00:00
03:41
ਇਸ ਗੀਤ ਬਾਰੇ ਇਸ ਸਮੇਂ ਕੋਈ ਜਾਣਕਾਰੀ ਉਪਲਬਧ ਨਹੀਂ ਹੈ।
Byg Byrd on the beat
Byg Byrd on the beat
Byg Byrd on the beat
♪
Brown boys, baby
ਓ ਥੋਡੇ ਸ਼ਹਿਰੀਆਂ ਦਾ ਰਹਿੰਦਾ
ਸਦਾ ਥਾਣਾ ਲੱਗਿਆ ਨੀ ਸਾਡੇ ਪਿੰਡ, ਬੱਲੀਏ
ਓ Reporter'an ਦਾ ਰਹਿੰਦਾ
ਆਉਣਾ ਜਾਣਾ ਲੱਗਿਆ ਨੀ ਸਾਡੇ ਪਿੰਡ, ਬੱਲੀਏ
ਓ ਥੋਡੇ ਸ਼ਹਿਰੀਆਂ ਦਾ ਰਹਿੰਦਾ
ਸਦਾ ਥਾਣਾ ਲੱਗਿਆ ਨੀ ਸਾਡੇ ਪਿੰਡ, ਬੱਲੀਏ
♪
ਓ 22' inch ਚਾੜੇ ਨੇ alloy ਤੁਰਦੇ, ਨਿਰੀ ਗਾੜੀ ਤੋਰ ਨੀ
ਓ ਇਥੇ ਗਲੀਆਂ 'ਚ Range ਨਾਲ ਘੁੰਮੇ LC 4 by 4 ਨੀ
ਹੋ-ਹੋ-ਹੋ-ਹੋ ਚੜ੍ਹ ਦੇ ਸਿਆਲ
ਲੈ ਆਉਣੀ AMG ਮੇਰੀ ਹਿੰਡ ਬੱਲੀਏ
ਓ ਥੋਡੇ ਸ਼ਹਿਰੀਆਂ ਦਾ ਰਹਿੰਦਾ
ਸਦਾ ਥਾਣਾ ਲੱਗਿਆ ਨੀ ਸਾਡੇ ਪਿੰਡ, ਬੱਲੀਏ
ਓ Reporter'an ਦਾ ਰਹਿੰਦਾ
ਆਉਣਾ ਜਾਣਾ ਲੱਗਿਆ ਨੀ ਸਾਡੇ ਪਿੰਡ, ਬੱਲੀਏ
ਓ ਥੋਡੇ ਸ਼ਹਿਰੀਆਂ ਦਾ ਰਹਿੰਦਾ
ਸਦਾ ਥਾਣਾ ਲੱਗਿਆ ਨੀ ਸਾਡੇ ਪਿੰਡ, ਬੱਲੀਏ
♪
ਓ, Bollywood ਦੇ star'an ਵਾਂਗੂ ਹੋਣ photo'an
As a sign board ਦਾ
ਇਹਨੇ Industry ਨੂੰ Star ਜੀਹਦਾ ਗੁੰਡਾ ਦਿੱਤਾ ਆ
ਨੀ ਜੀਹਦਾ ਕੋਈ ਤੋੜ ਨਾ
ਹੋ, ਕਹਿੰਦੇ ਤੇ ਕਹਾਉਂਦੇ Sidhu Moose Wale ਮੂਰੇ
ਜਾਂਦੇ ਖਿਜ ਬੱਲੀਏ
ਓ ਥੋਡੇ ਸ਼ਹਿਰੀਆਂ ਦਾ ਰਹਿੰਦਾ
ਸਦਾ ਥਾਣਾ ਲੱਗਿਆ ਨੀ ਸਾਡੇ ਪਿੰਡ, ਬੱਲੀਏ
ਓ Reporter'an ਦਾ ਰਹਿੰਦਾ
ਆਉਣਾ ਜਾਣਾ ਲੱਗਿਆ ਨੀ ਸਾਡੇ ਪਿੰਡ, ਬੱਲੀਏ
ਓ ਥੋਡੇ ਸ਼ਹਿਰੀਆਂ ਦਾ ਰਹਿੰਦਾ
ਸਦਾ ਥਾਣਾ ਲੱਗਿਆ ਨੀ ਸਾਡੇ ਪਿੰਡ, ਬੱਲੀਏ
♪
ਚੁੱਲਿਆ ਤੇ ਪਾਵੇ ਨਈਓਂ ਰੋਟੀ ਪੱਕਦੀ
ਪੁੱਗਦੇ ਐ ਵੈਰ ਨੀ
Imported ਆ ਸਾਰੇ ਹਿਕਾਂ ਵਿਚ ਮਾਰਦੇ
ਨਾ ਦੇਸੀ ਮਾਰੇ Fire ਨੀ
ਹੋ-ਹੋ-ਹੋ-ਹੋ ਬੰਦਾ ਛੱਡ
ਪੰਛੀ ਏਹੇ ਤਾਰ ਲੈਂਦੇ ਆ
ਵਿੱਚੋ ਪਿੰਡ ਬੱਲੀਏ
ਓ ਥੋਡੇ ਸ਼ਹਿਰੀਆਂ ਦਾ ਰਹਿੰਦਾ
ਸਦਾ ਥਾਣਾ ਲੱਗਿਆ ਨੀ ਸਾਡੇ ਪਿੰਡ, ਬੱਲੀਏ
ਓ Reporter'an ਦਾ ਰਹਿੰਦਾ
ਆਉਣਾ ਜਾਣਾ ਲੱਗਿਆ ਨੀ ਸਾਡੇ ਪਿੰਡ, ਬੱਲੀਏ
ਓ ਥੋਡੇ ਸ਼ਹਿਰੀਆਂ ਦਾ ਰਹਿੰਦਾ
ਸਦਾ ਥਾਣਾ ਲੱਗਿਆ ਨੀ ਸਾਡੇ ਪਿੰਡ, ਬੱਲੀਏ
♪
ਓ ਜਿੰਨਾ ਚਿਰ ਜੱਟ ਗਊਗਾ
20 ਦੇ ਬਰਾਬਰ ਇੱਕ ਆਊਗਾ
ਓ ਸਿੱਧੂਆਂ ਦੇ ਮੁੰਡੇ ਨਾਲ ਵੈਰ ਪਾਈ ਨਾ
ਓਹਦੇ ਡੂੰਗੇ ਮਸਲੇ
ਓ ਗੱਡੀ ਵਿਚ ਬੰਦੇ ਓਹਦੇ ਛੇ ਬੈਂਦੇ ਆ
12 ਹੁੰਦੇ ਅਸਲੇ
ਓ-ਓ-ਓ-ਓ, ਸਿੱਧੂਆਂ ਦੇ ਮੁੰਡੇ ਨਾਲ ਵੈਰ ਪਾਈ ਨਾ
ਓਹਦੇ ਡੂੰਗੇ ਮਸਲੇ
ਓ ਗੱਡੀ ਵਿਚ ਬੰਦੇ ਓਹਦੇ ਛੇ ਬੈਂਦੇ ਆ
12 ਹੁੰਦੇ ਅਸਲੇ
ਓ ਓਹਦੇ ਨਾਲੋਂ ਦੁਨੇ ਓਹਦੇ ਜਾਰ ਆ ਕਲੇਸੀ
ਲਾਉਣ ਬਿੰਦ ਬੱਲੀਏ, ਹਾਏ
ਓ ਥੋਡੇ ਸ਼ਹਿਰੀਆਂ ਦਾ ਰਹਿੰਦਾ
ਸਦਾ ਥਾਣਾ ਲੱਗਿਆ ਨੀ ਸਾਡੇ ਪਿੰਡ, ਬੱਲੀਏ
ਓ Reporter'an ਦਾ ਰਹਿੰਦਾ
ਆਉਣਾ ਜਾਣਾ ਲੱਗਿਆ ਨੀ ਸਾਡੇ ਪਿੰਡ, ਬੱਲੀਏ
ਓ ਥੋਡੇ ਸ਼ਹਿਰੀਆਂ ਦਾ ਰਹਿੰਦਾ
ਸਦਾ ਥਾਣਾ ਲੱਗਿਆ ਨੀ ਸਾਡੇ ਪਿੰਡ, ਬੱਲੀਏ