00:00
04:09
(ਕੁੜੀਏ, ਨੀ, ਕੁੜੀਏ, ਨੀ)
(ਕੁੜੀਏ, ਨੀ, ਕੁੜੀਏ, ਨੀ)
(ਕੁੜੀਏ, ਨੀ, ਕੁੜੀਏ, ਨੀ)
Ah! (ਕੁੜੀਏ, ਨੀ, ਕੁੜੀਏ, ਨੀ)
रब ने तराशा मेरा रंग ये tan
ਪਿੱਛੇ ਨੇ ਆਸ਼ਿਕ ਮੇਰੇ fan
ਕੋਈ ਕਹਿੰਦਾ hot, ਕੋਈ ਕਹਿੰਦਾ ਘੈਂਟ
तूने चुराया मेरे दिल का चैन
रब ने तराशा मेरा रंग ये tan
ਪਿੱਛੇ ਨੇ ਆਸ਼ਿਕ ਮੇਰੇ fan
ਕੋਈ ਕਹਿੰਦਾ hot, ਕੋਈ ਕਹਿੰਦਾ ਘੈਂਟ (ah!)
तूने चुराया मेरे दिल का चैन
ਕੁੜੀਏ, ਨੀ ਤੇਰੇ brown ਰੰਗ ਨੇ
ਮੁੰਡੇ ਪੱਟਤੇ ਨੀ ਸਾਰੇ ਮੇਰੇ town ਦੇ
ਕੁੜੀਏ, ਨੀ ਤੇਰੇ brown ਰੰਗ ਨੇ
ਮੁੰਡੇ ਪੱਟਤੇ ਨੀ ਸਾਰੇ ਮੇਰੇ town ਦੇ
ਕੋਈ ਕੰਮ ਉੱਤੇ ਜਾਵੇ ਨਾ, ਰੋਟੀ-ਪਾਣੀ ਖਾਵੇ ਨਾ
ਗੋਰੀ-ਗੋਰੀ ਕੁੜੀਆਂ ਨੂੰ ਕੋਈ ਮੂੰਹ ਲਾਵੇ ਨਾ
ਕੰਮ ਉੱਤੇ ਜਾਵੇ ਨਾ, ਰੋਟੀ-ਪਾਣੀ ਖਾਵੇ ਨਾ
ਗੋਰੀ-ਗੋਰੀ ਕੁੜੀਆਂ ਨੂੰ ਕੋਈ ਮੂੰਹ ਲਾਵੇ ਨਾ
♪
ਕਿਸ-ਕਿਸ, ਕਿਸ-ਕਿਸ, ਕਿਸ-ਕਿਸ, ਕਿ...
ਕਿਸ-ਕਿਸਸੇ ਤੂੰ ਭਾਗੇਗੀ ਹੁਣ ਬਚ-ਬਚ ਕੇ?
ਤੈਨੂੰ ਰੱਬ ਨੇ ਹੁਸਣ ਦਿੱਤਾ ਰੱਜ-ਰੱਜ ਕੇ
ਮੈਂ ਕਿਹਾ ਕਾਲੀ ਤੇਰੀ Gucci ਤੇ Prada ਤੇਰਾ ਲਾਲ
ਕਿੱਥੇ ਚੱਲਿਓ, ਸੋਹਣਿਓਂ, ਸਜ-ਧਜ ਕੇ? Ayy
ਤੇਰੇ ਵਰਗੀ ਨਾਰ ਨਹੀਂ ਹੋਣੀ, ਮੈਨੂੰ ਮੁੰਡੇ ਕਹਿੰਦੇ ਸੀ
ਹੋ ਗਏ ਨੀ ਤੇਰੇ ਚਰਚੇ Star News to BBC
Brown, brown skin ਵਾਲੀ, lemme tell you one thing (ah!)
ਰੱਬ ਦੀ ਸੌਂਹ, you so sexy
ਕੁੜੀਏ, ਨੀ ਤੇਰੇ brown ਰੰਗ ਨੇ
ਮੁੰਡੇ ਪੱਟਤੇ ਨੀ ਸਾਰੇ ਮੇਰੇ town ਦੇ
ਕੁੜੀਏ, ਨੀ ਤੇਰੇ brown ਰੰਗ ਨੇ
ਮੁੰਡੇ ਪੱਟਤੇ ਨੀ ਸਾਰੇ ਮੇਰੇ town ਦੇ
ਕੋਈ ਕੰਮ ਉੱਤੇ ਜਾਵੇ ਨਾ, ਰੋਟੀ-ਪਾਣੀ ਖਾਵੇ ਨਾ
ਗੋਰੀ-ਗੋਰੀ ਕੁੜੀਆਂ ਨੂੰ ਕੋਈ ਮੂੰਹ ਲਾਵੇ ਨਾ
ਕੰਮ ਉੱਤੇ ਜਾਵੇ ਨਾ, ਰੋਟੀ-ਪਾਣੀ ਖਾਵੇ ਨਾ
ਗੋਰੀ-ਗੋਰੀ ਕੁੜੀਆਂ ਨੂੰ ਕੋਈ ਮੂੰਹ ਲਾਵੇ ਨਾ
♪
आँखें नशीली, curvy figure
पहली नज़र में हुआ lover
हाँ, मुझको भी तेरी ख़बर
होता नहीं तुझसे सबर
आँखें नशीली, curvy figure
पहली नज़र में हुआ lover
हाँ, मुझको भी तेरी ख़बर
होता नहीं तुझसे (ah!) सबर
ਉਰੇ ਆ, ਤੈਨੂੰ ਇੱਕ ਗੱਲ ਸਮਝਾਵਾਂ
ਮਾੜੇ ਪੁਰਜ਼ੇ ਨੂੰ ਕਦੀ ਹੱਥ ਮੈਂ ਨਾ ਪਾਵਾਂ, ah!
ਵੈਸੇ ਤਾਂ ਮਿੱਤਰਾਂ ਦਾ ਬਹੁ' ਵੱਡਾ score
But white chicks, nah, I don't like them anymore
ਬਣ ਮਿੱਤਰਾਂ ਦੀ whore, I mean, ਮਿੱਤਰਾਂ ਦੀ whore
ਤੂੰ ਵੀ ਟੇਢਾ-ਟੇਢਾ ਤੱਕੇ ਸਾਨੂੰ, I know
Now don't say, "No, no," ਮੈਂ ਤਾਂ ਤੇਰਾ Yo Yo
ਤੂੰ "ਹਾਂ" ਤਾ ਕਰ, ਸਾਂਭ ਲੂੰ ਮੈ ਤੇਰਾ ਪਿਉ, yo
ਕੁੜੀਏ, ਨੀ ਤੇਰੇ brown ਰੰਗ ਨੇ
ਮੁੰਡੇ ਪੱਟਤੇ ਨੀ ਸਾਰੇ ਮੇਰੇ town ਦੇ
ਕੁੜੀਏ, ਨੀ ਤੇਰੇ brown ਰੰਗ ਨੇ
ਮੁੰਡੇ ਪੱਟਤੇ ਨੀ ਸਾਰੇ ਮੇਰੇ town ਦੇ
ਕੋਈ ਕੰਮ ਉੱਤੇ ਜਾਵੇ ਨਾ, ਰੋਟੀ-ਪਾਣੀ ਖਾਵੇ ਨਾ
ਗੋਰੀ-ਗੋਰੀ ਕੁੜੀਆਂ ਨੂੰ ਕੋਈ ਮੂੰਹ ਲਾਵੇ ਨਾ
ਕੰਮ ਉੱਤੇ ਜਾਵੇ ਨਾ, ਰੋਟੀ-ਪਾਣੀ ਖਾਵੇ ਨਾ
ਗੋਰੀ-ਗੋਰੀ ਕੁੜੀਆਂ ਨੂੰ ਕੋਈ ਮੂੰਹ ਲਾਵੇ ਨਾ
(ਕੁੜੀਏ, ਨੀ ਤੇਰੇ...)
(ਕੁੜੀ, ਕੁੜੀ, ਕੁੜੀਏ, ਨੀ ਤੇਰੇ...)
(ਕੁੜੀਏ, ਨੀ ਤੇਰੇ...)
(ਕੁੜੀ, ਕੁੜੀ, ਕੁੜੀਏ, ਨੀ ਤੇਰੇ...) ah!
ਕੁੜੀਏ, ਨੀ ਤੇਰੇ brown ਰੰਗ ਨੇ
ਮੁੰਡੇ ਪੱਟਤੇ ਨੀ ਸਾਰੇ ਮੇਰੇ town ਦੇ
ਕੁੜੀਏ, ਨੀ ਤੇਰੇ brown ਰੰਗ ਨੇ
ਮੁੰਡੇ ਪੱਟਤੇ ਨੀ ਸਾਰੇ ਮੇਰੇ town ਦੇ