background cover of music playing
President - Warning - Amrit Maan

President - Warning

Amrit Maan

00:00

03:29

Song Introduction

ਇਸ ਗੀਤ ਬਾਰੇ ਇਸ ਵੇਲੇ ਕੋਈ ਸਬੰਧਤ ਜਾਣਕਾਰੀ ਨਹੀਂ ਹੈ।

Similar recommendations

Lyric

ਆਜੋ ਵਈ

Desi Crew, Desi Crew

Desi Crew, Desi Crew

ਪੁਨ ਬੱਲੀਏ ਚਾਹੇ ਪਾਪ ਬੱਲੀਏ

ਗੇਰ ਪਾਕੇ ਰੱਖੀਦਾ ਏ ਟਾਪ ਬੱਲੀਏ

ਪੁਨ ਬੱਲੀਏ ਚਾਹੇ ਪਾਪ ਬੱਲੀਏ

ਗੇਰ ਪਾਕੇ ਰੱਖੀਦਾ ਏ ਟਾਪ ਬੱਲੀਏ

ਹੋ ਯਾਰਾ ਤੇ ਕਨੂੰਨ ਲਾਗੁ ਹੁੰਦੇ ਨਾ ਕਦੇ

ਨੀ ਅਸੀ ਆਪਣੇ

ਆਪਣੇ president ਆਪ ਬੱਲੀਏ

ਨੀ ਅਸੀ ਆਪਣੇ president ਆਪ ਬੱਲੀਏ

ਵੱਡੇ-ਵੱਡੇ ਵੈਲੀਆਂ ਦੇ ਬਾਪ ਬੱਲੀਏ

ਨੀ ਅਸੀ ਆਪਣੇ president ਆਪ ਬੱਲੀਏ

ਆਪਣੇ president ਆਪ ਬੱਲੀਏ

ਨੀ ਅਸੀ ਆਪਣੇ

ਓ ਮਰਜੀ ਨਾ ਬਿੱਲੋ ਕੱਟੀ ਦੇ ਏ ਜਿੰਦਗੀ

ਸਾਹਾ ਦਾ ਤਾ ਪਤਾ ਇਹ ਤਾਂ ਪਹਿਲਾ ਹੀ ਘੱਟ ਨੇ

ਪੜਕੇ ਰਕਾਣੇ ਕੀ ਸੀ DC ਲੱਗਣਾ

ਅਸਲੇ ਦੇ ਕੇਹਦੇ ਰਟਾਏ ਜੱਟ ਨੇ

ਮਰਜੀ ਨਾ ਬਿੱਲੋ ਕੱਟੀ ਦੇ ਏ ਜਿੰਦਗੀ

ਸਾਹਾ ਦਾ ਤਾ ਪਤਾ ਇਹ ਤਾਂ ਪਹਿਲਾ ਹੀ ਘੱਟ ਨੇ

ਪੜਕੇ ਰਕਾਣੇ ਕੀ ਸੀ DC ਲੱਗਣਾ

ਅਸਲੇ ਦੇ ਕੇਹਦੇ ਰਟਾਏ ਜੱਟ ਨੇ

ਸਿੱਦਾ ਮੌਤ ਨਾ ਕਰਾਈ ਦਾ ਮਿਲਾਪ ਬੱਲੀਏ

ਨੀ ਅਸੀ ਆਪਣੇ

ਆਪਣੇ president ਆਪ ਬੱਲੀਏ

ਨੀ ਅਸੀ ਆਪਣੇ president ਆਪ ਬੱਲੀਏ

ਵੱਡੇ-ਵੱਡੇ ਵੈਲੀਆਂ ਦੇ ਬਾਪ ਬੱਲੀਏ

ਨੀ ਅਸੀ ਆਪਣੇ president ਆਪ ਬੱਲੀਏ

ਹੋ ਆਪ ਜਦੋ ਬੋਲਦਾ ਤਾਂ ਦੇਸੀ ਲਗਦੇ

Foreign ਦੇ ਰੱਖੇ ਹਥਿਆਰ ਗੱਬਰੂ

20 ਵਾਰੀ ਮੁਕਰਿਆ ਮਾਰਦਾ ਨਹੀਂ

ਮੌਤ ਨਾਲ ਕਰਕੇ ਕਰਾਰ ਗਬਰੂ

ਆਪ ਜਦੋ ਬੋਲਦਾ ਤਾਂ ਦੇਸੀ ਲਗਦੇ

Foreign ਦੇ ਰੱਖੇ ਹਥਿਆਰ ਗੱਬਰੂ

20 ਵਾਰੀ ਮੁਕਰਿਆ ਮਾਰਦਾ ਨਹੀਂ

ਮੌਤ ਨਾਲ ਕਰਕੇ ਕਰਾਰ ਗਬਰੂ

ਸਾਨੂ ਵੇਖ ਸੰਗ ਜਾਂਦਾ ਯਮਰਾਜ ਬੱਲੀਏ

ਨੀ ਅਸੀ ਆਪਣੇ

ਆਪਣੇ president ਆਪ ਬੱਲੀਏ

ਨੀ ਅਸੀ ਆਪਣੇ president ਆਪ ਬੱਲੀਏ

ਵੱਡੇ-ਵੱਡੇ ਵੈਲੀਆਂ ਦੇ ਬਾਪ ਬੱਲੀਏ

ਨੀ ਅਸੀ ਆਪਣੇ president ਆਪ ਬੱਲੀਏ

ਹੋ on the spot ਲਈ ਦੇ ਆ ਫੈਸਲੇ

ਲੋਕ ਪਾਵੇ ਆਖਦੇ ਮਲੰਗ ਪਤਲੋ

ਅੱਗੇ ਨਾ ਕੋਈਂ ਪਿੱਛੇ ਸਾਡਾ ਰੋਣ ਵਾਲਾ ਨੀ

ਵੈਰੀ ਤਾਂਹੀ ਰੱਖੇ ਟੰਗ-ਟੰਗ ਪਤਲੋ

On the spot ਲਈ ਦੇ ਆ ਫੈਸਲੇ

ਲੋਕ ਪਾਵੇ ਆਖਦੇ ਮਲੰਗ ਪਤਲੋ

ਅੱਗੇ ਨਾ ਕੋਈਂ ਪਿੱਛੇ ਸਾਡਾ ਰੋਣ ਵਾਲਾ ਨੀ

ਵੈਰੀ ਤਾਂਹੀ ਰੱਖੇ ਟੰਗ-ਟੰਗ ਪਤਲੋ

ਹੋ ਬਸ ਗੋਨੇਆਲੇ ਆਲੇ ਦਾ ਲਿਹਾਜ ਬੱਲੀਏ

ਨੀ ਅਸੀ ਆਪਣੇ

ਆਪਣੇ president ਆਪ ਬੱਲੀਏ

ਨੀ ਅਸੀ ਆਪਣੇ president ਆਪ ਬੱਲੀਏ

ਵੱਡੇ-ਵੱਡੇ ਵੈਲੀਆਂ ਦੇ ਬਾਪ ਬੱਲੀਏ

ਨੀ ਅਸੀ ਆਪਣੇ president ਆਪ ਬੱਲੀਏ

- It's already the end -