00:00
03:29
暂时没有该首歌曲的相关资讯。
एक चीज़, ਚੰਨਾ, तेरे बाद रह गई
खो गया है तू, तेरी याद रह गई
ਕਰਨਾ ਮੈਂ ਕੀ ਇਸ ਦਿਲ ਦਾ ਮੇਰੇ?
साँसें तो मेरी तेरे ਨਾਲ रह गई
"ऐसे क्यूँ बदल गया?
क्या कोई है मिल गया?"
दिल पूछता है, क्या कहूँ?
ਟੁੱਟੇ-ਟੁੱਟੇ ਖ਼ਾਬਾਂ ਵਿੱਚ ਦਿਸਦਾ ਐ ਤੂੰ
ਮੈਨੂੰ ਛੱਡ, ਅੱਜ-ਕਲ੍ਹ ਕਿਸਦਾ ਐ ਤੂੰ?
ਤੇਰੇ ਬਾਝੋਂ ਮੇਰਾ ਕੋਈ ਹੋਰ ਤਾਂ ਨਈਂ
ਹਾਲ ਮੇਰਾ ਆ ਕੇ ਕਿਉਂ ਨ੍ਹੀ ਪੁੱਛਦਾ ਐ ਤੂੰ?
♪
ਤੇਰੇ ਹੱਥੋਂ ਹੱਥ ਮੇਰਾ ਛੁੱਟ ਗਿਆ ਕਿਉਂ?
ਮੈਂ ਤੇਰੇ ਭਰੋਸੇ ਪੂਰਾ ਜੱਗ ਛੱਡਿਆ
ਜਿੰਦ ਕਹਿਣ ਵਾਲੇ, ਸਾਹਾਂ ਲੁੱਟ ਗਿਆ ਕਿਉਂ?
ਹਮਸਫ਼ਰ ਬਣਾਕੇ ਕਿਉਂ ਵੇ ਜਾਨ ਲੈ ਗਿਆ?
रोज़-रोज़ ना रुला
कर दे मेरा फ़ैसला
आधे मन से कैसे मैं जियूँ?
ਟੁੱਟੇ-ਟੁੱਟੇ ਖ਼ਾਬਾਂ ਵਿੱਚ ਦਿਸਦਾ ਐ ਤੂੰ
ਮੈਨੂੰ ਛੱਡ, ਅੱਜ-ਕਲ੍ਹ ਕਿਸਦਾ ਐ ਤੂੰ?
ਤੇਰੇ ਬਾਝੋਂ ਮੇਰਾ ਕੋਈ ਹੋਰ ਤਾਂ ਨਈਂ
ਹਾਲ ਮੇਰਾ ਆ ਕੇ ਕਿਉਂ ਨ੍ਹੀ ਪੁੱਛਦਾ ਐ ਤੂੰ?