00:00
03:38
ਅਰਜਨ ਢਿੱਲੋਂ ਦਾ ਨਵਾਂ ਸਿੰਗਲ 'ਗੁੱਟ' ਪੰਜਾਬੀ ਸੰਗੀਤ ਦੀ ਦੁਨੀਆ ਵਿੱਚ ਧਮਾਲ ਮਚਾ ਰਿਹਾ ਹੈ। ਇਸ ਗੀਤ ਵਿੱਚ ਅਰਜਨ ਨੇ ਆਪਣੀ ਖੂਬਸੂਰਤ ਅਵਾਜ਼ ਅਤੇ ਮਨਮੋਹਕ ਲਿਰਿਕਸ ਨਾਲ ਦਰਸ਼ਕਾਂ ਨੂੰ ਮਤਾਰੇ ਹੋਏ ਹਨ। 'ਗੁੱਟ' ਨੂੰ ਰਿਲੀਜ਼ ਹੋਣ ਤੋਂ ਬਾਅਦੋਂ ਹੀ ਸਟ੍ਰੀਮਿੰਗ ਪਲੇਟਫਾਰਮਾਂ ਤੇ ਵੱਡੀ ਤਰੱਕੀ ਮਿਲ ਰਹੀ ਹੈ ਅਤੇ ਪ੍ਰੇਮੀਆਂ ਵੱਲੋਂ ਬਹੁਤ ਪਸੰਦ ਕੀਤਾ ਜਾ ਰਿਹਾ ਹੈ। ਇਸ ਗੀਤ ਦੀ ਮਿਊਜ਼ਿਕ ਵੀਡੀਓ ਵੀ ਨਿਜਰਾਂ ਕਾਬੂ ਕਰ ਰਹੀ ਹੈ, ਜੋ ਅਰਜਨ ਦੇ ਕਲਾਤਮਕ ਦ੍ਰਿਸ਼ਾਂ ਅਤੇ ਸ਼ਾਨਦਾਰ ਪ੍ਰੋਡਕਸ਼ਨ ਵੱਲੋਂ ਭਰਪੂਰ ਹੈ। 'ਗੁੱਟ' ਪੰਜਾਬੀ ਸੰਗੀਤ ਪ੍ਰੇਮੀਆਂ ਲਈ ਇੱਕ ਨਵੀਂ ਦਿਸ਼ਾ ਦਾ ਪ੍ਰਤੀਕ ਹੈ।
Mxrci
ਹੋ, ਜੀਹਨੇ ਤੱਕ ਲਈ ਕਿੱਥੇ ਭੁੱਲਦਾ ਏ
ਤੂੰ ਬਾਜੇਖਾਨੇ ਦੀ raid ਜਿਹੀ
ਆ, ਤੇਰੇ ਸਿਰ 'ਤੋਂ ਵਾਰ ਦਿਆਂ
ਮੈਨੂੰ ਲੱਗਦੀ ਜਵਾਨੀ ਖੇਡ ਜਿਹੀ
(ਮੈਨੂੰ ਲੱਗਦੀ ਜਵਾਨੀ ਖੇਡ ਜਿਹੀ)
ਹਾਏ, ਲੱਗਦੀ ਆ ਤੋੜ ਤੇਰੇ ਝਾਕੇ ਦੀ, ਬਿੱਲੋ
ਮੈਂ ringtone ਲਾ ਲੂੰ ਤੇਰੇ ਹਾਸੇ ਦੀ, ਬਿੱਲੋ (hahaha!)
ਲੱਗਦੀ ਆ ਤੋੜ ਤੇਰੇ ਝਾਕੇ ਦੀ, ਬਿੱਲੋ
ਮੈਂ ringtone ਲਾ ਲੂੰ ਤੇਰੇ ਹਾਸੇ ਦੀ, ਬਿੱਲੋ
(ਮੈਂ ringtone ਲਾਲੂੰ ਤੇਰੇ ਹਾਸੇ ਦੀ, ਬਿੱਲੋ)
ਹੋ, ਕੇਰਾਂ ਦਿਲ ਵਾਲ਼ੇ gate ਦਾ ਤੂੰ ਖੋਲ੍ਹਦੇ ਜਿੰਦਾ
ਦੱਸ ਕੌਣ ਗੱਭਰੂ ਦਾ ਗੁੱਟ ਫੜ ਲਊ?
ਨੀ ਬਾਂਹ ਫੜਨ ਕਿਸੇ ਨੂੰ ਤੇਰੀ ਮੈਂ ਨਈਂ ਦਿੰਦਾ
ਦੱਸ ਕੌਣ ਗੱਭਰੂ ਦਾ ਗੁੱਟ ਫੜ ਲਊ?
ਨੀ ਬਾਂਹ ਫੜਨ ਕਿਸੇ ਨੂੰ ਤੇਰੀ ਮੈਂ ਨਈਂ ਦਿੰਦਾ
ਦੱਸ ਕੌਣ ਗੱਭਰੂ ਦਾ ਗੁੱਟ ਫੜ ਲਊ?
ਨੀ ਬਾਂਹ ਫੜਨ ਕਿਸੇ ਨੂੰ ਤੇਰੀ ਮੈਂ ਨਈਂ ਦਿੰਦਾ
(ਦੱਸ ਕੌਣ ਗੱਭਰੂ ਦਾ ਗੁੱਟ ਫੜ ਲਊ?)
(ਨੀ ਬਾਂਹ ਫੜਨ ਕਿਸੇ ਨੂੰ ਤੇਰੀ ਮੈਂ ਨਈਂ ਦਿੰਦਾ)
♪
Suit'an 'ਤੇ ਸੱਟਾ ਲੱਗਦਾ ਏ
ਕਿੱਦੇਂ ਪਾਏਂਗੀ? ਕਿਹੜੇ ਰੰਗ ਦਾ ਨੀ? (hahaha!)
ਮੁੰਡਾ fan ਬਣਾਉਂਦਾ ਜਾਂਦਾ ਏ
ਜਿੱਥੋਂ-ਜਿੱਥੋਂ ਦੀ ਲੰਘਦਾ ਨੀ
ਸਾਡੀ ਪੈੜ 'ਚ ਮੁੰਡੀਰ੍ਹ ਫਿਰੇ ਪੈੜ ਧਰਦੀ
ਤੈਨੂੰ follow ਕੱਲੀ-ਕੱਲੀ check ਕਰਦੀ
ਸਾਡੀ ਪੈੜ 'ਚ ਮੁੰਡੀਰ੍ਹ ਫਿਰੇ ਪੈੜ ਧਰਦੀ
ਤੈਨੂੰ follow ਕੱਲੀ-ਕੱਲੀ check ਕਰਦੀ
ਓ, ਜਿਵੇਂ ਉਸਤਾਦ ਚਮਕੀਲੇ ਦਾ ਸ਼ਿੰਦਾ
ਦੱਸ ਕੌਣ ਗੱਭਰੂ ਦਾ ਗੁੱਟ ਫੜ ਲਊ?
ਨੀ ਬਾਂਹ ਫੜਨ ਕਿਸੇ ਨੂੰ ਤੇਰੀ ਮੈਂ ਨਈਂ ਦਿੰਦਾ
ਦੱਸ ਕੌਣ ਗੱਭਰੂ ਦਾ ਗੁੱਟ ਫੜ ਲਊ?
ਨੀ ਬਾਂਹ ਫੜਨ ਕਿਸੇ ਨੂੰ ਤੇਰੀ ਮੈਂ ਨਈਂ ਦਿੰਦਾ
ਦੱਸ ਕੌਣ ਗੱਭਰੂ ਦਾ ਗੁੱਟ ਫੜ ਲਊ?
ਨੀ ਬਾਂਹ ਫੜਨ ਕਿਸੇ ਨੂੰ ਤੇਰੀ ਮੈਂ ਨਈਂ ਦਿੰਦਾ
(ਦੱਸ ਕੌਣ ਗੱਭਰੂ ਦਾ ਗੁੱਟ ਫੜ ਲਊ?)
(ਨੀ ਬਾਂਹ ਫੜਨ ਕਿਸੇ ਨੂੰ ਤੇਰੀ ਮੈਂ ਨਈਂ ਦਿੰਦਾ)
(ਦੱਸ ਕੌਣ ਗੱਭਰੂ ਦਾ ਗੁੱਟ ਫੜ ਲਊ?)
(ਨੀ ਬਾਂਹ ਫੜਨ ਕਿਸੇ ਨੂੰ ਤੇਰੀ ਮੈਂ ਨਈਂ ਦਿੰਦਾ)
(ਦੱਸ ਕੌਣ ਗੱਭਰੂ ਦਾ ਗੁੱਟ ਫੜ ਲਊ?)
(ਨੀ ਬਾਂਹ ਫੜਨ ਕਿਸੇ ਨੂੰ ਤੇਰੀ ਮੈਂ ਨਈਂ ਦਿੰਦਾ)
ਹੋ, ੧੨ ਸਾਲ 'ਚ ਇਸ਼ਕ ਅਖੀਰ ਹੋਇਆ
੨੧ ਸਾਲ ਪਿੱਛੋਂ ਵੈਰੀ ਚੱਕ ਲਈਏ (hahaha!)
ਜਿਹੜੇ ਡੱਬਾਂ ਦੇ ਵਿੱਚ ਲੱਗੇ ਅਸਲੇ
ਕਿਤਾਬਾਂ ਵਿੱਚ ਵੀ ਰੱਖ ਲਈਏ
ਹਾਂ, ਚੋਟੀਆਂ ਨੂੰ ਪਾਉਂਦਾ ਮੁੰਡਾ ਮਾਤ, ਜੱਟੀਏ
Arjan end ਗੱਲਬਾਤ, ਜੱਟੀਏ
ਚੋਟੀਆਂ ਨੂੰ ਪਾਉਂਦਾ ਮੁੰਡਾ ਮਾਤ, ਜੱਟੀਏ
ਭਦੌੜ ਆਲ਼ਾ end ਗੱਲਬਾਤ, ਜੱਟੀਏ
ਓ, ਡੂੰਗੀ ਖੂਹਾਂ ਤੋਂ ਲਿਖਤ ਆਉਣ ਭਰਕੇ ਟਿੰਡਾਂ
ਦੱਸ ਕੌਣ ਗੱਭਰੂ ਦਾ ਗੁੱਟ ਫੜ ਲਊ?
ਨੀ ਬਾਂਹ ਫੜਨ ਕਿਸੇ ਨੂੰ ਤੇਰੀ ਮੈਂ ਨਈਂ ਦਿੰਦਾ
ਦੱਸ ਕੌਣ ਗੱਭਰੂ ਦਾ ਗੁੱਟ ਫੜ ਲਊ?
ਨੀ ਬਾਂਹ ਫੜਨ ਕਿਸੇ ਨੂੰ ਤੇਰੀ ਮੈਂ ਨਈਂ ਦਿੰਦਾ
ਦੱਸ ਕੌਣ ਗੱਭਰੂ ਦਾ ਗੁੱਟ ਫੜ ਲਊ?
ਨੀ ਬਾਂਹ ਫੜਨ ਕਿਸੇ ਨੂੰ ਤੇਰੀ ਮੈਂ ਨਈਂ ਦਿੰਦਾ
(ਦੱਸ ਕੌਣ ਗੱਭਰੂ ਦਾ ਗੁੱਟ ਫੜ ਲਊ?)
(ਨੀ ਬਾਂਹ ਫੜਨ ਕਿਸੇ ਨੂੰ ਤੇਰੀ...)
ਹੋ, parking ਦੇ ਪਿੱਛੇ ਲੜਦੇ ਨਈਂ
ਚੱਲਦੇ ਆ ਰੌਲੇ ਵੱਟਾਂ ਦੇ
ਨੀ ਜਿਹੜੀ ਦੁਨੀਆਂ beat 'ਤੇ ਨੱਚਦੀ ਸੀ
ਤੂੰ ਫਿਰੇਂ ਨਚਾਉਂਦੀ ਹੱਥਾਂ 'ਤੇ
(ਤੂੰ ਫਿਰੇਂ ਨਚਾਉਂਦੀ ਹੱਥਾਂ 'ਤੇ)
Riffle ਨੂੰ ਦੱਸਦੇ ਆਂ ਰਫ਼ਲ, ਬਿੱਲੋ
ਚੱਕ ਸਾਂਭਲਾ ਨਿਸ਼ਾਨੀ ਮੇਰਾ ਮਫ਼ਲ, ਬਿੱਲੋ (hahaha!)
Riffle ਨੂੰ ਦੱਸਦੇ ਆਂ ਰਫ਼ਲ, ਬਿੱਲੋ
ਚੱਕ ਸਾਂਭਲਾ ਨਿਸ਼ਾਨੀ ਮੇਰਾ ਮਫ਼ਲ, ਬਿੱਲੋ
ਨਾ ਸਾਡੇ ਕੋਲੋਂ ਸਾਬਤੀਆਂ ਮੁੜਨ ਹਿੰਡਾਂ
(ਨਾ ਸਾਡੇ ਕੋਲੋਂ ਸਾਬਤੀਆਂ ਮੁੜਨ ਹਿੰਡਾਂ)
ਦੱਸ ਕੌਣ ਗੱਭਰੂ ਦਾ ਗੁੱਟ ਫੜ ਲਊ?
ਨੀ ਬਾਂਹ ਫੜਨ ਕਿਸੇ ਨੂੰ ਤੇਰੀ ਮੈਂ ਨਈਂ ਦਿੰਦਾ
ਦੱਸ ਕੌਣ ਗੱਭਰੂ ਦਾ ਗੁੱਟ ਫੜ ਲਊ?
ਨੀ ਬਾਂਹ ਫੜਨ ਕਿਸੇ ਨੂੰ ਤੇਰੀ...
ਦੱਸ ਕੌਣ ਗੱਭਰੂ ਦਾ ਗੁੱਟ ਫੜ ਲਊ?
ਨੀ ਬਾਂਹ ਫੜਨ ਕਿਸੇ ਨੂੰ ਤੇਰੀ ਮੈਂ ਨਈਂ ਦਿੰਦਾ
(ਦੱਸ ਕੌਣ ਗੱਭਰੂ ਦਾ ਗੁੱਟ ਫੜ ਲਊ?)
(ਨੀ ਬਾਂਹ ਫੜਨ ਕਿਸੇ ਨੂੰ ਤੇਰੀ ਮੈਂ ਨਈਂ ਦਿੰਦਾ)
(ਦੱਸ ਕੌਣ ਗੱਭਰੂ ਦਾ ਗੁੱਟ ਫੜ ਲਊ?)
(ਨੀ ਬਾਂਹ ਫੜਨ ਕਿਸੇ ਨੂੰ ਤੇਰੀ ਮੈਂ ਨਈਂ ਦਿੰਦਾ)
(ਤੇਰੀ ਮੈਂ ਨਈਂ ਦਿੰਦਾ)