00:00
03:15
इस गाने के बारे में फिलहाल कोई जानकारी उपलब्ध नहीं है।
ਇਸ਼ਕ ਬੁਲਾਵਾ ਜਾਣੇ ਕਬ ਆਵੇ
ਇਸ਼ਕ ਬੁਲਾਵਾ ਆਵੇ ਜਬ ਆਵੇ
ਮੈਂ ਤਾਂ ਕੋਲ਼ ਤੇਰੇ ਰਹਿਣਾ
ਮੈਂ ਤਾਂ ਕੋਲ਼ ਤੇਰੇ ਰਹਿਣਾ
ਮੈਂ ਤਾਂ ਬੈਠਾ ਕੋਲ਼ ਤੇਰੇ
ਤੈਨੂੰ ਤੱਕਦਾ ਰਵਾਂ
ਬਾਤੋਂ ਪੇ ਤੇਰੀ ਹੱਸਦਾ ਰਵਾਂ
ਪਾਗਲ ਮੈਂ ਖੁਦ ਨੂੰ ਬਨਾਂਦਾ ਰਵਾਂ
ਤੂੰ ਹੱਸਦੀ ਰਵੇ, ਮੈਂ ਹੱਸਾਂਦਾ ਰਵਾਂ
ਤੈਨੂੰ ਤੱਕਦਾ ਰਵਾਂ
♪
ਅਜੀਬ ਰੰਗਾਂ ਦੀ ਤੂੰ ਹੈ ਬੜੀ
ਲਗੇ ਅਲਗ ਹੀ ਜਹਾਨ ਦੀ
ਇਹ ਤਾਂ ਨਜ਼ਰਾਂ-ਨਜ਼ਰਾਂ ਦੀ ਗੱਲ ਵੇ
ਤੂੰ ਵੀ ਸੁਨ ਲੈ ਜ਼ਰਾ
ਮੈਂ ਤਾਂ ਕੋਲ਼ ਤੇਰੇ ਰਹਿਣਾ
ਮੈਂ ਤਾਂ ਕੋਲ਼ ਤੇਰੇ ਰਹਿਣਾ
ਮੈਂ ਤਾਂ ਬੈਠਾ ਕੋਲ਼ ਤੇਰੇ
ਤੈਨੂੰ ਤੱਕਦੀ ਰਵਾਂ
ਨੈਣਾਂ 'ਚ ਤੇਰੀ ਮੈਂ ਵੱਸਦੀ ਰਵਾਂ
ਪਾਗਲ ਮੈਂ ਖੁਦ ਨੂੰ ਬਨਾਂਦਾ ਰਵਾਂ
ਤੂੰ ਹੱਸਦੀ ਰਵੇ, ਮੈਂ ਹੱਸਾਂਦਾ ਰਵਾਂ
ਤੈਨੂੰ ਤੱਕਦਾ ਰਵਾਂ