00:00
03:11
ਜੋਰਡਨ ਸੈਂਡੂ ਦੇ ਨਵੇਂ ਗੀਤ 'ਮੁੱਛ ਰਖ ਹੀ ਆ' ਨੇ ਪੰਜਾਬੀ ਮਿਊਜ਼ਿਕ ਦ੍ਰਿਸ਼ਟੀਕੋਣ ਵਿੱਚ ਧੁਮ ਮਚਾ ਦਿੱਤੀ ਹੈ। ਇਸ ਗੀਤ ਵਿੱਚ ਜੋਰਡਨ ਦੀ ਮਨਮੋਹਕ ਅਵਾਜ਼ ਅਤੇ ਸੰਗੀਤਕ ਝਲਕਾਂ ਨੇ ਪ੍ਰੇਮੀ ਦਰਸ਼ਕਾਂ ਨੂੰ ਬੜੀ ਪਸੰਦ ਆ ਰਹੀ ਹੈ। 'ਮੁੱਛ ਰਖ ਹੀ ਆ' ਨੂੰ ਕਈ ਮਿਊਜ਼ਿਕ ਵਿਡੀਓ ਪਲੇਟਫਾਰਮਾਂ 'ਤੇ ਹਾਈਲਾਈਟ ਕੀਤਾ ਜਾ ਰਿਹਾ ਹੈ ਅਤੇ ਇਹ ਗੀਤ ਸ਼ੁਰੂ ਤੋਂ ਹੀ ਤਰੱਕੀ ਕਰ ਰਿਹਾ ਹੈ।
ਮੈਨੂੰ ਕਹਿੰਦੀ ਮਿੱਤਰਾ ਤੂੰ ਮੁੱਛ ਰੱਖੀ ਆ
ਮੈਂ ਕਿਹਾ ਜੱਚਦੀ ਆ ਸਾਨੂੰ, ਬਿੱਲੋ ਤਾਂ
ਮੈਨੂੰ ਕਹਿੰਦੀ ਮਿੱਤਰਾ ਤੂੰ ਮੁੱਛ ਰੱਖੀ ਆ
ਮੈਂ ਕਿਹਾ ਜੱਚਦੀ ਆ ਸਾਨੂੰ, ਬਿੱਲੋ ਤਾਂ
ਕਹਿੰਦੀ ਕਿੰਨੇ ਯਾਰ ਤੇਰੇ?
ਮੈਂ ਕਿਹਾ ਸੁੱਖ ਨਾ' ਬਥੇਰੇ
ਮੈਨੂੰ ਦੋਹੇਂ ਹੱਥੀਂ ਕਰਦੇ ਨੇ ਛਾਂ
Desi Crew, Desi Crew
ਮੈਨੂੰ ਕਹਿੰਦੀ ਮਿੱਤਰਾ ਤੂੰ ਮੁੱਛ ਰੱਖੀ ਆ
ਮੈਂ ਕਿਹਾ ਜੱਚਦੀ ਆ ਸਾਨੂੰ, ਬਿੱਲੋ ਤਾਂ
ਮੈਨੂੰ ਕਹਿੰਦੀ ਮਿੱਤਰਾ ਤੂੰ ਮੁੱਛ ਰੱਖੀ ਆ
ਮੈਂ ਕਿਹਾ ਜੱਚਦੀ ਆ ਸਾਨੂੰ, ਬਿੱਲੋ ਤਾਂ
♪
ਹੋ, ਕੁੜੀਆਂ ਦੇ ਰਾਹਾਂ 'ਚ ਨਾ ਜਾਣ-ਜਾਣ ਖੜ੍ਹੀਏ
ਰੱਖਿਆ ਅਸੂਲ ਬਿਨਾਂ ਗੱਲ ਤੋਂ ਨਾ ਲੜੀਏ
(ਰੱਖਿਆ ਅਸੂਲ ਬਿਨਾਂ ਗੱਲ ਤੋਂ ਨਾ ਲੜੀਏ)
ਹੋ, ਕੁੜੀਆਂ ਦੇ ਰਾਹਾਂ 'ਚ ਨਾ ਜਾਣ-ਜਾਣ ਖੜ੍ਹੀਏ
ਰੱਖਿਆ ਅਸੂਲ ਬਿਨਾਂ ਗੱਲ ਤੋਂ ਨਾ -
ਕੋਈ ਆਣਕੇ ਜੇ ਖੰਘੇ
ਲਵੇ ਜਾਣਕੇ ਜੇ ਪੰਗੇ
ਜੜ ਦੇਈਦੇ ਲਫੇੜੇ ਓਸੇ ਥਾਂ
♪
ਮੈਨੂੰ ਕਹਿੰਦੀ ਮਿੱਤਰਾ ਤੂੰ ਮੁੱਛ ਰੱਖੀ ਆ
ਮੈਂ ਕਿਹਾ ਜੱਚਦੀ ਆ ਸਾਨੂੰ, ਬਿੱਲੋ ਤਾਂ
ਮੈਨੂੰ ਕਹਿੰਦੀ ਮਿੱਤਰਾ ਤੂੰ ਮੁੱਛ ਰੱਖੀ ਆ
ਮੈਂ ਕਿਹਾ ਜੱਚਦੀ ਆ ਸਾਨੂੰ, ਬਿੱਲੋ ਤਾਂ
(ਮੈਨੂੰ ਕਹਿੰਦੀ, ਮੁੱ-ਮੁੱ-ਮੁੱਛ ਰੱਖੀ ਆ)
(ਜੱਚਦੀ ਆ ਸਾਨੂੰ, ਬਿੱਲੋ -)
(ਮੈਨੂੰ ਕਹਿੰਦੀ ਮਿੱਤਰਾ ਤੂੰ ਮੁੱਛ ਰੱਖੀ ਆ)
(ਮੈਂ ਕਿਹਾ ਜੱਚਦੀ ਆ ਸਾਨੂੰ, ਬਿੱਲੋ ਤਾਂ)
ਹੋ, ਪੱਗ ਪਟਿਆਲਾ ਸ਼ਾਹੀ ਐ
ਨੀ ਪੂਰੀ ਟਹੁਰ ਤਬਾਹੀ ਐ
ਦੇਖ ਸਰਦਾਰੀ ਗੱਭਰੂ ਦੀ
ਦੇਂਦੀ ਤਸਵੀਰ ਗਵਾਹੀ ਐ
ਦੇਖ ਸਰਦਾਰੀ ਗੱਭਰੂ ਦੀ
ਦੇਂਦੀ ਤਸਵੀਰ ਗਵਾਹੀ ਐ
ਸਰਦਾਰ ਖੱਬੀਖ਼ਾਨ, ਫਿਰੇ ਛਿੜਕਦੀ ਜਾਨ
ਤਾਹੀਂ ਜ਼ਿੰਦਗੀ ਲਿਖਾਉਂਦੀ ਸਾਡੇ ਨਾਂ
♪
ਮੈਨੂੰ ਕਹਿੰਦੀ ਮਿੱਤਰਾ ਤੂੰ ਮੁੱਛ ਰੱਖੀ ਆ
ਮੈਂ ਕਿਹਾ ਜੱਚਦੀ ਆ ਸਾਨੂੰ, ਬਿੱਲੋ ਤਾਂ
ਮੈਨੂੰ ਕਹਿੰਦੀ ਮਿੱਤਰਾ ਤੂੰ ਮੁੱਛ ਰੱਖੀ ਆ
ਮੈਂ ਕਿਹਾ ਜੱਚਦੀ ਆ ਸਾਨੂੰ, ਬਿੱਲੋ ਤਾਂ
♪
ਹੁੰਦੀ ਨਹੀਂਓਂ Bains-Bains, ਪੈਂਦੀ ਕਰਵਾਉਣੀ ਐ
ਫੂਕਣੀਆਂ ਹਿੱਕਾਂ, ਅਸੀਂ ਹਿੰਡ ਵੀ ਪੁਗਾਉਣੀ ਐ
(ਫੂਕਣੀਆਂ ਹਿੱਕਾਂ, ਅਸੀਂ ਹਿੰਡ ਵੀ ਪੁਗਾਉਣੀ ਐ)
ਹੁੰਦੀ ਨਹੀਂਓਂ Bains-Bains, ਪੈਂਦੀ ਕਰਵਾਉਣੀ ਐ
ਫੂਕਣੀਆਂ ਹਿੱਕਾਂ, ਅਸੀਂ ਹਿੰਡ ਵੀ...
ਹੋ, ਸਾਡਾ ਜ਼ਿਲ੍ਹਾ ਸੰਗਰੂਰ, automatic ਗ਼ਰੂਰ
ਇਹ 'ਚ ਸਾਡਾ ਤਾਂ ਕਸੂਰ ਕੋਈ ਨਾ
♪
ਮੈਨੂੰ ਕਹਿੰਦੀ ਮਿੱਤਰਾ ਤੂੰ ਮੁੱਛ ਰੱਖੀ ਆ
ਮੈਂ ਕਿਹਾ ਜੱਚਦੀ ਆ ਸਾਨੂੰ, ਬਿੱਲੋ ਤਾਂ
ਮੈਨੂੰ ਕਹਿੰਦੀ ਮਿੱਤਰਾ ਤੂੰ ਮੁੱਛ ਰੱਖੀ ਆ
ਮੈਂ ਕਿਹਾ ਜੱਚਦੀ ਆ ਸਾਨੂੰ, ਬਿੱਲੋ ਤਾਂ
(ਮੈਨੂੰ ਕਹਿੰਦੀ ਮਿੱਤਰਾ ਤੂੰ ਮੁੱਛ ਰੱਖੀ ਆ)
(ਮੈਂ ਕਿਹਾ ਜੱਚਦੀ ਆ ਸਾਨੂੰ, ਬਿੱਲੋ ਤਾਂ)
(ਮੈਨੂੰ ਕਹਿੰਦੀ ਮਿੱਤਰਾ ਤੂੰ ਮੁੱਛ ਰੱਖੀ ਆ)
(ਮੈਂ ਕਿਹਾ ਜੱਚਦੀ ਆ ਸਾਨੂੰ, ਬਿੱਲੋ, ਸਾਨੂੰ ਬਿੱਲੋ)