background cover of music playing
Bass Balliye - Gurj Sidhu

Bass Balliye

Gurj Sidhu

00:00

03:33

Song Introduction

ਬੈਸ ਬੱਲੀਏ, ਗੁਰਜ ਸਿਧੂ ਦੀ ਨਵੀਂ ਪੰਜਾਬੀ ਗੀਤ ਹੈ, ਜੋ ਆਪਣੇ ਸੁਰੀਲੇ ਸੁਰਾਂ ਅਤੇ ਦਿਲਕਸ਼ ਲਿਰਿਕਸ ਨਾਲ ਦਰਸ਼ਕਾਂ ਨੂੰ ਮੋਹ ਰਹੀ ਹੈ। ਇਸ ਗੀਤ ਨੂੰ ਸਮਕਾਲੀ ਸੰਗੀਤਕਾਰਾਂ ਨੇ ਪ੍ਰਸ਼ੰਸਾ ਦਿੱਤੀ ਹੈ ਅਤੇ ਇਹ ਔਨਲਾਈਨ ਮਿਊਜ਼ਿਕ ਪਲੇਟਫਾਰਮਾਂ 'ਤੇ ਤੁਰੰਤ ਹੀ ਸੌਂਗਡਾਉਨ ਹੋ ਰਹੀ ਹੈ। ਗੁਰਜ ਸਿਧੂ ਨੇ ਇਸ ਗੀਤ ਵਿੱਚ ਰੋਮਾਂਸ ਅਤੇ ਉੱਤਸ਼ਾਹ ਭਰਪੂਰ ਅੰਦਾਜ਼ ਪੇਸ਼ ਕੀਤਾ ਹੈ, ਜੋ ਸੁਣਨ ਵਾਲਿਆਂ ਨੂੰ ਪੂਰੀ ਤਰ੍ਹਾਂ ਮਨੋਰੰਜਨ ਪ੍ਰਦਾਨ ਕਰਦਾ ਹੈ।

Similar recommendations

Lyric

We are back once again!

Gurj Sidhu aaha!

Kaos Productions!

ਹੋ ਅੱਖ ਨਾਲ ਠੋਕ ਦੇਈਦਾ ਚਲਦੇ glock ਨੀ

ਕਰਦੇ silencer ਹਵਾ ਨਾ ਸੁੰਨ talk ਨੀ

Talk ਨੀ, talk ਨੀ, talk ਨੀ...

ਓਹ ਨਖਰੇ ਦਿਖਾ ਨਾ ਬੇਜਾ window ਖੋਲ ਕੇ

Choose ਕਰ ਕਿੱਥੇ ਜਾਨਾ ਤੂੰ place ਬਲੀਏ...

ਹੋ ਗੱਡੀ ਕਲਿਆ ਸ਼ਿਸ਼ੇਆਂ ਵਾਲਿ ਨੀ ਵਿਚ ਬਜੇ bass ਬਲੀਏ

ਗੱਡੀ ਕਲਿਆ ਸ਼ਿਸ਼ੇਆਂ ਵਾਲਿ ਨੀ ਵਿਚ ਬਜੇ bass ਬਲੀਏ

ਗੱਡੀ ਕਲਿਆ ਸ਼ਿਸ਼ੇਆਂ ਵਾਲਿ ਨੀ ਵਿਚ ਬਜੇ bass ਬਲੀਏ...

ਓਹ ਮੋਡੇ ਤੇ flower ਖਣਾਇ ਫਿਰਦੀ

ਤੂੰ ਭੋਰੇਆਂ ਨੂੰ ਪਿੱਛੇ-ਪਿੱਛੇ ਲਾਈ ਫਿਰਦੀ

ਮੋਡੇ ਤੇ flower ਖਣਾਇ ਫਿਰਦੀ

ਤੂੰ ਭੋਰੇਆਂ ਨੂੰ ਪਿੱਛੇ-ਪਿੱਛੇ ਲਾਈ ਫਿਰਦੀ

ਓਹ ਜੱਟ ਬਿਨਾ ਤੇਰੀ ਨੀ ਤਰੱਕੀ ਪੈਣੀ ਨੀ

ਹੋ ਕਾਹਤੋਂ ਮੱਰੁ ਯਾਰ ਨੂੰ ਬਲਾਈ ਫਿਰਦੀ

ਅੱਗ ਲੱਗੇ ਤੇਰਾ ਰੂਪ ਬੰਦ ਕਰ sunroof

ਹੋ ਠੰਡ ਲੱਗਦੀ ਐ, ਉੱਤੇ ਲੇਲੇ ਖੇਸ ਬਲੀਏ...

ਹੋ ਗੱਡੀ ਕਲਿਆ ਸ਼ਿਸ਼ੇਆਂ ਵਾਲਿ ਨੀ ਵਿਚ ਬਜੇ bass ਬਲੀਏ

ਦਿੱਲ ਖਿੱਚਦੀ ਜੜਾਂ ਤੋ ਫੱਡ-ਫੱਡ ਕੇ ਜਦੋਂ ਨੱਪਾਂ race ਬਲੀਏ...

ਹੋ ਦਾਦੇ ਪੜ-ਦਾਦੇ ਮੁੱਢੋਂ ਸ਼ੋਂਕੀ ਜੱਗ ਦੇ...

ਓਹ ਬੜੇ hill ਨਾਲ ਜਿਗਰੇ ਨਾ ਸੋਚ ਤੰਗ ਦੇ (ਤੰਗ ਦੇ)

ਹੋ ਦਾਦੇ ਪੜ-ਦਾਦੇ ਮੁੱਢੋਂ ਸ਼ੋਂਕੀ ਜੱਗ ਦੇ

ਓਹ ਬੜੇ hill ਨਾਲ ਜਿਗਰੇ ਨਾ ਸੋਚ ਤੰਗ ਦੇ

ਗੁੱਸੇ ਵਿਚ ਲੱਗਣ ਦਿੰਦੇ ਨਾ ਚਿੱੜੀ ਨੂੰ

ਪਿਆਰ ਨਾਲੋਂ ਪਾਵੇਂ ਅੱਗੋਂ ਹਾਥੀ ਲੰਘ ਜੇ...

ਓਹ ਪਾੜ੍ਹਿਆਂ ਜਮਾਤਾਂ ਬੀਬਾ ਟੱਪ ਨਾ ਔਕਾਤਾਂ

ਹੋ ਲੰਡੁ ਗੱਲਾਂ ਤੇ ਨੀ ਕਰੀ ਦੇ ਕਲੇਸ਼ ਬਲੀਏ...

ਹੋ ਗੱਡੀ ਕਲਿਆ ਸ਼ਿਸ਼ੇਆਂ ਵਾਲਿ ਨੀ ਵਿਚ ਬਜੇ bass ਬਲੀਏ

ਗੱਡੀ ਕਲਿਆ ਸ਼ਿਸ਼ੇਆਂ ਵਾਲਿ ਨੀ ਵਿਚ ਬਜੇ bass ਬਲੀਏ

ਗੱਡੀ ਕਲਿਆ ਸ਼ਿਸ਼ੇਆਂ ਵਾਲਿ ਨੀ ਵਿਚ ਬਜੇ bass ਬਲੀਏ...

ਹੋ ਪੈਰੀ ਲਿਬੜੀ ਜੁੱਤੀ ਨਾ ਕਦੇ ਪਾਈ ਜੱਟ ਨੇ...

ਹੋ ਜੌਗੇ town ਦੇ ਰਕਾਨੇ ਮੁੰਡੇ ਸਾਰੇ ਅੱਤ ਨੇ...

ਹੋ ਪੈਰੀ ਲਿਬੜੀ ਜੁੱਤੀ ਨਾ ਕਦੇ ਪਾਈ ਜੱਟ ਨੇ...

ਪਿੰਡ ਬਾਜੜੇ ਦੇ "Sidhu" ਮੁੰਡੇ ਸਾਰੇ ਅੱਤ ਨੇ

Guard ਵਿਚ ਬੰਦਿਆ ਨਾ ਸਾਥ ਨੀ ਬੰਢਾਈ

ਜਿੰਨਾ ਨਾਲ ਯਾਰੀ ਸਾਰੇ ਧੂਡਾ ਪੱਟ ਨੇ.

ਓਹ ਨੀ ਤੂੰ ਬਣ ਜਾ ਸਿਆਣੀ ਮੈਂ ਬਣਾ ਕੇ ਰਖੁ ਰਾਣੀ

ਹੋ ਬੰਦਾ "Sukh Sandhu" ਬੜਾ ਤਰਬੇਸ਼ ਬਲੀਏ...

ਹੋ ਗੱਡੀ ਕਲਿਆ ਸ਼ਿਸ਼ੇਆਂ ਵਾਲਿ ਨੀ ਵਿਚ ਬਜੇ bass ਬਲੀਏ

ਦਿੱਲ ਖਿੱਚਦੀ ਜੜਾਂ ਤੋ ਫੱਡ-ਫੱਡ ਕੇ ਜਦੋਂ ਨੱਪਾਂ race ਬਲੀਏ...

- It's already the end -