00:00
02:26
ਇਸ ਗੀਤ ਬਾਰੇ ਇਸ ਸਮੇਂ ਕੋਈ ਜਾਣਕਾਰੀ ਨਹੀਂ ਹੈ।
(Yeah, yeah)
(Oh, yeah)
ਛੱਡ ਗੁੱਸੇ, ਨਰਾਜ਼ਗੀਆਂ
ਜੋ ਬੀਤ ਸਮੇਂ ਦੇ ਨਾਲ਼ ਗਈਆਂ
ਛੱਡ ਗੁੱਸੇ, ਨਰਾਜ਼ਗੀਆਂ
ਜੋ ਬੀਤ ਸਮੇਂ ਦੇ ਨਾਲ਼ ਗਈਆਂ
ਐਵੇਂ ਨਿੱਕੀ-ਨਿੱਕੀ ਗੱਲ ਉੱਤੇ ਲੜ ਪੈਨੀ ਐ
"ਮੈਨੂੰ ਕਰਦਾ ਪਿਆਰ," ਨੀ ਤੂੰ ਝੱਟ ਕਹਿਨੀ ਐ
ਨੀ ਗੱਲਾਂ ਕਰ ਇਕਰਾਰ ਦੀਆਂ
(ਨੀ ਗੱਲਾਂ ਕਰ ਇਕਰਾਰ ਦੀਆਂ)
ਛੱਡ ਗੁੱਸੇ, ਨਰਾਜ਼ਗੀਆਂ
ਜੋ ਬੀਤ ਸਮੇਂ ਦੇ ਨਾਲ਼ ਗਈਆਂ
ਛੱਡ ਗੁੱਸੇ, ਨਰਾਜ਼ਗੀਆਂ
(ਜੋ ਬੀਤ ਸਮੇਂ ਦੇ ਨਾਲ਼ ਗਈਆਂ, ਹਾਂ)
ਪੈਰਾਂ ਤੇਰਿਆਂ ਦੇ ਵਿੱਚ Gucci ਮੈਂ ਪਵਾ ਦਊਂਗਾ
Designer ਨੀ ਲਹਿੰਗਾ ਤੈਨੂੰ ਲੰਡਣੋਂ ਮੰਗਾ ਦਊਂਗਾ
ਪੈਰਾਂ ਤੇਰਿਆਂ ਦੇ ਵਿੱਚ Gucci ਮੈਂ ਪਵਾ ਦਊਂਗਾ
Designer ਨੀ ਲਹਿੰਗਾ ਤੈਨੂੰ ਲੰਡਣੋਂ ਮੰਗਾ ਦਊਂਗਾ
ਐਡੀ ਕਿਹੜੀ ਗੱਲ, ਜੱਟ ਜਾਣ ਤੈਥੋਂ ਵਾਰ ਦਊ
ਦੱਸ ਦਈ demand'an, ਕੱਲੀ-ਕੱਲੀ ਮੈਂ ਪੁਗਾ ਦਊਂਗਾ
(ਦੱਸ ਦਈ demand'an, ਕੱਲੀ-ਕੱਲੀ ਮੈਂ ਪੁਗਾ ਦਊਂਗਾ)
ਜ਼ਿਦਾਂ ਤੇਰੀਆਂ ਨੇ ਮਾਰਦੀਆਂ
(ਜ਼ਿਦਾਂ ਤੇਰੀਆਂ ਨੇ ਮਾਰਦੀਆਂ)
ਛੱਡ ਗੁੱਸੇ, ਨਰਾਜ਼ਗੀਆਂ
ਜੋ ਬੀਤ ਸਮੇਂ ਦੇ ਨਾਲ਼ ਗਈਆਂ
ਛੱਡ ਗੁੱਸੇ, ਨਰਾਜ਼ਗੀਆਂ
(ਜੋ ਬੀਤ ਸਮੇਂ ਦੇ ਨਾਲ਼ ਗਈਆਂ, ਹਾਂ)
RV ਦੀ ਸੁਣ ਲੈ ਤੂੰ, ਬਿੱਲੋ, ਇੱਕ ਵਾਰ ਨੀ
ਭਾਬੀ ਤੈਨੂੰ ਮੰਨੀ ਬੈਠਾ Bhatti ਮੇਰਾ ਯਾਰ ਨੀ
(ਭਾਬੀ ਤੈਨੂੰ ਮੰਨੀ ਬੈਠਾ Bhatti ਮੇਰਾ ਯਾਰ ਨੀ)
RV ਦੀ ਸੁਣ ਲੈ ਤੂੰ, ਬਿੱਲੋ, ਇੱਕ ਵਾਰ ਨੀ
ਭਾਬੀ ਤੈਨੂੰ ਮੰਨੀ ਬੈਠਾ Bhatti ਮੇਰਾ ਯਾਰ ਨੀ
Phantom ਦੀ ਛੱਤ ਖੋਲ੍ਹ ਗੇੜੀਆਂ ਲਵਾ ਲਊਂਗਾ
Choose ਕਰ ਲਈ location'an, ਮੈਂ ਸਾਰੀਆਂ ਘੁੰਮਾ ਦਊਂਗਾ
(Choose ਕਰ ਲਈ location'an, ਮੈਂ ਸਾਰੀਆਂ ਘੁੰਮਾ ਦਊਂਗਾ)
ਕਾਹਤੋਂ ਨਾ ਕਬੂਲ ਚਾੜ੍ਹਦੀਆਂ?
(ਕਾਹਤੋਂ ਨਾ ਕਬੂਲ ਚਾੜ੍ਹਦੀਆਂ?)
ਛੱਡ ਗੁੱਸੇ, ਨਰਾਜ਼ਗੀਆਂ
ਜੋ ਬੀਤ ਸਮੇਂ ਦੇ ਨਾਲ਼ ਗਈਆਂ
ਛੱਡ ਗੁੱਸੇ, ਨਰਾਜ਼ਗੀਆਂ
(ਜੋ ਬੀਤ ਸਮੇਂ ਦੇ ਨਾਲ਼ ਗਈਆਂ, ਹਾਂ)
(Yeah, yeah)
(Yeah, yeah)