00:00
04:05
ਇਸ ਗੀਤ ਬਾਰੇ ਅਫਸੋਸ, ਇਸ ਸਮੇਂ ਕੋਈ ਜਾਣਕਾਰੀ ਉਪਲਬਧ ਨਹੀਂ ਹੈ।
Byg Byrd on the beat
Byg Byrd on the beat
(ਚਿੜੀ ਬਾਜ਼ ਨੂੰ ਅੱਖਾਂ ਵਿਖਾਉਣ ਆ ਗਈ ਐ)
I'm, I'm bad, boy
ਜੋ Dad ਦੀ Ferrari 'ਚ ਲੈ ਤੈਨੂੰ ਘੁੰਮਦੇ
ਸਾਡੇ ਕੋਲੋਂ ਪਰਾਂਹ ਰੱਖੀਂ ਯੈਕਾਂ zone ਨੀ
ਕਾਲੇ ਸ਼ੀਸ਼ਿਆਂ 'ਚੋਂ ਨੀ ਸ਼ਿਕਾਰ ਤਾੜਦੇ
ਚੱਕ ਲਏ ਜੇ ਫਿਰ ਘੁੰਮਣੇ ਨਾ phone ਨੀ
ਕਿਉਂ ਚੜ੍ਹਦੀ vares 'ਚ ਕਰਾਉਂਦੀ ਰਾਖ ਨੀ?
ਜੋ ਉਂਗਲਾਂ 'ਤੇ ਚਾੜ੍ਹੀ ਫ਼ਿਰਦੀ ਜਵਾਕ ਨੀ
ਹੋ, ਮਾੜੀ ਘਾਟ ਹੁੰਦੀ ਦਾ ਪਤਾ ਨਹੀਂ ਲੱਗਣਾ (ਪਤਾ ਨਹੀਂ ਲੱਗਣਾ)
ਹੋ, devil'an ਦੇ ਨਾਲ ਨਾ ਤੂੰ ਖੇਡ, ਨੱਖਰੋ
ਵਾਰਦਾਤ ਹੁੰਦੀ ਦਾ ਪਤਾ ਨਹੀਂ ਲੱਗਣਾ
Devil'an ਦੇ ਨਾਲ ਨਾ ਤੂੰ ਖੇਡ, ਨੱਖਰੋ
ਵਾਰਦਾਤ ਹੁੰਦੀ ਦਾ ਪਤਾ ਨਹੀਂ ਲੱਗਣਾ
♪
ਓ, ਜਿੰਨ੍ਹਾ ਨਾਲ ਵਾਧੂ ਐਵੇਂ ਖੇਂਦੀ ਫ਼ਿਰਦੀ
Wrong ਓਹ ਬੰਦੇ, ਪੱਬ ਬੋਚ, ਨੱਖਰੋ
ਪਹਿਲੇ ਐ ਸ਼ਿਕਾਰੀ, ਦੂਜੀ ਜੱਟ ਜਾਤ ਨੇ
ਤੀਜੀ ਰੱਖਦੇ ਲੁਟੇਰਿਆਂ ਦੀ ਸੋਚ, ਨੱਖਰੋ
ਜਿੰਨ੍ਹਾ ਨਾਲ ਵਾਧੂ ਐਵੇਂ ਖੇਂਦੀ ਫ਼ਿਰਦੀ
Wrong ਓਹ ਬੰਦੇ, ਪੱਬ ਬੋਚ, ਨੱਖਰੋ
ਪਹਿਲੇ ਐ ਸ਼ਿਕਾਰੀ, ਦੂਜੀ ਜੱਟ ਜਾਤ ਨੇ
ਤੀਜੀ ਰੱਖਦੇ ਲੁਟੇਰਿਆਂ ਦੀ ਸੋਚ, ਨੱਖਰੋ
ਜਿਸਮਾਂ 'ਚੋਂ ਲੈਂਦੇ ਇਹ ਰੂਹਾਂ ਕੱਢ ਨੀ
ਤਰਸ ਨਾ ਖਾਂਦੇ cold blood ਨੀ
ਓ, ਸ਼ੁਰੂਆਤ ਹੁੰਦੀ ਦਾ ਪਤਾ ਨਹੀਂ ਲੱਗਣਾ (ਪਤਾ ਨਹੀਂ ਲੱਗਣਾ)
ਹੋ, devil'an ਦੇ ਨਾਲ ਨਾ ਤੂੰ ਖੇਡ, ਨੱਖਰੋ
ਵਾਰਦਾਤ ਹੁੰਦੀ ਦਾ ਪਤਾ ਨਹੀਂ ਲੱਗਣਾ
Devil'an ਦੇ ਨਾਲ ਨਾ ਤੂੰ ਖੇਡ, ਨੱਖਰੋ
ਵਾਰਦਾਤ ਹੁੰਦੀ ਦਾ ਪਤਾ ਨਹੀਂ ਲੱਗਣਾ
(Devil'an ਦੇ ਨਾਲ ਨਾ ਤੂੰ ਖੇਡ, ਨੱਖਰੋ)
(Devil'an ਦੇ ਨਾਲ ਨਾ ਤੂੰ ਖੇਡ, ਨੱਖਰੋ)
ਓ, ਅੱਖਾਂ ਥੱਲੇ ਹੰਝੂਆਂ ਦੇ tattoo ਛਾਪੇ ਨੇ
ਬੰਦੇ ਨਰਕਾਂ ਨੂੰ ਤੁਰੇ ਭਰ bag, ਬੱਲੀਏ
ਨਾਮ ਸੁਣ ਲੋਕਾਂ ਦੇ ਪਸੀਨੇ ਛੁੱਟਦੇ
ਸਾਡਾ ਐਹੀ ਐ talent 'ਤੇ swag, ਬੱਲੀਏ
ਅੱਖਾਂ ਥੱਲੇ ਹੰਝੂਆਂ ਦੇ tattoo ਛਾਪੇ ਨੇ
ਬੰਦੇ ਨਰਕਾਂ ਨੂੰ ਤੁਰੇ ਭਰ bag, ਬੱਲੀਏ
ਨਾਮ ਸੁਣ ਲੋਕਾਂ ਦੇ ਪਸੀਨੇ ਛੁੱਟਦੇ
ਸਾਡਾ ਐਹੀ ਐ talent 'ਤੇ swag, ਬੱਲੀਏ
ਉਂਜ ਇੱਥੇ ਗੱਲਾਂ ਤਾਂ ਬਥੇਰੇ ਕਰਦੇ
ਜਦੋਂ ਅੱਖਾਂ ਮੂਹਰੇ ਹੋਈਏਂ ਅਸੀਂ ਹਨੇਰੇ ਕਰਦੇ
ਓ, ਦਿਨ ਰਾਤ ਹੁੰਦੀ ਦਾ ਪਤਾ ਨਹੀਂ ਲੱਗਣਾ (ਪਤਾ ਨਹੀਂ ਲੱਗਣਾ)
ਹੋ, devil'an ਦੇ ਨਾਲ ਨਾ ਤੂੰ ਖੇਡ, ਨੱਖਰੋ
ਵਾਰਦਾਤ ਹੁੰਦੀ ਦਾ ਪਤਾ ਨਹੀਂ ਲੱਗਣਾ
Devil'an ਦੇ ਨਾਲ ਨਾ ਤੂੰ ਖੇਡ, ਨੱਖਰੋ
ਵਾਰਦਾਤ ਹੁੰਦੀ ਦਾ ਪਤਾ ਨਹੀਂ ਲੱਗਣਾ
♪
ਓ, ਸਾਡਿਆਂ ਤਾਂ ਲੇਖਾਂ 'ਚ Black ਲਿਖਿਆ
ਤੇਰੇ favourite Pink-Pink, ਬੱਲੀਏ
"Sidhu Moose Aala, Moose Aala" ਨਾਮ ਸੁਣੀ ਦਾ
ਮਾਮੇ gang'an ਨਾਲ ਜੋੜਦੇ ਆ link, ਬੱਲੀਏ
ਓ, ਸਾਡਿਆਂ ਤਾਂ ਲੇਖਾਂ 'ਚ Black ਲਿਖਿਆ
ਤੇਰੇ favourite Pink-Pink, ਬੱਲੀਏ
"Sidhu Moose Aala, Moose Aala" ਨਾਮ ਸੁਣੀ ਦਾ
ਮਾਮੇ gang'an ਨਾਲ ਜੋੜਦੇ ਆ link, ਬੱਲੀਏ
ਪਿਆਰ ਨਾਲ ਜੋ ਰਹਿੰਦਾ ਉਹਨੂੰ ਰੱਖ ਲੈਣੇ ਆਂ
ਕਰਦਾ ਜੋ ਅੜੀ ਉਹਨੂੰ ਚੱਕ ਲੈਣੇ ਆਂ
ਗੱਲੋਂ ਗੱਲ-ਬਾਤ ਹੁੰਦੀ ਦਾ ਪਤਾ ਨਹੀਂ ਲੱਗਣਾ
ਇੱਕ ਵਾਰੀ ਹੋਰ!
ਹੋ, devil'an ਦੇ ਨਾਲ ਨਾ ਤੂੰ ਖੇਡ, ਨੱਖਰੋ
ਵਾਰਦਾਤ ਹੁੰਦੀ ਦਾ ਪਤਾ ਨਹੀਂ ਲੱਗਣਾ
Devil'an ਦੇ ਨਾਲ ਨਾ ਤੂੰ ਖੇਡ, ਨੱਖਰੋ
ਵਾਰਦਾਤ ਹੁੰਦੀ ਦਾ ਪਤਾ ਨਹੀਂ ਲੱਗਣਾ, han-haahaha
Devil'an ਦੇ ਨਾਲ ਨਾ ਤੂੰ ਖੇਡ, ਨੱਖਰੋ
ਵਾਰਦਾਤ ਹੁੰਦੀ ਦਾ ਪਤਾ ਨਹੀਂ ਲੱਗਣਾ
Devil'an ਦੇ ਨਾਲ ਨਾ ਤੂੰ ਖੇਡ, ਨੱਖਰੋ
ਵਾਰਦਾਤ ਹੁੰਦੀ ਦਾ ਪਤਾ ਨਹੀਂ ਲੱਗਣਾ
♪
(Devil'an ਦੇ ਨਾਲ ਨਾ ਤੂੰ ਖੇਡ, ਨੱਖਰੋ)
(Devil'an ਦੇ ਨਾਲ ਨਾ ਤੂੰ ਖੇਡ, ਨੱਖਰੋ)