਹਦੇ ਨੈਣ-ਨੈਣ

ਕੰਨੀ ਝੁਮਕੇ ਹੁਲਾਰੇ ਉਹਦੇ ਲੈਣ-ਲੈਣ

ਗੱਲਾਂ ਕਰਦੀ (ਹੋਏ), ਕਰਦੀ ਸ਼ਹਿਦ ਤੋਂ ਮਿੱਠੀਆਂ

ਜੀਹਨੇ ਮੇਰਾ ਦਿਲ ਲੁੱਟਿਆ (ਓਹੋ)

ਜੀਹਨੇ ਮੈਨੂੰ ਮਾਰ ਸੁੱਟਿਆ (ਓਹੋ)

ਜੀਹਨੇ ਮੇਰਾ ਦਿਲ ਲੁੱਟਿਆ (ਦਿਲ-ਦਿਲ, ਦਿਲ-ਦਿਲ)

Bounce to the beat, girl

Move your body, girl

Bounce to the beat, girl

Move your body, girl

Bounce to the beat, girl

Move your body, girl

Bounce to the beat, girl

(ਦਿਲ-ਦਿਲ, ਦਿਲ-ਦਿਲ)

Let me see you moving tonight, girl

Oh, here right now (Now, now)

Let me see you moving tonight, girl

Oh, here right now

Girl, you're the one I like

Won't you come by my side?

Sittin' by the candlelight

Baby girl, let me make you mine

Shinin' bright like a star, girl

I feel your loving 'cause you've stolen my heart, girl

Reminiscing at the way you're lookin' from afar, girl

Girl, your love is ever ending, ਦਿਲ ਲੁੱਟਿਆ, girl

ਸਾਮਣੇ ਕਿਸੇ ਦੇ ਉਹ ਬੁਲਾਉਣੋ ਸੰਗਦੀ

ਦੁਨੀਆ ਤੋਂ ਚੋਰੀ-ਚੋਰੀ ਦਿਲ ਮੰਗਦੀ

ਸਾਮਣੇ ਕਿਸੇ ਦੇ ਉਹ ਬੁਲਾਉਣੋ ਸੰਗਦੀ

ਦੁਨੀਆ ਤੋਂ ਚੋਰੀ-ਚੋਰੀ ਦਿਲ ਮੰਗਦੀ

ਨਾਲ਼ੇ ਲਿਖਦੀ, ਲਿਖਦੀ ਰੋਜ ਸਾਨੂੰ ਚਿੱਠੀਆਂ

ਜੀਹਨੇ ਮੇਰਾ ਦਿਲ ਲੁੱਟਿਆ (ਓਹੋ)

ਜੀਹਨੇ ਮੈਨੂੰ ਮਾਰ ਸੁੱਟਿਆ (ਓਹੋ)

ਜੀਹਨੇ ਮੇਰਾ ਦਿਲ ਲੁੱਟਿਆ (ਦਿਲ-ਦਿਲ, ਦਿਲ-ਦਿਲ)

Girl, I know you see me

Just let me take you out in my city

I've never seen a girl so pretty

Everything you do is so litty

Girl, be my kitty

Nobody can roll you (Baby girl)

Ooh, girl, me got no type of drama

Just call me Mr. Lover (Lover, Lover)

Let's move, girl, 'cause everybody want ya

I know people talkin' 'bout ya

ਤੈਨੂੰ ਦਿੱਤਾ ਅੱਜ ਤੋਂ ਮੈਂ ਦਿਲ ਮੁੰਡਿਆ ਵੇ

ਕਰਿਆ ਕਰੇਂਗਾ ਮੇਰਾ ਦਿਲ ਮੁੰਡਿਆ ਵੇ

ਤੂੰ ਪਰੀਆਂ (ਹੋਏ), ਪਰੀਆਂ ਦੀ ਰਾਣੀ choose ਕੀਤੀਆਂ

ਜੀਹਨੇ ਤੇਰਾ ਦਿਲ ਲੁੱਟਿਆ (ਓਹੋ)

ਜੀਹਨੇ ਤੈਨੂੰ ਮਾਰ ਸੁੱਟਿਆ (ਓਹੋ)

ਜੀਹਨੇ ਤੇਰਾ ਦਿਲ ਲੁੱਟਿਆ

ਲੱਕ ਪਤਲਾ, ਬਲੌਰੀ ਉਹਦੇ ਨੈਣ-ਨੈਣ

ਕੰਨੀ ਝੁਮਕੇ ਹੁਲਾਰੇ ਉਹਦੇ ਲੈਣ-ਲੈਣ

ਗੱਲਾਂ ਕਰਦੀ (ਹੋਏ), ਕਰਦੀ ਸ਼ਹਿਦ ਤੋਂ ਮਿੱਠੀਆਂ

ਜੀਹਨੇ ਮੇਰਾ ਦਿਲ ਲੁੱਟਿਆ (ਓਹੋ)

ਜੀਹਨੇ ਮੈਨੂੰ ਮਾਰ ਸੁੱਟਿਆ (ਓਹੋ)

ਜੀਹਨੇ ਮੇਰਾ ਦਿਲ ਲੁੱਟਿਆ (ਦਿਲ-ਦਿਲ, ਦਿਲ-ਦਿਲ)

Let me see you moving tonight, girl

Oh, here right now

Let me see you moving tonight, girl

Oh, here right now

Let me see you moving tonight, girl (Girl, your smile)

Sweet, my lady

Let me see you moving tonight, girl (Girl, you're so)

ਮਿੱਠੀਆਂ, baby

- It's already the end -