00:00
03:11
माफ़ कीजिए, इस गाने के बारे में फिलहाल कोई जानकारी उपलब्ध नहीं है।
ਉੜ ਜਾ ਕਾਲੇ ਕਾਂਵਾਂ, ਤੇਰੇ ਮੂੰਹ ਵਿੱਚ ਖੰਡ ਪਾਵਾਂ
ਲੇ ਜਾ ਤੂੰ ਸੰਦੇਸਾ ਮੇਰਾ, ਮੈਂ ਸਦਕੇ ਜਾਵਾਂ
बाग़ों में फिर झूले पड़ गए
ਪੱਕ ਗਈਆਂ ਮਿੱਠੀਆਂ ਅੰਬੀਆਂ
ये छोटी सी ज़िंदगी
ਤੇ ਰਾਤਾਂ ਲੰਬੀਆਂ-ਲੰਬੀਆਂ
ਓ, ਘਰ ਆਜਾ ਪਰਦੇਸੀ, ਕਿ ਤੇਰੀ-ਮੇਰੀ ਇੱਕ ਜਿੰਦੜੀ
ਓ, ਘਰ ਆਜਾ ਪਰਦੇਸੀ, ਕਿ ਤੇਰੀ-ਮੇਰੀ ਇੱਕ ਜਿੰਦੜੀ
♪
छम-छम करता आया मौसम प्यार के गीतों का
हो, छम-छम करता आया मौसम प्यार के गीतों का
रस्ते पे अखियाँ रस्ता देखें बिछड़े मीतों का
सारी-सारी रात जगाएँ मुझ को तेरी यादें
मेरे सारे गीत बने मेरे दिल की फ़रियादें
ਓ, ਘਰ ਆਜਾ ਪਰਦੇਸੀ, ਕਿ ਤੇਰੀ-ਮੇਰੀ ਇੱਕ ਜਿੰਦੜੀ
ਓ, ਘਰ ਆਜਾ ਪਰਦੇਸੀ, ਕਿ ਤੇਰੀ-ਮੇਰੀ ਇੱਕ ਜਿੰਦੜੀ
ਉੜ ਜਾ ਕਾਲੇ ਕਾਂਵਾਂ, ਤੇਰੇ ਮੂੰਹ ਵਿੱਚ ਖੰਡ ਪਾਵਾਂ
ਲੇ ਜਾ ਤੂੰ ਸੰਦੇਸਾ ਮੇਰਾ, ਮੈਂ ਸਦਕੇ ਜਾਵਾਂ
ਲੇ ਜਾ ਤੂੰ ਸੰਦੇਸਾ ਮੇਰਾ, ਮੈਂ ਸਦਕੇ ਜਾਵਾਂ, ਹਾਏ
ਲੇ ਜਾ ਤੂੰ ਸੰਦੇਸਾ, ਮੈਂ ਸਦਕੇ ਜਾਵਾਂ
ਲੇ ਜਾ ਤੂੰ ਸੰਦੇਸਾ ਮੇਰਾ, ਮੈਂ ਸਦਕੇ ਜਾਵਾਂ, ਹੋ
ਲੇ ਜਾ ਤੂੰ ਸੰਦੇਸਾ ਮੇਰਾ, ਮੈਂ ਸਦਕੇ ਜਾਵਾਂ