00:00
03:41
ਇਸ ਗੀਤ ਬਾਰੇ ਇਸ ਵੇਲੇ ਕੋਈ ਸਬੰਧਤ ਜਾਣਕਾਰੀ ਨਹੀਂ ਹੈ।
ਕਦੀ ਤੇ ਹੱਸ-ਬੋਲ ਵੇ
आज भी है मौजूद निशानी तेरी
आज भी है मौजूद निशानी तेरी
वो झूठे सारे ख़त, वो कहानी तेरी
तूने दिल मेरा बेचा है बाज़ार में
तूने दिल मेरा बेचा है बाज़ार में
बोल क्या थी रखी, हाँ, नीलामी मेरी?
ਕਦੀ ਤੇ ਹੱਸ-ਬੋਲ ਵੇ, ਨਾ ਜਿੰਦ ਸਾਡੀ ਰੋਲ ਵੇ
ਕਦੀ ਤੇ ਹੱਸ-ਬੋਲ ਵੇ, ਨਾ ਜਿੰਦ ਸਾਡੀ ਰੋਲ ਵੇ
ਕਿ ਆਜਾ ਦਿਲ ਜਾਨੀਆ, ਵੇ ਕਰ ਮਿਹਰਬਾਨੀਆਂ
ਕਿ ਆਜਾ ਦਿਲ ਜਾਨੀਆ, ਵੇ ਕਰ ਮਿਹਰਬਾਨੀਆਂ
ਨਾ ਦੁੱਖਾਂ ਵਿੱਚ ਤੋਲ ਵੇ, ਨਾ ਜਿੰਦ ਸਾਡੀ ਰੋਲ ਵੇ
ਕਦੀ ਤੇ ਹੱਸ-ਬੋਲ ਵੇ, ਨਾ ਜਿੰਦ ਸਾਡੀ ਰੋਲ ਵੇ
♪
देखा था तुझे मैंने हाथों में हाथ डाले
देखा था तुझे मैंने हाथों में हाथ डाले
कैसे कर देती हो तुम दिल सबके हवाले?
ਯੇ ਰਾਜ਼ ਦੇ ਤੂੰ ਖੋਲ੍ਹ ਵੇ, ਨਾ ਜਿੰਦ ਸਾਡੀ ਰੋਲ ਵੇ
ਕਦੀ ਤੇ ਹੱਸ-ਬੋਲ ਵੇ, ਨਾ ਜਿੰਦ ਸਾਡੀ ਰੋਲ ਵੇ
♪
आती हैं जब वो यादें, वो तेरे झूठे वादे
आती हैं जब वो यादें, वो तेरे झूठे वादे
वो तेरे ख़त में लिखी झूठी थी सारी बातें
ਕਦੀ ਤੇ ਸੱਚ ਬੋਲ ਵੇ, ਨਾ ਜਿੰਦ ਸਾਡੀ ਰੋਲ ਵੇ
ਕਦੀ ਤੇ ਹੱਸ-ਬੋਲ ਵੇ, ਨਾ ਜਿੰਦ ਸਾਡੀ ਰੋਲ ਵੇ