00:00
03:03
ਇਸ ਗੀਤ ਬਾਰੇ ਇਸ ਵੇਲੇ ਕੋਈ ਜਾਣਕਾਰੀ ਉਪਲਬਧ ਨਹੀਂ ਹੈ।
ਓ, ਜੀਹਦੇ ਲੰਮੇ-ਲੰਮੇ silky ਜਿਹੇ ਵਾਲ
ਉਹ ਕੁੜੀ ਕੌਣ ਨੱਚਦੀ? ਕੌਣ ਨੱਚਦੀ?
ਜੀਹਦੀ ਕਮਰ 'ਤੇ tattoo ਐ ਕਮਾਲ
ਉਹ ਕੁੜੀ ਕੌਣ ਨੱਚਦੀ? ਕੌਣ ਨੱਚਦੀ?
ਜੀਹਦੇ ਲੰਮੇ-ਲੰਮੇ silky ਜਿਹੇ ਵਾਲ
ਉਹ ਕੁੜੀ ਕੌਣ ਨੱਚਦੀ? ਕੌਣ ਨੱਚਦੀ?
ਜੀਹਦੀ ਕਮਰ 'ਤੇ tattoo ਐ ਕਮਾਲ
ਉਹ ਕੁੜੀ ਕੌਣ ਨੱਚਦੀ? ਕੌਣ ਨੱਚਦੀ?
ਹਾਂ, ਦਿਲ ਤੇਰੇ ਉਤੇ ਆਇਆ, ਮੇਰਾ ਕੀ ਕਸੂਰ?
ਲਬ ਤੇਰੇ ਨਾਲ ਪਾਇਆ, ਮੇਰਾ ਕੀ ਕਸੂਰ?
ਸਾਡੇ ਬਾਰੇ ਦੱਸ ਤੇਰਾ ਕੀ ਖਿਆਲ
ਉਹ ਕੁੜੀ ਕੌਣ ਨੱਚਦੀ? ਕੌਣ ਨੱਚਦੀ?
♪
ਇੱਕ-ਇੱਕ ਲੱਖ ਦਾ ਏ ਨਖਰਾ ਇਹ ਤੇਰਾ ਨੀ
Swag ਸਾਰੀ ਦੁਨੀਆ ਤੋਂ ਵੱਖਰਾ ਏ ਤੇਰਾ ਨੀ
(ਵੱਖਰਾ ਏ ਤੇਰਾ ਨੀ, ਵੱਖਰਾ ਏ ਤੇਰਾ ਨੀ)
(ਵੱਖਰਾ ਏ ਤੇਰਾ ਨੀ)
ਇੱਕ-ਇੱਕ ਲੱਖ ਦਾ ਏ ਨਖਰਾ ਇਹ ਤੇਰਾ ਨੀ
Swag ਸਾਰੀ ਦੁਨੀਆ ਤੋਂ ਵੱਖਰਾ ਏ ਤੇਰਾ ਨੀ
ਓ, ਜੀਹਦੇ ਕਰਕੇ ਹੈ club 'ਚ ਬਵਾਲ
ਉਹ ਕੁੜੀ ਕੌਣ ਨੱਚਦੀ? ਕੌਣ ਨੱਚਦੀ?
ਓ, ਜੀਹਦੇ ਲੰਮੇ-ਲੰਮੇ silky ਜਿਹੇ ਵਾਲ
ਉਹ ਕੁੜੀ ਕੌਣ ਨੱਚਦੀ? ਕੌਣ ਨੱਚਦੀ?
♪
ਦਿਲ ਵਾਲੀ ਖਿੜਕੀ ਕਿਉਂ ਨਾ ਤੂੰ ਖੋਲਦਾ?
ਪਿਆਰ ਵਾਲੀ ਬੋਲੀ ਸਾਡੇ ਨਾਲ ਕਿਉਂ ਨਹੀਂ ਬੋਲਦਾ?
(ਨਾਲ ਕਿਉਂ ਨਹੀਂ ਬੋਲਦਾ? ਨਾਲ ਕਿਉਂ ਨਹੀਂ ਬੋਲਦਾ?)
(ਸਾਡੇ ਨਾਲ ਕਿਉਂ ਨਹੀਂ ਬੋਲਦਾ?)
ਦਿਲ ਵਾਲੀ ਖਿੜਕੀ ਕਿਉਂ ਨਾ ਤੂੰ ਖੋਲਦਾ?
ਪਿਆਰ ਵਾਲੀ ਬੋਲੀ ਸਾਡੇ ਨਾਲ ਕਿਉਂ ਨਹੀਂ ਬੋਲਦਾ?
ਓ, ਬਣ ਗਈ ਜੋ ਗਣਿਤ ਦਾ ਸਵਾਲ
ਉਹ ਕੁੜੀ ਕੌਣ ਨੱਚਦੀ? ਕੌਣ ਨੱਚਦੀ?
ਜੀਹਦੇ ਲੰਮੇ-ਲੰਮੇ silky ਜਿਹੇ ਵਾਲ
ਉਹ ਕੁੜੀ ਕੌਣ ਨੱਚਦੀ? ਕੌਣ ਨੱਚਦੀ?