background cover of music playing
Yaar Hasda - Guri

Yaar Hasda

Guri

00:00

03:08

Song Introduction

ਯਾਰ ਹੱਸਦਾ ਗੁਰੀ ਦਾ ਇੱਕ ਲੋਕਪ੍ਰਿਯ ਪੰਜਾਬੀ ਗੀਤ ਹੈ ਜੋ ਦੋਸਤੀਆਂ ਦੀ ਮਿੱਠਾਸ ਅਤੇ ਖੁਸ਼ੀਆਂ ਨੂੰ ਵਿਆਖਿਆ ਕਰਦਾ ਹੈ। ਇਸ ਗੀਤ ਵਿੱਚ ਗੁਰੀ ਦੀ ਮਧੁਰ ਸੁਰ ਅਤੇ ਸਰਲ ਬੋਲਾਂ ਨੇ ਦਰਸ਼ਕਾਂ ਵਿੱਚ ਤੇਜ਼ੀ ਨਾਲ ਚਾਹਤ ਜਗਾਈ ਹੈ। "ਯਾਰ ਹੱਸਦਾ" ਨੂੰ ਰਿਲੀਜ਼ ਹੋਣ ਦੇ ਬਾਅਦ Punjabi ਸੰਗੀਤ ਪ੍ਰੇਮੀਆਂ ਵਿੱਚ ਬਹੁਤ ਸਫਲਤਾ ਮਿਲੀ ਹੈ ਅਤੇ ਇਹ ਗੀਤ ਸਟ੍ਰੀਮਿੰਗ ਪਲੇਟਫਾਰਮਾਂ 'ਤੇ ਵੀ ਵਧੀਆ ਰੇਟਿੰਗ ਪ੍ਰਾਪਤ ਕਰ ਰਿਹਾ ਹੈ। ਗੁਰੀ ਦੀ ਇਮੋਸ਼ਨਲ ਪ੍ਰਦਰਸ਼ਨੀ ਅਤੇ ਮਿਥਾਸ ਭਰੇ ਗੀਤਕ ਸ਼ਬਦ ਇਸ ਗੀਤ ਨੂੰ ਇੱਕ ਯਾਦਗਾਰ ਟ੍ਰੈਕ ਬਣਾਉਂਦੇ ਹਨ।

Similar recommendations

Lyric

Deep Jandu, Guri

Geet Mp3

ਹੋ, ਉਤੋਂ-ਉਤੋਂ ਰਹਿੰਦਾ ਤੇਰਾ ਯਾਰ ਹੱਸਦਾ

ਪਰ ਅੰਦਰੋਂ ਤਾਂ ਜਲ਼ ਕੇ ਸਵਾਹ ਹੋ ਗਿਆ

ਉਤੋਂ-ਉਤੋਂ ਰਹਿੰਦਾ ਤੇਰਾ ਯਾਰ ਹੱਸਦਾ

ਪਰ ਅੰਦਰੋਂ ਤਾਂ ਜਲ਼ ਕੇ ਸਵਾਹ ਹੋ ਗਿਆ (Ow)

ਉਤੋਂ-ਉਤੋਂ ਰਹਿੰਦਾ ਤੇਰਾ ਯਾਰ ਹੱਸਦਾ

ਪਰ ਅੰਦਰੋਂ ਤਾਂ ਜਲ਼ ਕੇ ਸਵਾਹ ਹੋ ਗਿਆ

ਉਤੋਂ-ਉਤੋਂ ਰਹਿੰਦਾ ਤੇਰਾ ਯਾਰ ਹੱਸਦਾ

ਪਰ ਅੰਦਰੋਂ ਤਾਂ ਜਲ਼ ਕੇ ਸਵਾਹ ਹੋ ਗਿਆ

(ਆ ਗਿਆ ਨੀ ਓਹੀ ਬਿੱਲੋ time)

ਹੋ, ਯਾਰਾਂ ਬੇਲੀਆਂ ਦੇ ਨਾਲ ਮਹਿਫ਼ਲਾਂ ਸਜਾਉਂਦਾ

ਸ਼ਾਮ ਨੂੰ ground ਵਿੱਚ game ਸੀ ਉਹ ਲਾਉਂਦਾ

ਯਾਰਾਂ ਬੇਲੀਆਂ ਦੇ ਨਾਲ ਮਹਿਫ਼ਲਾਂ ਸਜਾਉਂਦਾ

ਸ਼ਾਮ ਨੂੰ ground ਵਿੱਚ game ਸੀ ਉਹ ਲਾਉਂਦਾ

ਕਾਹਦਾ ਪਿਆ ਆਸ਼ਕੀ ਦੀ line ਵਿੱਚ, ਬੀਬਾ?

ਤੇਰੇ ਲਾਰਿਆਂ ਨਾ' ਸੱਚੀ ਨੀ ਤਬਾਹ ਹੋ ਗਿਆ

ਹੋ, ਉਤੋਂ-ਉਤੋਂ ਰਹਿੰਦਾ ਤੇਰਾ ਯਾਰ ਹੱਸਦਾ

ਪਰ ਅੰਦਰੋਂ ਤਾਂ ਜਲ਼ ਕੇ ਸਵਾਹ ਹੋ ਗਿਆ

ਉਤੋਂ-ਉਤੋਂ ਰਹਿੰਦਾ ਤੇਰਾ ਯਾਰ ਹੱਸਦਾ

ਪਰ ਅੰਦਰੋਂ ਤਾਂ ਜਲ਼ ਕੇ ਸਵਾਹ ਹੋ ਗਿਆ

(ਉਤੋਂ-ਉਤੋਂ, ਉਤੋਂ-ਉਤੋਂ, ਉਤੋਂ-ਉਤੋਂ)

(ਯਾਰ ਹੱਸਦਾ, ਯਾ-ਯਾ-ਯਾਰ ਹੱਸਦਾ)

(ਉਤੋਂ-ਉਤੋਂ, ਉਤੋਂ-ਉਤੋਂ, ਉਤੋਂ-ਉਤੋਂ, ਉਤੋਂ-ਉਤੋਂ)

(ਯਾਰ ਹੱਸਦਾ, ਯਾ-ਯਾ-ਯਾਰ ਹੱਸਦਾ)

ਨੀ ਨਵੀਂ-ਨਵੀਂ ਹੋਈ ਤੇਰੇ ਨਾਲ ਗੱਲ-ਬਾਤ

ਗੱਲ ਕਰਨੋਂ ਸੀ ਰਹਿੰਦਾ ਮੈਂ ਵੀ ਸੰਗਦਾ

ਨਵੀਂ-ਨਵੀਂ ਹੋਈ ਤੇਰੇ ਨਾਲ ਗੱਲ-ਬਾਤ

ਗੱਲ ਕਰਨੋਂ ਸੀ ਰਹਿੰਦਾ ਮੈਂ ਵੀ ਸੰਗਦਾ

ਪੈ ਗਿਆ ਪਿਆਰ ਜਦੋਂ ਤੇਰੇ ਨਾਲ ਗੂੜ੍ਹਾ

ਤੈਨੂੰ ਸਾਹਾਂ ਨਾਲੋਂ ਵੱਧ ਕੇ ਸੀ ਰੱਖਦਾ

ਸਿੱਖ ਕੇ ਤੂੰ ਮੇਰੇ ਕੋਲ਼ੋਂ ਕਹਿਣ ਲੱਗ ਪਈ

ਅੱਜ ਮੇਰਾ ਵੀ ਤਾਂ ਐਡਾ ਵੱਡਾ ਨਾਂ ਹੋ ਗਿਆ

ਹੋ, ਉਤੋਂ-ਉਤੋਂ ਰਹਿੰਦਾ ਤੇਰਾ ਯਾਰ ਹੱਸਦਾ

ਪਰ ਅੰਦਰੋਂ ਤਾਂ ਜਲ਼ ਕੇ ਸਵਾਹ ਹੋ ਗਿਆ

ਉਤੋਂ-ਉਤੋਂ ਰਹਿੰਦਾ ਤੇਰਾ ਯਾਰ ਹੱਸਦਾ

ਪਰ ਅੰਦਰੋਂ ਤਾਂ ਜਲ਼ ਕੇ ਸਵਾਹ ਹੋ ਗਿਆ

ਕਿਸੇ ਦੀ ਚੜ੍ਹਾਈ ਤੋਂ ਨਹੀਂ ਜਲ਼ਦਾ ਆਂ ਮੈਂ ਵੀ

ਕਿਉਂਕਿ ਦੇਣੇ ਵਾਲ਼ਾ ਹੁੰਦਾ ਉਹੋ ਰੱਬ ਨੀ

ਕਿਸੇ ਦੀ ਚੜ੍ਹਾਈ ਤੋਂ ਨਹੀਂ ਜਲ਼ਦਾ ਆਂ ਮੈਂ ਵੀ

ਕਿਉਂਕਿ ਦੇਣੇ ਵਾਲ਼ਾ ਹੁੰਦਾ ਉਹੋ ਰੱਬ ਨੀ

Time ਚੱਲੇ ਐਨਾ ਮਾੜਾ, ਦੱਸੀਏ ਕੀ ਤੈਨੂੰ

ਸਾਲ਼ਾ ਪਿਆ ਰਹਿੰਦਾ ਨਿਤ ਨਵਾਂ ਜਪ ਨੀ

ਐਸੀ ਪਈ ਵਕਤ ਦੀ ਚੋਟ ਮੈਨੂੰ, ਬੀਬਾ

Guri ਥੋੜ੍ਹਿਆਂ ਹੀ ਦਿਨਾਂ 'ਚ ਫਨਾ ਹੋ ਗਿਆ

ਹੋ, ਉਤੋਂ-ਉਤੋਂ ਰਹਿੰਦਾ ਤੇਰਾ ਯਾਰ ਹੱਸਦਾ

ਪਰ ਅੰਦਰੋਂ ਤਾਂ ਜਲ਼ ਕੇ ਸਵਾਹ ਹੋ ਗਿਆ

ਉਤੋਂ-ਉਤੋਂ ਰਹਿੰਦਾ ਤੇਰਾ ਯਾਰ ਹੱਸਦਾ

ਪਰ ਅੰਦਰੋਂ ਤਾਂ ਜਲ ਕੇ ਸਵਾਹ ਹੋ ਗਿਆ

(Deep Jandu, Guri)

(ਆ ਗਿਆ ਨੀ ਓਹੀ ਬਿੱਲੋ time)

(2020)

- It's already the end -