background cover of music playing
Mexico - Karan Aujla

Mexico

Karan Aujla

00:00

03:26

Song Introduction

ਇਸ ਗੀਤ ਬਾਰੇ ਵਰਤਮਾਨ ਵਿੱਚ ਕੋਈ ਸੰਬੰਧਿਤ ਜਾਣਕਾਰੀ ਉਪਲਬਧ ਨਹੀਂ ਹੈ।

Similar recommendations

Lyric

Karan Aujla

Yeah, Proof

Put that koka on, baby

Yeah, Proof (let's bounce)

ਕੋਕਾ ਕੋਕਾ ਨੀ ਬੱਲੀਏ

ਪਾ ਲੈ ਕੋਕਾ ਨੀ ਬੱਲੀਏ

ਆਜਾ ਮਕਸੀਕੋ ਚੱਲੀਏ

ਆਜਾ ਮਕਸੀਕੋ

Baby ਜੀ, ਚਾਹੀਦਾ ਕੀ ਐ, ਜੀ ਦੱਸੋ-ਦੱਸੋ

Baby, let's go, don't say no

One piece end ਚੀਜ਼ ਤੇਰੀ ਰੀਸ ਕੌਣ ਕਰੂ?

ਜੱਟ ਜਿਊ, ਜੱਟ ਮਰੂ, ਕਿੱਥੇ ਤੇਰੀ ਬਿਨ ਸਰੂ?

ਤੇਰੀ ਦਿੱਤੀ ਹੋਈ ਨਿਸ਼ਾਨੀ ਗੱਲ ਗਾਨੀ ਦੀ ਦੀਵਾਨੀ

ਕੰਨ ਨੱਤੀਆਂ ਨੇਂ, ਪੱਟੀਆਂ ਨੇਂ, ਨਾਰਾਂ ਇਹ ਮੱਠੀਆਂ ਨੇਂ

ਗੁੜ ਦੀ ਡਲੀ ਤੇ ਆਜਾ ਜੱਟ ਦੀ ਗਲੀ 'ਚ

ਤੇਰੀ ਤੋਰ ਦੀ ਦੀਵਾਨੀ ਜਿੰਨੇ ਆਸ਼ਿਕ ਜ਼ਮਾਨੇ ਕਰਦੇ ਆਂ

ਨੋਕ ਝੋਕ ਮੈਂ ਰਕਾਨੇ ਦਿਨੇ ਠੋਕ

ਤੂੰ ਆਂ rap ਜੱਟ folk, ਤੂੰ ਆਂ beat ਮੈਂ ਗੀਤ

ਤੂੰ ਆਂ ਚੰਨ, ਮੈਂ ਆ gun, ਗੱਲ ਮੰਨ ਮੇਰੀ ਜਾਨ

ਤੂੰ ਆਂ ਸਿਰੇ ਦੀ ਰਕਾਣ, ਜੱਟ ਸਿਰੇ ਦਾ ਸ਼ੈਤਾਨ

ਤੇਰੇ ਕਰਕੇ ਨੀ ਛੱਲੀਏ, ਲੱਖ Dollar ਲਾਤਾ ਝੱਲੀਏ

ਕੋਕਾ ਕੋਕਾ ਨੀ ਬੱਲੀਏ, ਪਾ ਲੈ ਕੋਕਾ ਨੀ ਬੱਲੀਏ

ਆਜਾ ਮਕਸੀਕੋ ਚੱਲੀਏ, ਆਜਾ ਮਕਸੀਕੋ ਚੱਲੀਏ

ਕੋਕਾ ਕੋਕਾ ਨੀ ਬੱਲੀਏ, ਪਾ ਲੈ ਕੋਕਾ ਨੀ ਬੱਲੀਏ

ਉਥੇ ਲੈ ਜਾਕੇ ਕਰਾਂਗੇ ਨੀ ਆਪਾਂ ਜੋ-ਜੋ

Baby, let's go, don't say no

ਤੇਰੀ ਮੇਰੀ ਨਾਲ ticket ਕਾਰਾ ਲੀ

ਉੱਤੋਂ business class, ਕੱਚ ਦੇ glass 'ਚ

ਸਮੁੰਦਰ ਦੇ ਕੰਢੇ ਜਦੋਂ ਧੁੱਪ ਕਰੂ shine

ਪੀਵਾਂਗੇ ਨੀ wine, ਰਾਤ ਨੂੰ tequila

ਕਰੂੰ whisky ਦਾ ਹੀਲਾ

ਹੋਣਾ ਰੱਬ ਵੀ ਨਈਂ ਯਾਦ, ਲਾਵਾਂਗੇ ਸੁਆਦ

Book ਕਰ ਲਈ ਐ yacht, ਚੱਲੀ ਬਣ ਕੇ ਜੇ hot

ਉਥੇ bungalow ਆ book, ਪਊ ਦੇਸੀ ਜੱਟ ਖੁੱਟ

Baby, ਹੁੰਦੀ ਨਹੀਂਓ wait, ਛੇਤੀ ਕਰ

ਹੋ ਗਏ late (hurry up baby!)

ਰਾਤਾਂ ਤੇਰਾ ਬੱਲੀਏ, ਮਿਲ ਲਾ ਤੂੰ ਕੱਲੀ ਕੱਲੀਏ

ਕੋਕਾ ਕੋਕਾ ਨੀ ਬੱਲੀਏ, ਪਾ ਲੈ ਕੋਕਾ ਨੀ ਬੱਲੀਏ

ਆਜਾ ਮਕਸੀਕੋ ਚੱਲੀਏ, ਆਜਾ ਮਕਸੀਕੋ ਚੱਲੀਏ

ਕੋਕਾ ਕੋਕਾ ਨੀ ਬੱਲੀਏ, ਪਾ ਲੈ ਕੋਕਾ ਨੀ ਬੱਲੀਏ

(Yo me quedo con cualquiera)

(Donde sea, papi, voy)

(Yo me quedo con cualquiera)

(Donde sea, papi, voy)

ਹੋ, ਕੱਪੜੇ ਲੈ ਲੈ ਨੀ, Bolly to LA ਨੀ

ਯਾਰਾਂ ਨੇਂ ਆਰੇ ਆ, ਨਹਿਲੇ ਤੇ ਦਹਿਲੇ ਨੀ

ਸੁਣੋ ਜੀ, hello ਜੀ, ਜੋ ਵੀ ਐ ਕਹਿ ਲੋ ਜੀ

ਪੈਸੇ ਨਾ ਵੇਖੋ ਜੀ, ਲੈਲੋ ਜੀ, ਲੈਲੋ ਜੀ

ਜ਼ਰਾ-ਜ਼ਰਾ ਤੂੰ ਨੇੜੇ-ਨੇੜੇ ਆ

ਮੇਰੇ-ਮੇਰੇ ਸਾਹ, ਤੇਰੇ-ਤੇਰੇ ਨਾ'

ਜ਼ਰਾ-ਜ਼ਰਾ ਤੂੰ ਨੇੜੇ-ਨੇੜੇ ਆ

ਮੇਰੇ-ਮੇਰੇ ਸਾਹ, ਤੇਰੇ-ਤੇਰੇ ਨਾ'

Decision ਆ, reason ਆ, ਆ ਤੇਰੇ ਪਿੱਛੇ ਆਉਣ ਦਾ

ਨਾ time ਲੱਗੇ ਸੌਣ ਦਾ, ਨਾ ਨਹੁਣ ਦਾ, ਨਾ ਗਾਉਣ ਦਾ

ਨੀ ਨੱਖਰੇ ਹੰਢਾਉਣ ਦਾ, ਨੀ ਚਾਹ ਐ ਵਿਆਉਣ ਦਾ

ਨੀ ਬਾਹੀਂ ਚੂੜਾ ਪਾਉਣ ਦਾ, ਨਾ ਫੇਰ ਕਦੇ ਲਾਉਣ ਦਾ

ਮੈਂ ਕਰਦਾ try, ਮੇਰੀ ਬੇਬੇ ਤੇਰੀ ਤਾਈ

ਦੋਵੇਂ ਪੱਕੀਆਂ friend, ਕੁੜੇ ਗੱਲ-ਬਾਤ end ਕਰਾਂ

Send ਤੇਰੇ ਘਰ ਕੱਲ੍ਹ ਰਿਸ਼ਤਾ ਰਕਾਨੇ

ਨੀ, relation ਚਲਾ ਕੇ 'ਤੇ vacation ਤੇ ਜਾਕੇ

Honeymoon ਦੇ ਤਿਆਰੀ, ਸਕੂਨ ਦੀ ਤਿਆਰੀ

ਹੋਜਾਊ summer 'ਚ baby

ਕਰ ਜੂਨ ਦੀ ਤਿਆਰੀ

(Get ready B!)

ਨਾ, ਤੂੰ ਨਾ ਕਰਦੀ ਛੱਲੀਏ, ਦੇਖੇ ਮੈਂ ਸੁਪਨੇ ਝੱਲੀਏ

ਕੋਕਾ ਕੋਕਾ ਨੀ ਬੱਲੀਏ, ਪਾ ਲੈ ਕੋਕਾ ਨੀ ਬੱਲੀਏ

ਆਜਾ ਮਕਸੀਕੋ ਚੱਲੀਏ, ਆਜਾ ਮਕਸੀਕੋ ਚੱਲੀਏ

ਕੋਕਾ ਕੋਕਾ ਨੀ ਬੱਲੀਏ, ਪਾ ਲੈ ਕੋਕਾ ਨੀ ਬੱਲੀਏ

Yeah, Proof

- It's already the end -