background cover of music playing
Badmashi - Arjan Dhillon

Badmashi

Arjan Dhillon

00:00

02:28

Song Introduction

ਅਰਜਨ ਢਿਲੋਂ ਦਾ ਪ੍ਰਸਿੱਧ ਗੀਤ 'Badmashi' ਪੰਜਾਬੀ ਸੰਗੀਤ ਪ੍ਰੇਮੀوں ਵਿੱਚ ਬਹੁਤ ਚਰਚਿਤ ਹੈ। ਇਸ ਗੀਤ ਵਿੱਚ ਅਰਜਨ ਦੀ ਮੱਝੀਲੀ ਆਵਾਜ਼ ਅਤੇ ਕ੍ਰੇਅਟਿਵ ਲਿਰਿਕਸ ਨੇ ਦਰਸ਼ਕਾਂ ਨੂੰ ਮੋਹ ਲਿਆ ਹੈ। 'Badmashi' ਦਾ ਮੂਲ ਵਿਸ਼ਾ ਸ਼ਹਿਰ ਦੀ ਜ਼ਿੰਦਗੀ ਅਤੇ ਦੋਸਤੀ ਦੇ ਗहरे ਪਲਾਂ ਨੂੰ ਉਜਾਗਰ ਕਰਦਾ ਹੈ, ਜਿਸ ਨਾਲ ਇਹ ਗੀਤ ਹਰ ਉਮਰ ਦੇ ਲੋਕਾਂ ਵਿਚ ਲੋਕਪ੍ਰਿਯ ਹੋ ਰਿਹਾ ਹੈ। ਗੀਤ ਦੀ ਮੁਸਿਕਲ ਵੀਡੀਓ ਨੇ ਵੀ ਦੇਖਣ ਵਾਲਿਆਂ ਵਿੱਚ ਵੱਡੀ ਖਪਤ ਹਾਸਲ ਕੀਤੀ ਹੈ, ਜਿਸ ਨੇ ਇਸਨੂੰ ਇੱਕ ਹਿੱਟ ਬਣਾਇਆ ਹੈ।

Similar recommendations

Lyric

Mxrci

ਸਿਰਾ ਤੇ ਇਨਾਮ ਸਾਡੇ, ਰਗਾ ਚ ਸਮਾਨ

ਉਤੋਂ ਆਖੇ ਜਾਨ-ਜਾਨ

ਜਾਨ ਤਲੀ ਤੇ ਅੱਖਾਂ ਚ ਮੌਤ ਚਾਕੀ ਜਾਂਦੀ ਨੀ

ਨਿਤ ਦੇ ਏ ਰੌਲੇ ਨਾ ਆਖੀ ਜਾਂਦੀ ਨੀ

ਤਾਹਿ ਤਾ ਜੱਟਾ ਚੋਂ ਬਦਮਾਸ਼ੀ ਜਾਂਦੀ ਨੀ

ਨਿਤ ਦੇ ਏ ਰੌਲਾ ਨਾ ਆਖੀ ਜਾਂਦੀ ਨੀ

ਤਾਹਿ ਤਾਂ ਜੱਟਾ ਚੋਂ ਬਦਮਾਸ਼ੀ ਜਾਂਦੀ ਨੀ

ਤਾਹਿ ਤਾ ਜੱਟਾ ਚੋਂ ਬਦਮਾਸ਼ੀ ਜਾਂਦੀ ਨੀ

Well off ਘਰੋਂ ਮੁੰਡੇ

ਧੌਣਾ ਨੀ ਚਕਾਉਂਦੇ ਬਿੱਲੋ

ਡਰਦੇ ਏ ਡਰ ਸਾਥੋਂ

ਹਿਕਾ ਚੋਂ ਲੰਗੋਂਦੇ ਬਿੱਲੋ

ਟੱਕਰ ਦਾ ਵੈਰ ਮਿਲੇ

ਜੀ ਰਹੇ ਲੱਗਿਆ

ਨੀ ਮਾੜੇ ਤੀੜੇ ਉੱਤੇ

ਐਨਵੀ ਰੌਂਦ ਨੀ ਗਵਾਂਦੇ ਬਿੱਲੋ

ਜਦੋਂ ਕੋਈ ਢੱਕਣਾ ਨੀ

ਦੱਸ ਕਿਨੂੰ ਚੱਕਣਾ ਨੀ?

ਕਰੀ security ਤੋਂ ਰਾਖੀ ਜਾਂਦੀ ਨੀ

ਨਿਤ ਦਾ ਏ ਰੌਲਾ ਨਾ ਆਖੀ ਜਾਂਦੀ ਨੀ

ਤਾਹਿ ਤਾ ਜੱਟਾ ਚੋਂ ਬਦਮਾਸ਼ੀ ਜਾਂਦੀ ਨੀ

ਨਿਤ ਦੇ ਏ ਰੌਲਾ ਨਾ ਆਖੀ ਜਾਂਦੀ ਨੀ

ਤਾਹਿ ਤਾਂ ਜੱਟਾ ਚੋਂ ਬਦਮਾਸ਼ੀ ਜਾਂਦੀ ਨੀ

ਤਾਹਿ ਤਾ ਜੱਟਾ ਚੋਂ ਬਦਮਾਸ਼ੀ ਜਾਂਦੀ ਨੀ

Location ਨੇ off ਗੱਲਾਂ phone ਤੇ ਨਾ ਮਾਰੋ ਬਿੱਲੋ

Number ਨੇ note ਰਹੀਏ ਬਦਲਦੇ ਕਾਰਾ ਬਿੱਲੋ

ਹੂਟਰਾ ਤੇ ਸ਼ੂਟਰਾਂ ਤੋਂ ਲੋਟ ਨਹੀਓ ਆਉਂਦੇ

ਜੇੜੇ ਹੁਸਨ scheme ਪਾਵੇ ਪੈ ਜਾਨ ਮਾਰਾ ਬਿੱਲੋ

ਰਹੀਏ on run ਬਿੱਲੋ

ਕੰਦਾ ਦੇ ਵੀ ਕੰਨ

ਸਾਡੀ vibe ਨਾ ਰਕਾਨ ਕੋਈ ਮੇਲ ਖਾਂਦੀ ਨੀ

ਤਾਹਿ ਤਾ ਜੱਟਾ ਚੋਂ ਬਦਮਾਸ਼ੀ ਜਾਂਦੀ ਨੀ

ਨਿਤ ਦੇ ਏ ਰੌਲਾ ਨਾ ਆਖੀ ਜਾਂਦੀ ਨੀ

ਤਾਹਿ ਤਾਂ ਜੱਟਾ ਚੋਂ ਬਦਮਾਸ਼ੀ ਜਾਂਦੀ ਨੀ

ਤਾਹਿ ਤਾ ਜੱਟਾ ਚੋਂ ਬਦਮਾਸ਼ੀ ਜਾਂਦੀ ਨੀ

ਹੋ ਕੱਲਾ ਅਸਲੇ ਦਾ ਦਬਕਾ ਨੀ

ਦਾਬੇ ਆਲੀ ਤੋਰ ਵੀ ਏ

ਲਿੰਕਾਂ ਦੇ ਸਿੱਰ ਤੇ ਨੀ ਹਿੱਕ ਵਿਚ ਜ਼ੋਰ ਵੀ ਆ

ਹੋ ਤੌਂੜ ਆਲਾ ਏ ਅਰਜਨ

ਵੈਲੀਆਂ ਦਾ ਮੋਹਰੀ ਬਿੱਲੋ

ਦਿੰਦਾ ਏ ਸਰੂਰ ਨਾਕੇ ਲਾਹ ਦਿੰਦਾ ਤੋੜ ਵੀ ਆ

ਥਕ-ਥਕ, ਟੁੱਟ-ਟੁੱਟ

ਦੱਬ-ਦੱਬ, ਝੁੱਕ-ਝੁੱਕ

ਲਾਈ ਬਿੱਲੋ ਅੰਬਰਾਂ ਨੂੰ ਟਾਕੀ ਜਾਂਦੀ ਨੀ

ਤਾਹਿ ਤਾ ਜੱਟਾ ਚੋਂ ਬਦਮਾਸ਼ੀ ਜਾਂਦੀ ਨੀ

ਨਿਤ ਦੇ ਏ ਰੌਲਾ ਨਾ ਆਖੀ ਜਾਂਦੀ ਨੀ

ਤਾਹਿ ਤਾਂ ਜੱਟਾ ਚੋਂ ਬਦਮਾਸ਼ੀ ਜਾਂਦੀ ਨੀ

ਤਾਹਿ ਤਾ ਜੱਟਾ ਚੋਂ ਬਦਮਾਸ਼ੀ ਜਾਂਦੀ ਨੀ

- It's already the end -