00:00
03:18
ਗੁਲਾਬ ਸਿੱਧੂ ਦੀ ਹਿਤਗੋਈ ਗੀਤ 'ਰਾਝਧਾਨੀ' ਪੰਜਾਬੀ ਸੰਗੀਤ ਦੀ ਤਾਜ਼ਾ ਰਚਨਾ ਹੈ। ਇਸ ਗੀਤ ਵਿੱਚ ਮਨੋਹਰ ਲਿਰਿਕਸ ਅਤੇ ਧੁਨੀਆਂ ਹਨ ਜੋ ਸ੍ਰੋਤਾਵਾਂ ਨੂੰ ਮੋਹਿਤ ਕਰਦੀਆਂ ਹਨ। 'ਰਾਝਧਾਨੀ' ਨੂੰ ਯੂਟਿਊਬ ਅਤੇ ਹੋਰ ਮਿਊਜ਼ਿਕ ਪਲੇਟਫਾਰਮਾਂ 'ਤੇ ਵੱਡੀ ਪ੍ਰਸਿੱਧੀ ਮਿਲੀ ਹੈ। ਗੁਲਾਬ ਸਿੱਧੂ ਨੇ ਆਪਣੀ ਅਦਭੁਤ ਗਾਇਕੀ ਨਾਲ ਇਸ ਗੀਤ ਨੂੰ ਹੋਰ ਵੀ ਪ੍ਰਭਾਵਸ਼ਾਲੀ ਬਣਾਇਆ ਹੈ, ਜੋ ਪੰਜਾਬੀ ਸੰਗੀਤ ਪ੍ਰੇਮੀਆਂ ਵਿੱਚ ਵਧੀਆ ਪ੍ਰਤੀਸਪੰਨ ਹੋ ਰਹੀ ਹੈ।
Gur Sidhu Music
ਹੋ, ਚੀਕੂ-ਚੀਕੂ ਕਰਦੀ ਜੁੱਤੀ
ਨੋਕ ਠਾਲਦੀ ਨੇਹਰੀ ਵੇ
Yorker ਵਾਂਗੂ ਪੈਰ ਖੇਡ ਦੀ
ਅੱਖ ਚੋਬਰਾ ਮੇਰੀ ਵੇ
ਮਾਨਾ ਲੁਟ ਨਾ ਹੋਇਆ ਗਬਰੂ
ਪਰ ਲੁਟੇ ਦਿਲ ਬੜੀਆਂ ਦੇ
ਸ਼ਾਹੀ ਰੱਖੇ ਸ਼ੌਂਕ ਰਕਾਨੇ
ਨੀ ਐਨਕ 'ਤੇ ਘੜੀਆਂ ਦੇ
ਉੱਡ-ਉਡ ਨਾ ਉੱਡ ਨਾ
ਥੱਲੇ ਲਾ ਦਿੰਦੀ ਆ ਵੇ ਤੇਰੇ ਵਰਗੇ
ਹੋ ਮੈਂ ਝਾਂਜਰਾਂ 'ਚ ਪਾਕੇ
ਛਣਕਾ ਦਿਨੀ ਆ ਵੇ ਤੇਰੇ ਵਰਗੇ
ਹੋ ਮੈਂ ਝਾਂਜਰਾਂ 'ਚ ਪਾਕੇ
ਛਣਕਾ ਦਿਨੀ ਆ ਵੇ ਤੇਰੇ ਵਰਗੇ
ਹੋ ਰਮ ਦੀਏ ਪੈਣੇ wine ਦੀਏ cousin
ਗੱਲ ਸੁਣ ਖੜਕੇ ਮੇਰੀ ਨੀ
ਤੋਲਾ ਛੱਕ ਕੇ ਅੱਖ ਨਾ ਝਪਕਾ
Dose ਕਿੰਨੀ ਦੱਸ ਤੇਰੀ ਨੀ?
ਹੋ ਖੇਡ ਨਾ ਖੱਤਰਿਆ ਨਾਲ ਚੋਬਰਾ
ਫਾਇਦਾ ਕਰ ਕਿਨਾਰਾ ਵੇ
ਪਾਣੀ ਪੀਣਾ ਲੱਕ ਮੇਰੇ ਦਾ
ਝੱਲਦੇ ਨਾ ਹੁਲਾਰੇ ਵੇ
ਸਾਡਾ ਕਰਦੀ ਨਾ ਕੱਖ
ਰੱਖੇ mind ਜੋ ਹਿਲਾਕੇ, ਤੇਰੇ ਜੈਸੀਆਂ
ਹੋ ਬੰਦ ਬੋਤਲੇ ਮੈਂ ਪੀਜਾ
Disposal 'ਚ ਪਾਕੇ ਤੇਰੇ ਜੈਸੀਆ
ਹੋ ਬੰਦ ਬੋਤਲੇ ਮੈਂ ਪੀਜਾ
Disposal 'ਚ ਪਾਕੇ ਤੇਰੇ ਜੈਸੀਆ
♪
ਮੈਂ warn ਤੈਨੂੰ ਕਰਦੀ ਆ ਵੇ
ਦੁਰਕਟਣਾ ਤੋ ਡਰ ਮੁੰਡਿਆਂ
ਹੁਸਨ ਮੇਰੇ ਦੇ ਪਾਗਲ ਕੀਤੇ
Admit ਅੰਬਰਸਰ ਮੁੰਡਿਆਂ
ਰਜਨੀਤਿ ਨੀ ਕਰਦਾ, ਗਬਰੂ
ਰਾਜਧਾਨੀ ਤੇ ਰਾਜ ਕਰੇ
ਘੁੱਗੀਆਂ, ਚਿੜੀਆਂ ਨੂੰ ਕੀ ਜਾਣੇ
ਜੋ ਅੰਬਰਾਂ ਤੇ ਬਾਜ ਕਰੇ
ਹੋ ਸਚ ਦਸਦੀ ਆਂ
ਸੁਰਤਾਂ ਪੁੱਲਾਂ ਦਿੰਦੀ ਆ
ਵੇ ਤੇਰੇ ਵਰਗੇ
ਹੋ ਮੈਂ ਝਾਂਜਰਾਂ 'ਚ ਪਾਕੇ
ਛਣਕਾ ਦਿਨੀ ਆ ਵੇ ਤੇਰੇ ਵਰਗੇ
ਹੋ ਮੈਂ ਝਾਂਜਰਾਂ 'ਚ ਪਾਕੇ
ਛਣਕਾ ਦਿਨੀ ਆ ਵੇ ਤੇਰੇ ਵਰਗੇ
Dan bilzerian ਵੀ ਨੀ ਕਰਦਾ
ਜੱਟ ਦੀ ਜਿੰਨੀ ਐਸ਼ ਕੁੜੇ
ਡੱਬਾ ਵਿਚ ਜਮਦੂਤ ਟੰਗੇ ਨੇ
ਜੇਬਾਂ ਦੇ ਵਿਚ cash ਕੁੜੇ
ਹੋ ਗੁੱਟ ਮੇਰੀ ਵੇ ਧੀ ਬਾਈ ਬਣਦੀ
ਤੂ ਕਾਕਾ ਅਣਜਾਣਾ ਵੇ
Pinky finger ਉੱਤੇ ਨਚਾ ਦੂ
ਮੈਂ ਪੰਜੇ ਕਲਿਆਣਾ ਵੇ
ਪਾ ਦੇਯੁ ਗਾਣਿਆ 'ਚ
ਸੰਧੂ ਕੁਲਦੀਪ ਤੋਂ ਲਿਖਾ ਤੇਰੀ ਜੈਸੀਆ
ਹੋ ਬੰਦ ਬੋਤਲੇ ਮੈਂ ਪੀਜਾ
Disposal 'ਚ ਪਾਕੇ ਤੇਰੇ ਜੈਸੀਆ
ਹੋ ਬੰਦ ਬੋਤਲੇ ਮੈਂ ਪੀਜਾ
Disposal 'ਚ ਪਾਕੇ ਤੇਰੇ ਜੈਸੀਆ
(ਤੇਰੇ ਵਰਗੇ)
(ਤੇਰੀ ਜੈਸੀਆਂ)