00:00
02:41
ਇਸ ਗੀਤ ਬਾਰੇ ਇਸ ਸਮੇਂ ਕੋਈ ਜਾਣਕਾਰੀ ਉਪਲਬਧ ਨਹੀਂ ਹੈ।
ਬੰਬਯੋ ਜੇਠ ਮਲਾਨੀ ਸੱਦ ਜਮਾਨਤ ਹੋਇ ਵੇ
ਬੰਬਯੋ ਜੇਠ ਮਲਾਨੀ ਸੱਦ ਜਮਾਨਤ ਹੋਇ ਵੇ
ਫਸਿਆ ਜਦੋ ਕਸੂਤਾ ਖੜ੍ਹਿਆ ਨਾਲ ਨਾ ਕੋਈਂ ਵੇ
ਫਸਿਆ ਜਦੋ ਕਸੂਤਾ ਖੜ੍ਹਿਆ ਨਾਲ ਨਾ ਕੋਈਂ ਵੇ
ਸਾਦ, ਪੁਲਸ ਤੇ ਸ਼ੂਟਰ ਜੇਲ੍ਹਾਂ ਵਿਚ ਬਥੇਰੇ ਨੇ
ਕਤਲ ਕੇਸ ਦੇ ਕਮਲਿਆ ਔਖੇ ਹੋਣ ਨਬੇੜੇ ਵੇ
ਕਤਲ ਕੇਸ ਦੇ ਕਮਲਿਆ ਔਖੇ ਹੋਣ ਨਬੇੜੇ ਵੇ
♪
ਬੂਜੀ ਅੱਗ ਵਿਚ ਮਾਗ ਮਹੀਨੇ ਮਾਰੇ ਬੁਕਾਂ ਤੂੰ
ਬੂਜੀ ਅੱਗ ਵਿਚ ਮਾਗ ਮਹੀਨੇ ਮਾਰੇ ਬੁਕਾਂ ਤੂੰ
ਫ਼ੈਰ ਕੱਢ ਕੇ ਰਹੇ, ਡਰਾਉਂਦਾ ਨਾਲ ਬੰਦੂਕਾਂ ਤੂੰ
ਫ਼ੈਰ ਕੱਢ ਕੇ ਰਹੇ, ਡਰਾਉਂਦਾ ਨਾਲ ਬੰਦੂਕਾਂ ਤੂੰ
ਜਪਤ ਲਾਇਸੈਂਸੀ ਅਸਲੀ ਹੁੰਦਾ, ਪੈਣ ਲਫੇੜੇ ਵੇ
ਕਤਲ ਕੇਸ ਦੇ ਕਮਲਿਆ ਔਖੇ ਹੋਣ ਨਬੇੜੇ ਵੇ
ਕਤਲ ਕੇਸ ਦੇ ਕਮਲਿਆ ਔਖੇ ਹੋਣ ਨਬੇੜੇ ਵੇ
♪
ਕਾਕੇ ਕੱਲ ਦੇ ਕੱਠੇ ਕਰਕੇ king ਕਹਾਉਂਦਾ ਤੂੰ
ਕਾਕੇ ਕੱਲ ਦੇ ਕੱਠੇ ਕਰਕੇ king ਕਹਾਉਂਦਾ ਤੂੰ
ਕਰੀ ਕਮਾਈ ਪਿਯੋ ਦੀ ਕੋਰਟ ਕਚੈਰੀ ਲਾਉਂਦਾ ਤੂੰ
ਕਰੀ ਕਮਾਈ ਪਿਯੋ ਦੀ ਕੋਰਟ ਕਚੈਰੀ ਲਾਉਂਦਾ ਤੂੰ
ਕਹਿੰਦਾ ਕੁੜਮ ਕਬੀਲਾ ਕੁੱਤੇ ਕੰਮ ਐ ਕਿਹੜੇ ਵੇ
ਕਤਲ ਕੇਸ ਦੇ ਕਮਲਿਆ ਔਖੇ ਹੋਣ ਨਬੇੜੇ ਵੇ
ਕਤਲ ਕੇਸ ਦੇ ਕਮਲਿਆ ਔਖੇ ਹੋਣ ਨਬੇੜੇ ਵੇ
♪
ਬਣਜਾ ਬੰਦਾ ਕੱਢ ਖੋਪੜੀ ਚੋ ਬਦਮਾਸ਼ੀਆਂ ਨੂੰ
ਬਣਜਾ ਬੰਦਾ ਕੱਢ ਖੋਪੜੀ ਚੋ ਬਦਮਾਸ਼ੀਆਂ ਨੂੰ
ਬਲਦੇਵ ਵਿਗਾੜੀ ਜਾਂਦੈ ਮੁੰਡੇ ਹੋਰ ਬਾਕੀਆਂ ਨੂੰ
ਬਲਦੇਵ ਵਿਗਾੜੀ ਜਾਂਦੈ ਮੁੰਡੇ ਹੋਰ ਬਾਕੀਆਂ ਨੂੰ
ਪਿੰਡ ਜੋਤਪੁਰ ਵਿਚ ਰਹਿਣਦੇ ਬਸਤੇ ਖੇੜੇ ਵੇ
ਕਤਲ ਕੇਸ ਦੇ ਕਮਲਿਆ ਔਖੇ ਹੋਣ ਨਬੇੜੇ ਵੇ
ਕਤਲ ਕੇਸ ਦੇ ਕਮਲਿਆ ਔਖੇ ਹੋਣ ਨਬੇੜੇ ਵੇ