background cover of music playing
Confession - Sidhu Moose Wala

Confession

Sidhu Moose Wala

00:00

02:21

Song Introduction

ਸਿੱਧੂ ਮੂਸੇ ਵਾਲਾ ਦੀ ਨਵੀਂ ਗੀਤ "Confession" ਪੰਜਾਬੀ ਸੰਗੀਤ ਜਗਤ ਵਿੱਚ ਧਮਾਕਾ ਕਰ ਰਹੀ ਹੈ। ਇਸ ਗੀਤ ਵਿੱਚ ਸਿੱਧੂ ਨੇ ਆਪਣੀਆਂ ਅੰਦਰੂਨੀ ਭਾਵਨਾਵਾਂ ਅਤੇ ਜੀਵਨ ਦੇ ਸਚੇ ਪਲਾਂ ਨੂੰ ਸਾਂਝਾ ਕੀਤਾ ਹੈ। "Confession" ਦੀ ਧੁਨੀ ਅਤੇ ਲਿਰਿਕਸ ਨੇ ਸ਼੍ਰੋਤਾਵਾਂ ਨੂੰ ਗਹਿਰਾਈ ਨਾਲ ਛੂਹਿਆ ਹੈ, ਜਿਸ ਨਾਲ ਇਹ ਗੀਤ ਤੁਰੰਤ ਹੀ ਲੋਕਪ੍ਰਿਯਤਾ ਹਾਸਲ ਕਰ ਰਿਹਾ ਹੈ। ਸਿੱਧੂ ਦੀ ਮਿਹਨਤ ਅਤੇ ਕਲਾ ਨੂੰ ਮੰਨਦੇ ਹੋਏ, ਇਹ ਗੀਤ ਪੰਜਾਬੀ ਸੰਗੀਤ ਦੇ ਫੈਨਜ਼ ਲਈ ਇੱਕ ਨਵਾਂ ਮੋੜ ਸਾਬਿਤ ਹੋ ਰਿਹਾ ਹੈ।

Similar recommendations

Lyric

Sidhu Moose Wala

Yeah

ਆਪਾਂ ਦੋਂ ਸਾਲ ਤੌਂ ਕੱਠੇ ਸੀ

ਮੈ ਇਕ ਵਾਰੀ ਵੀ ਬੋਲੇਂਆ ਨੀ

ਅਜ ਸੋਚਦਾ ਸਭ ਕੁਛ ਦੱਸ ਦੇਣ

ਤਾਂਹੀ ਪੇਦ ਮੈ ਦਿਲ ਦਾ ਖੋਲੇਂ ਨੀ

ਡੇ ਵਨ ਤੌਂ ਤੇਰਾ ਕਰਦਾ ਸੀ

ਬਸ ਤੇਰੇ ਤੇ ਹੀ ਮਰਦਾ ਸੀ

ਤੈਨੂ ਕਾਲੀ ਦੁਨੀਆਦਾਰੀ ਵਿੱਚ

ਮੈ ਐਡ ਕਰਨ ਤੋਂ ਡਰਦਾ ਸੀ

ਨੀ ਮੈ ਆਪਣੇ ਤਾਂ ਸਭ ਚੱਲ ਲੈਣੇ

ਪਰ ਦੁਖ ਨੀ ਤੇਰਾ ਟੋ ਸਕਦਾ

ਨੀ ਮੈ ਜ਼ਿੰਦਗੀ ਛੱਡ ਡੁ ਤੇਰੇ ਲ਼ਈ

ਜੱਟ ਗਨ ਡਾਉਨ ਵੀ ਹੋ ਸਕਦਾ

ਤੈਨੂ ਕੇਂਦਾ ਮੁੰਡਾ ਸਿੱਧੁਆ ਦਾ

ਤੈਨੂ ਲੇਖ ਤੌਂ ਵੀ ਕਹੋ ਸਕਦਾ

ਨੀ ਮੈ ਜ਼ਿੰਦਗੀ ਛੱਡ ਦੁ ਤੇਰੇ ਲਈ

ਜੱਟ ਗਨ ਡਾਉਨ ਵੀ ਹੋ ਸਕਦਾ

ਹਾਂ ਹਾਂ ਹਾਂ ਹਾਂ ਹਾਂ

ਹਾਂ ਹਾਂ ਹਾਂ ਹਾਂ

ਹਾਂ ਹਾਂ

ਕੇਂਦੀ ਐਨਵੀਂ ਕਾਤੋਂ ਬੋਲਦਾ ਤੂ

ਮੈ ਕੈਹਤਾਂ ਦਿਲ ਜੋ ਚਔਨਦਾ ਹੈ

ਅਸੀ ਪੁੱਤ ਜੱਟਾਂ ਦੇ ਮਿੱਠੀਏ ਨੀ

ਸਾਨੂ ਮਰਨਾ ਮਾਰਨਾ ਆਉਂਦੇ ਐ

ਸਾਡੀ ਜ਼ਿੰਦਗੀ ਲੰਘ ਗਈ ਗੰਨਾ ਨਾਲ

ਸਾਡੇ ਰਹੇ ਫਾਸਲੇ ਰੰਨਾਂ ਨਾਲ

ਬਸ ਐਦਾ ਦਾ ਪਰਪੋਜ਼ ਮੇਰਾ

ਤੂ ਸੁਨਲਾ ਆਪਣੇ ਕੰਨ ਨਾਲ

ਮੈਨੂ ਦੇ ਦੇ ਛਾ ਤੂ ਜ਼ੁਲਫਾਂ ਦੀ

ਮੈ ਸਾਰੀ ਉਮਰ ਲਈ ਸੋ ਸਕਦਾ

ਨੀ ਮੈ ਜ਼ਿੰਦਗੀ ਛੱਡ ਡੁ ਤੇਰੇ ਲਈ

ਜੱਟ ਗਨ ਡਾਉਨ ਵੀ ਹੋ ਸਕਦਾ

ਤੈਨੂ ਕੇਂਦਾ ਮੁੰਡਾ ਸਿੱਧੁਆ ਦਾ

ਤੈਨੂ ਲੇਖ ਤੌਂ ਵੀ ਕਹੋ ਸਕਦਾ

ਨੀ ਮੈ ਜ਼ਿੰਦਗੀ ਛੱਡ ਡੁ ਤੇਰੇ ਲਈ

ਜੱਟ ਗਨ ਡਾਉਨ ਵੀ ਹੋ ਸਕਦਾ

ਹਾਂ ਹਾਂ ਹਾਂ ਹਾਂ ਹਾਂ

ਹਾਂ ਹਾਂ ਹਾਂ ਹਾਂ ਹਾਂ

ਹਾਂ ਹਾਂ ਹਾਂ

- It's already the end -