background cover of music playing
Akh Laal Jatt Di - Diljit Dosanjh

Akh Laal Jatt Di

Diljit Dosanjh

00:00

04:00

Song Introduction

"ਅੱਖ ਲਾਲ ਜੱਟ ਦੀ" ਦਿਲਜੀਤ ਦੋਸੰਜ੍ਹ ਵਲੋਂ ਰਿਲੀਜ਼ ਕੀਤਾ ਗਿਆ ਇੱਕ ਪ੍ਰਭਾਵਸ਼ਾਲੀ ਪੰਜਾਬੀ ਗੀਤ ਹੈ। ਇਹ ਗੀਤ ਆਪਣੇ ਧਰਮਿਕ ਲੈਰਿਕਸ ਅਤੇ ਦਿਲਕਸ਼ ਸੁਰਾਂ ਨਾਲ ਸ਼੍ਰੋਤਾਵਾਂ ਵਿੱਚ ਬਹੁਤ ਪ੍ਰਸਿੱਧ ਹੋਇਆ ਹੈ। ਗੀਤ ਦੀ ਵੀਡੀਓ ਵੀ ਉਤਨੇ ਹੀ ਮਨੋਹਰ ਹੈ, ਜਿਸ ਵਿੱਚ ਦਿਲਜੀਤ ਦੀ ਅਦਾਕਾਰੀ ਅਤੇ ਨਿਰਦੇਸ਼ਨ ਸਪਸ਼ਟ ਦਿੱਖਾਈ ਦਿੰਦਾ ਹੈ। "ਅੱਖ ਲਾਲ ਜੱਟ ਦੀ" ਨੇ ਪੰਜਾਬੀ ਸੰਗੀਤ ਜਗਤ ਵਿੱਚ ਆਪਣੀ ਇੱਕ ਮਜ਼ਬੂਤ ਪਹੁੰਚ ਬਣਾਈ ਹੈ ਅਤੇ ਸੰਗੀਤ ਪ੍ਰੇਮੀਆਂ ਵਿੱਚ ਵੱਡਾ ਪਸੰਦ ਕੀਤਾ ਜਾ ਰਿਹਾ ਹੈ।

Similar recommendations

Lyric

Diljit Dosanjh

ਓ, ਘਰੇ ਕਿਹੜਾ ਨਾਂ ਮੇਰਾ ਲੈ, ਜੱਟੀਏ

ਪਤਾ ਲੱਗ ਜੁਗਾ ਯਾਰ ਕਿਹੜੀ 'ਸ਼ੈ, ਜੱਟੀਏ

ਹੋ, ਡਰ ਨਾ ਰਕਾਨੇ ਅੱਖ ਲਾਲ ਜੱਟ ਦੀ

ਥੋੜ੍ਹਾ-ਥੋੜ੍ਹਾ ਨੇੜੇ ਹੋਕੇ ਬਹਿ, ਜੱਟੀਏ

ਰੌਲੇ ਗੋਲੇ ਦੇਖ-ਦੇਖ ਵੱਡੇ ਹੋਏ ਆਂ

ਸਾਲ ਪਹਿਲਾਂ ਦੇਖਿਆ ਗੁਲਾਬ, ਬੱਲੀਏ

ਓ, ਅੱਖਾਂ ਵਿੱਚੋਂ ਢੋਲਦੀ ਸ਼ਰਾਬ, ਬੱਲੀਏ

ਮੂਡ ਮੇਰਾ ਕਰਦੀ ਖਰਾਬ, ਬੱਲੀਏ

ਆਪਣੀ ਬਣਾਉਣਾ ਤੈਨੂੰ ਹਿੰਡ ਜੱਟ ਦੀ ਨੀ

ਉਂਝ ਜਿੱਤੀ ਬੈਠਾ ਗੱਭਰੂ ਪੰਜਾਬ, ਬੱਲੀਏ

ਅੱਖਾਂ ਵਿੱਚੋਂ ਢੋਲਦੀ ਸ਼ਰਾਬ, ਬੱਲੀਏ

ਮੂਡ ਮੇਰਾ ਕਰਦੀ ਖਰਾਬ, ਬੱਲੀਏ

ਆਪਣੀ ਬਣਾਉਣਾ ਤੈਨੂੰ ਹਿੰਡ ਜੱਟ ਦੀ ਨੀ

ਉਂਝ ਜਿੱਤੀ ਬੈਠਾ ਗੱਭਰੂ ਪੰਜਾਬ, ਬੱਲੀਏ

ਜੀਹਨੂੰ ਪਾਉਣ ਬਾਰੇ ੧੦੦ ਵਾਰੀ ਸੋਚੇ ਦੁਨੀਆ

ਖੜ੍ਹੇ ਪੈਰ ਚੀਜ ਉਹ achieve ਕਰਦੇ

ਨੋਟ ਰੱਖੇ ਆ ਬਲੂੰਗੜੇ ਦੇ ਕੰਨ ਵਰਗੇ

ਕਿਸ਼ਤਾਂ 'ਚ ਜੱਟ ਨੀ believe ਕਰਦੇ

ਜੀਹਨੂੰ ਪਾਉਣ ਬਾਰੇ ੧੦੦ ਵਾਰੀ ਸੋਚੇ ਦੁਨੀਆ

ਖੜ੍ਹੇ ਪੈਰ ਚੀਜ ਉਹ achieve ਕਰਦੇ

ਨੋਟ ਰੱਖੇ ਆ ਬਲੂੰਗੜੇ ਦੇ ਕੰਨ ਵਰਗੇ

ਕਿਸ਼ਤਾਂ 'ਚ ਜੱਟ ਨੀ believe ਕਰਦੇ

ਜਾਨ ਦੀਨੇ ਆਂ ਤੇ ਜਾਨ ਬਿੱਲੋ ਲੈ ਵੀ ਲੈਨੇ ਆਂ

ਦੀਨੇ ਆਂ ਤੇ ਜਾਨ ਬਿੱਲੋ ਲੈ ਵੀ ਲੈਨੇ ਆਂ

ਪਾਣੀ ਵਰਗਾ ਹੀ ਰੱਖੀਆ ਹਿਸਾਬ, ਬੱਲੀਏ

ਓ, ਅੱਖਾਂ ਵਿੱਚੋਂ ਢੋਲਦੀ ਸ਼ਰਾਬ, ਬੱਲੀਏ

ਮੂਡ ਮੇਰਾ ਕਰਦੀ ਖਰਾਬ, ਬੱਲੀਏ

ਆਪਣੀ ਬਣਾਉਣਾ ਤੈਨੂੰ ਹਿੰਡ ਜੱਟ ਦੀ ਨੀ

ਉਂਝ ਜਿੱਤੀ ਬੈਠਾ ਗੱਭਰੂ ਪੰਜਾਬ, ਬੱਲੀਏ

ਓ, ਵੈਲੀਆਂ ਦੇ ਪਿਆਰ ਦਾ style ਵੱਖਰਾ

ਸੋਨੇ ਦੀਆਂ ਝਾਂਜਰਾ ਨਹੀਂ ਦੇ ਹੋਣੀਆਂ

Gate ਬੰਗਲੇ ਦਾ ਖੁੱਲਦਾ remote ਨਾਲ ਨੀ

ਵਿੱਚ Jaguar ਸਣੇ car'an ੬ ਹੋਣੀਆਂ

ਓ, ਵੈਲੀਆਂ ਦੇ ਪਿਆਰ ਦਾ style ਵੱਖਰਾ

ਸੋਨੇ ਦੀਆਂ ਝਾਂਜਰਾ ਨਹੀਂ ਦੇ ਹੋਣੀਆਂ

Gate ਬੰਗਲੇ ਦਾ ਖੁੱਲਦਾ remote ਨਾਲ ਨੀ

ਵਿੱਚ Jaguar ਸਣੇ car'an ੬ ਹੋਣੀਆਂ

ਜਿੱਥੇ ਯਾਰੀ ਨੂੰ ਰਕਾਨੇ ਜਿੰਦ-ਜਾਨ ਆਖਦੇ

ਯਾਰੀ ਨੂੰ ਰਕਾਨੇ ਜਿੰਦ-ਜਾਨ ਆਖਦੇ

ਅਸੀਂ ਮਿੱਤਰਾਂ ਨੇ ਪੜ੍ਹੀ ਏ ਕਿਤਾਬ, ਬੱਲੀਏ

(ਓ, ਨਜ਼ਾਰੇ ਹੀ ਆ ਗਏ ਯਾਰ)

ਓ, ਅੱਖਾਂ ਵਿੱਚੋਂ ਢੋਲਦੀ ਸ਼ਰਾਬ, ਬੱਲੀਏ

ਮੂਡ ਮੇਰਾ ਕਰਦੀ ਖਰਾਬ, ਬੱਲੀਏ

ਆਪਣੀ ਬਣਾਉਣਾ ਤੈਨੂੰ ਹਿੰਡ ਜੱਟ ਦੀ ਨੀ

ਉਂਝ ਜਿੱਤੀ ਬੈਠਾ ਗੱਭਰੂ ਪੰਜਾਬ, ਬੱਲੀਏ

ਓ, ਅੱਖਾਂ ਵਿੱਚੋਂ ਢੋਲਦੀ ਸ਼ਰਾਬ, ਬੱਲੀਏ

ਮੂਡ ਮੇਰਾ ਕਰਦੀ ਖਰਾਬ, ਬੱਲੀਏ

ਆਪਣੀ ਬਣਾਉਣਾ ਤੈਨੂੰ ਹਿੰਡ ਜੱਟ ਦੀ ਨੀ

ਉਂਝ ਜਿੱਤੀ ਬੈਠਾ ਗੱਭਰੂ ਪੰਜਾਬ, ਬੱਲੀਏ

What's up!

ਓ, ਸਮੇਂ ਦੇ ਹਾਲਾਤਾਂ ਨਾਲ ਖੇਹ ਕੇ, ਮਿੱਠੀਏ

ਅੱਜ ਤੇਰਾ ਯਾਰ ਵੀ ਸਿਆਣਾ ਹੋ ਗਿਆ

ਛੱਡ Gucci, ਛੱਡ Lewis, ਬਿੱਲੋ, ਛੱਡ ਦੇ Parada

ਸਾਰਿਆਂ ਤੋਂ ਮਹਿੰਗਾ Gonneana ਹੋ ਗਿਆ

ਓ, ਸਮੇਂ ਦੇ ਹਾਲਾਤਾਂ ਨਾਲ ਖੇਹ ਕੇ, ਮਿੱਠੀਏ

ਅੱਜ ਤੇਰਾ ਯਾਰ ਵੀ ਸਿਆਣਾ ਹੋ ਗਿਆ

ਛੱਡ Gucci, ਛੱਡ Lewis, ਬਿੱਲੋ, ਛੱਡ ਦੇ Parada

ਸਾਰਿਆਂ ਤੋਂ ਮਹਿੰਗਾ Gonneana ਹੋ ਗਿਆ

ਓਦੋਂ ਬੜਾ ਹੁੰਦਾ ਹੈ proud ਬਾਪੂ ਨੂੰ

ਬੜਾ ਓਦੋਂ ਹੁੰਦਾ ਹੈ proud ਬਾਪੂ ਨੂੰ

ਲੋਕੀ ਪੁੱਤ ਨੂੰ ਵੀ ਕਹਿੰਦੇ Maan Saab, ਬੱਲੀਏ

ਓ, ਅੱਖਾਂ ਵਿੱਚੋਂ ਢੋਲਦੀ ਸ਼ਰਾਬ, ਬੱਲੀਏ

ਮੂਡ ਮੇਰਾ ਕਰਦੀ ਖਰਾਬ, ਬੱਲੀਏ

ਆਪਣੀ ਬਣਾਉਣਾ ਤੈਨੂੰ ਹਿੰਡ ਜੱਟ ਦੀ ਨੀ

ਉਂਝ ਜਿੱਤੀ ਬੈਠਾ ਗੱਭਰੂ ਪੰਜਾਬ, ਬੱਲੀਏ

ਓ, ਅੱਖਾਂ ਵਿੱਚੋਂ ਢੋਲਦੀ ਸ਼ਰਾਬ, ਬੱਲੀਏ

ਮੂਡ ਮੇਰਾ ਕਰਦੀ ਖਰਾਬ, ਬੱਲੀਏ

ਆਪਣੀ ਬਣਾਉਣਾ ਤੈਨੂੰ ਹਿੰਡ ਜੱਟ ਦੀ ਨੀ

ਉਂਝ ਜਿੱਤੀ ਬੈਠਾ ਗੱਭਰੂ ਪੰਜਾਬ, ਬੱਲੀਏ

- It's already the end -