00:00
02:37
"ਫਲਰਟ" ਭਾਰਤੀ ਪੰਜਾਬੀ ਗਾਇਕ ਪ੍ਰੇਮ ਢਿੱਲੋਂ ਵਲੋਂ ਗਾਇਆ ਗਿਆ ਇੱਕ ਪ੍ਰਸਿੱਧ ਗੀਤ ਹੈ। ਇਸ ਗੀਤ ਵਿੱਚ ਸੁਰੀਲੇ ਮੈਲੋਡੀ ਅਤੇ ਮਨੋਹਰ ਬੋਲਾਂ ਨੇ ਸ਼੍ਰੋਤਾਵਾਂ ਨੂੰ ਮੁਹੱਬਤ ਦਾ ਅਹਿਸਾਸ ਕਰਵਾਇਆ ਹੈ। ਪ੍ਰੇਮ ਢਿੱਲੋਂ ਦੀ ਇਹ ਨਵੀਂ ਰਿਲੀਜ਼ ਪੰਜਾਬੀ ਸੰਗੀਤ ਪ੍ਰਸ਼ੰਸਕਾਂ ਵਿੱਚ ਤੇਜ਼ੀ ਨਾਲ ਪ੍ਰਸਿੱਧ ਹੋ ਰਹੀ ਹੈ, ਜਿਸ ਨੇ ਉਸਦੀ ਯੂਨੀਕ ਸਟਾਈਲ ਨੂੰ ਬਹਾਲਾ ਦਿੱਤਾ ਹੈ।
Ayo, The Kidd
ਹੋ, ਜੋਗੀਆਂ ਦੇ ਕੰਨਾਂ ਵਿੱਚ ਮੁੰਦਰਾਂ ਪਵਾਉਣ ਵਾਲ਼ੀ
ਵੇਖਦੀ ਆ ਸਾਡੇ ਵੱਲ (ਮੱਠਾ-ਮੱਠਾ, ਮੱਠਾ-ਮੱਠਾ)
ਜੋਗੀਆਂ ਦੇ ਕੰਨਾਂ ਵਿੱਚ ਮੁੰਦਰਾਂ ਪਵਾਉਣ ਵਾਲ਼ੀ
ਵੇਖਦੀ ਆ ਸਾਡੇ ਵੱਲ (ਮੱਠਾ-ਮੱਠਾ, ਮੱਠਾ-ਮੱਠਾ)
ਦਿਲ ਜਿਹੇ ਭੇਜਦੀ ਆ, ਚਿੱਠੇ ਜਿਹੇ ਚੇਪਦੀ ਆ
ਹੋਰਾਂ ਨੂੰ ਓਹ ਲਿਖ ਦਿੱਤੀ ਅੱਛਾ-ਅੱਛਾ
ਮੂੰਹੋਂ ਮੰਗਦੀ ਆ ਇਸ਼ਕ ਨਿਸ਼ਾਨੀ
ਕੁੜੀ ਦੀ ਫ਼ਿਰੇ ਅੱਖ ਨੱਚਦੀ
ਲੱਗੇ ਭਾਲ਼ਦੀ ਆ ਕੋਈ ਦਿਲ-ਜਾਨੀ
ਹੋਰਾਂ ਨਾ' flirt ਕਰਦੀ
ਸਾਡੀ ਗੱਲ ਪਿੱਛੇ ਭਰ ਜਾਂਦੀ ਹਾਮੀ
ਕੁੜੀ ਦੀ ਫ਼ਿਰੇ ਅੱਖ ਨੱਚਦੀ
(ਕੁੜੀ ਦੀ ਫ਼ਿਰੇ ਅੱਖ ਨੱਚਦੀ, ਹੋ)
(ਕੁੜੀ ਦੀ ਫ਼ਿਰੇ ਅੱਖ ਨੱਚਦੀ, ਹੋ)
ਹੋ, safe side ਰੱਖਦੀ ਆ, ਚੋਰੀ-ਚੋਰੀ ਤੱਕਦੀ ਆ
ਦੁਨੀਆ ਦੇ ਮੂਹਰੇ ਨਹੀਓਂ ਆਉਂਦੀ ਆ
ਚੁੱਪ ਜੇ ਸ਼ਿਕਾਰ ਹੋ ਜਾਏ, ਅੱਖਾਂ ਨਾਲ਼ ਵਾਰ ਹੋ ਜਾਏ
ਰੌਲ਼ਾ-ਰੱਪਾ ਬਾਹਲ਼ਾ ਨਹੀਂ ਓਹ ਚਾਹੁੰਦੀ ਆ
ਕਰਾਉਣੀ ਚਾਹੁੰਦੀ ਨਹੀਂ ਓਹ ਦੁਨੀਆ 'ਚ ਹਾਨੀ (ਹਾਨੀ)
ਕੁੜੀ ਦੀ ਫ਼ਿਰੇ ਅੱਖ ਨੱਚਦੀ
ਲੱਗੇ ਭਾਲ਼ਦੀ ਆ ਕੋਈ ਦਿਲ-ਜਾਨੀ
ਹੋਰਾਂ ਨਾ' flirt ਕਰਦੀ
ਸਾਡੀ ਗੱਲ ਪਿੱਛੇ ਭਰ ਜਾਂਦੀ ਹਾਮੀ
ਕੁੜੀ ਦੀ ਫ਼ਿਰੇ ਅੱਖ ਨੱਚਦੀ
ਓ, ਹੋਰਾਂ ਨੂੰ block ਕਰੇ, Dhillon ਨੂੰ stalk ਕਰੇ
ਦੱਸਦੀ ਨਾ ਮੂੰਹੋਂ ਕਦੇ, shy ਆ
ਚੁੱਕ ਕੇ ਸਵਾਦ ਕਦੇ ਥੋੜ੍ਹੇ ਸਮੇ ਬਾਅਦ ਡਰੇ
ਹੋ ਜਾਏ ਨਾ ਇਹ pigeon fly ਆ
ਫ਼ਿਰੇ ਬਚਦੀ ਕਿ ਹੋ ਜਾਏ ਨਾ ਸ਼ੈਤਾਨੀ (ਸ਼ੈਤਾਨੀ)
ਕੁੜੀ ਦੀ ਫ਼ਿਰੇ ਅੱਖ ਨੱਚਦੀ
ਲੱਗੇ ਭਾਲ਼ਦੀ ਆ ਕੋਈ ਦਿਲ-ਜਾਨੀ
ਹੋਰਾਂ ਨਾ' flirt ਕਰਦੀ
ਸਾਡੀ ਗੱਲ ਪਿੱਛੇ ਭਰ ਜਾਂਦੀ ਹਾਮੀ
ਕੁੜੀ ਦੀ ਫ਼ਿਰੇ ਅੱਖ ਨੱਚਦੀ
(ਕੁੜੀ ਦੀ ਫ਼ਿਰੇ ਅੱਖ ਨੱਚਦੀ, ਹੋ)
(ਕੁੜੀ ਦੀ ਫ਼ਿਰੇ ਅੱਖ ਨੱਚਦੀ, ਹੋ)
(Please allow me to serve you something)
ਹੋ, ਮੋਢੇ ਟੰਗੀ ਫ਼ਿਰੇ YSL ਜੀ
ਕੱਦ ਮੱਧਰਾ, cute as hell ਜੀ
ਹੋ, ਉਹਨੂੰ ਵੇਖ ਕੇ ਤਰਾਸ ਜਾਂਦੇ ਨਿਕਲ਼
ਰੂਪ ਜ਼ਾਲਿਮ, ਨਾ ਛੱਡੇ ਕੋਈ ਢਿੱਲ ਜੀ
Dress ਪਾਈ ਆ flashy, ਉੱਤੋਂ vibe ਦੇਵੇ sassy
ਕਰੇ cover ਜੋ ਚਿਚਰੇ 'ਤੇ ਨਾਦਾਨੀ
ਕੁੜੀ ਦੀ ਫ਼ਿਰੇ (yeah, whoo!) ਕੁੜੀ ਦੀ ਫ਼ਿਰੇ...
ਕੁੜੀ ਦੀ ਫ਼ਿਰੇ ਅੱਖ ਨੱਚਦੀ
ਲੱਗੇ ਭਾਲ਼ਦੀ ਆ ਕੋਈ ਦਿਲ-ਜਾਨੀ
ਹੋਰਾਂ ਨਾ' flirt ਕਰਦੀ
ਸਾਡੀ ਗੱਲ ਪਿੱਛੇ ਭਰ ਜਾਂਦੀ ਹਾਮੀ
ਕੁੜੀ ਦੀ ਫ਼ਿਰੇ ਅੱਖ ਨੱਚਦੀ
(ਕੁੜੀ ਦੀ ਫ਼ਿਰੇ ਅੱਖ ਨੱਚਦੀ, ਹੋ)
(ਕੁੜੀ ਦੀ ਫ਼ਿਰੇ...)