background cover of music playing
Nose Pin - Jass Bajwa

Nose Pin

Jass Bajwa

00:00

03:14

Song Introduction

ਇਸ ਗੀਤ ਬਾਰੇ ਕੋਈ ਜਾਣਕਾਰੀ ਉਪਲਬਧ ਨਹੀਂ ਹੈ।

Similar recommendations

Lyric

Jass Bajwa

Deep Jandu

Ain't nobody gonna do like this

You feel me

Eye shadow ਤੇਰੇ ਚਮਕਾਰੇ ਮਾਰਦੇ

ਕੰਨਾਂ ਵਾਲੇ ring ਲਿਸ਼ਕਾਰੇ ਮਾਰਦੇ

Eye shadow ਤੇਰੇ ਚਮਕਾਰੇ ਮਾਰਦੇ

ਕੰਨਾਂ ਵਾਲੇ ring ਲਿਸ਼ਕਾਰੇ ਮਾਰਦੇ

ਹੋ ਤੇਰੇ ਉੱਤੇ ਬੱਲੀਏ ਨੀ ਡੁੱਲਿਆ ਫਿਰੇ

ਸਬ ਭੁੱਲਿਆ ਫਿਰੇ

ਹਿਸਾਬ ਰਾਤ ਦਿਨ ਦਾ

ਮੁੰਡਾ ਹੋਇਆ fan figure slim ਦਾ

ਠੋਡੀ ਵਾਲੇ ਤਿਲ ਦਾ

ਨੀ ਤੇਰੀ nose pin ਦਾ

ਮੁੰਡਾ ਹੋਇਆ fan figure slim ਦਾ

ਠੋਡੀ ਵਾਲੇ ਤਿਲ ਦਾ

ਨੀ ਤੇਰੀ nose pin ਦਾ

ਅੱਖਾਂ ਵਿਚ ਸੱਪ ਮੇਲੇ Revlon ਦਾ

ਹੋ ਕੀ ਮੁੱਲ ਲੈਣਾ ਦੱਸ ਮੇਰੀ ਹੋਣ ਦਾ?

ਇੱਕ ਵਾਰੀ ਦਿਲ ਸਾਨੂ ਦੇ ਦੇ ਹੱਸਕੇ

ਵੇਖੀ ਆਉਂਦਾ ਮਜਾ ਜਿੰਦਗੀ ਜਯੋਨ ਦਾ

ਤੇਰੇ ਸਿਰ ਕਰਦੂੰ ਮੈਂ dollar'ਆ ਦੀ ਸ਼ਾ

ਕੇਰਾ ਕਰਦੇ ਤੂੰ ਹਾ

ਨੀ ਮੈਂ ਦਿਨ ਗਿਣ ਦਾ

ਮੁੰਡਾ ਹੋਇਆ fan figure slim ਦਾ

ਠੋਡੀ ਵਾਲੇ ਤਿਲ ਦਾ

ਨੀ ਤੇਰੀ nose pin ਦਾ

ਮੁੰਡਾ ਹੋਇਆ fan figure slim ਦਾ

ਠੋਡੀ ਵਾਲੇ ਤਿਲ ਦਾ

ਨੀ ਤੇਰੀ nose pin ਦਾ

ਹੋ ਗੱਡੀ ਦੱਸ ਕਿਹੜੀ ਨੀ ਤੂੰ ਲਹਿਣੀ hifi

Gold ਚ ਕਹਿਣੀ ਐ ਕਰਾਦਾ modify

ਮੀਤ ਹੁੰਦਲ ਦੇ ਵਰਗਾ ਕੋਈਂ ਨਈਓਂ ਲਬਣਾ

ਚਾਹੇ ਸਾਰੇ town ਵਿਚ ਕਰਲੇ try

ਕਰਦੀ beauty ਉੱਤੇ full ਖਰਚਾ

ਹਰ ਪਾਸੇ ਚਰਚਾ

ਲੱਕ ਨੀ drim ਦਾ

ਮੁੰਡਾ ਹੋਇਆ fan figure slim ਦਾ

ਠੋਡੀ ਵਾਲੇ ਤਿਲ ਦਾ

ਨੀ ਤੇਰੀ nose pin ਦਾ

ਮੁੰਡਾ ਹੋਇਆ fan figure slim ਦਾ

ਠੋਡੀ ਵਾਲੇ ਤਿਲ ਦਾ

ਨੀ ਤੇਰੀ nose pin ਦਾ

ਹੋ ਸਾਡੇ ਪਿੱਛੇ ਫਿਰਦੀਆਂ ਅੱਤ ਗੋਰੀਆਂ

ਕਈ ਤਾ ਨੇ ਵੱਡੇ ਡੈਡਾ ਦੀਆਂ ਛੋਰੀਆਂ

ਆਪਣੀ ਬਣਾਉਣਾ ਤੈਨੂੰ ਹਿੰਡ ਜੱਟ ਦੀ

ਤੇਰੇ ਕਰਕੇ ਨੀ ਅਸੀ ਸਬ ਮੋੜੀਆਂ

Jammu Kashmir ਦਾ fruit ਲੱਗਦੀ

ਤੂੰ cute ਲੱਗਦੀ

ਰੱਖੇ ਸ਼ੌਂਕ gym ਦਾ (I see you)

ਮੁੰਡਾ ਹੋਇਆ fan figure slim ਦਾ

ਠੋਡੀ ਵਾਲੇ ਤਿਲ ਦਾ

ਨੀ ਤੇਰੀ nose pin ਦਾ

ਮੁੰਡਾ ਹੋਇਆ fan figure slim ਦਾ

ਠੋਡੀ ਵਾਲੇ ਤਿਲ ਦਾ

ਨੀ ਤੇਰੀ nose pin ਦਾ

ਆ ਗਿਆ ਨੀ ਓਹੀ ਬਿੱਲੋ time

- It's already the end -