00:00
02:43
ਜੋਰਡਨ ਸੰਧੂ ਦੀ ਗਾਣੀ 'Do Vaari Jatt' ਪੰਜਾਬੀ ਸੰਗੀਤ ਪ੍ਰੇਮੀਆਂ ਵਿੱਚ ਬਹੁਤ ਹੀ ਲੋਕਪ੍ਰਿਯ ਹੈ। ਇਸ ਗਾਣੀ ਵਿੱਚ ਦਿਲਕਸ਼ ਲਿਰਿਕਸ ਅਤੇ ਮਨਮੋਹਕ ਧੁਨ ਨੇ ਸਾਰਿਆਂ ਨੂੰ ਮੁਗਧ ਕਰ ਦਿੱਤਾ ਹੈ। ਮਿਊਜ਼ਿਕ ਵੀਡੀਓ ਵਿੱਚ ਸ਼ਾਨਦਾਰ ਵਿਜ਼ੂਅਲ ਅਤੇ ਡਾਂਸ ਸੇਕਵੈਂਸਾਂ ਨੇ ਇਸ ਗਾਣੀ ਦੀ ਪ੍ਰਭਾਵਸ਼ਾਲੀ प्रस्तੁਤੀ ਕੀਤੀ ਹੈ। 'Do Vaari Jatt' ਨੇ ਪੰਜਾਬੀ ਮਿਊਜ਼ਿਕ ਚਾਰਟਾਂ ਵਿੱਚ ਵਧੀਆ ਸਥਾਨ ਪ੍ਰਾਪਤ ਕੀਤਾ ਹੈ ਅਤੇ ਸਮੀਤਾਂ ਵਿੱਚ ਵੀ ਇਸ ਦੀ ਪ੍ਰਸ਼ੰਸਾ ਕੀਤੀ ਜਾ ਰਹੀ ਹੈ।
Desi Crew, Desi Crew
Desi Crew, Desi Crew
ਓ, top ਸਰਦਾਰਾਂ ਵਿੱਚ ਬਾਪੂ ਦਾ ਏ ਨਾਂ
ਪੁੱਤ ਹੋਇਆ ਆਮ ਤੈਨੂੰ ਦਿਲ ਹਾਰ ਕੇ
ਜੀਹਦੀ profile ਦੱਸੇ ਚੜ੍ਹਤਾਂ ਦੀ ਗੱਲ
ਨੀ ਉਹ ਸੁਣਦਾ ਬਟਾਲਵੀ ਨੂੰ ਕੁੰਡੀ ਮਾਰ ਕੇ
ਠੇਡੇ ਖਾਂਦਾ ਫਿਰਦਾ, ਨੀ ਸੋਹਣੀਏ
ਓ, ਤੇਰੇ ਦਿਲ ਵਿੱਚੋਂ ਪੈਰ ਕੱਢ ਜਾਣ 'ਤੇ
ਹੋ, ਦੋ ਵਾਰੀ ਜੱਟ ਬਿੱਲੋ ਮਰਿਐ
ਪਹਿਲਾਂ ਤੇਰੇ 'ਤੇ ਨੀ, ਦੂਜਾ ਤੇਰੇ ਛੱਡ ਜਾਣ 'ਤੇ
ਓ, ਦੋ ਵਾਰੀ ਜੱਟ ਬਿੱਲੋ ਮਰਿਐ
ਪਹਿਲਾਂ ਤੇਰੇ 'ਤੇ ਨੀ, ਦੂਜਾ ਤੇਰੇ ਛੱਡ ਜਾਣ 'ਤੇ
♪
ਹੋ, bunk ਮਾਰ ਕੇ ਦਿਖਾਇਆ ਤੈਨੂੰ Shimla
ਤੂੰ ਵੀ seminar ਆਈ ਘਰੇ ਬੋਲ ਕੇ
Titanic ਦੇ pose ਤੇਰੇ favorite
ਓ, ਕਿੰਨੇ ਮਾਰਦੀ ਸੀ sunroof ਖੋਲ੍ਹ ਕੇ
ਨਿੱਤ ਮਿਲਦੀ ਸੀ ਪਹਿਲਾਂ ਤੂੰ class ਤੋਂ
ਨੀ ਤੇਰੀ morning ਹੁੰਦੀ ਓਦੋਂ good ਆਣ ਕੇ
ਹੋ, ਦੋ ਵਾਰੀ ਜੱਟ ਬਿੱਲੋ ਮਰਿਐ
ਪਹਿਲਾਂ ਤੇਰੇ 'ਤੇ ਨੀ, ਦੂਜਾ ਤੇਰੇ ਛੱਡ ਜਾਣ 'ਤੇ
ਓ, ਦੋ ਵਾਰੀ ਜੱਟ ਬਿੱਲੋ ਮਰਿਐ
ਪਹਿਲਾਂ ਤੇਰੇ 'ਤੇ ਨੀ, ਦੂਜਾ ਤੇਰੇ ਛੱਡ ਜਾਣ 'ਤੇ
♪
ਓ, ਕਿਹੜਾ suit ਪਾਕੇ ਆਵਾਂ ਅੱਜ ਮੈਂ?
Phone 'ਤੇ ਸੀ ਰੰਗ daily ਪੁੱਛਦੀ
ਦੇਖਿਓ ਮਨਾਉਂਦਾ ਮੈਨੂੰ Arjan
ਸਹੇਲੀਆਂ ਨੂੰ ਇਹੋ ਕਹਿ ਕੇ ਰੁੱਸਦੀ
ਓ, bill ਨੇ ਗਵਾਹ canteen ਦੇ
With tip 'ਤਾਰੇ note'an ਦਾ flood ਜਾਣ ਕੇ
ਹੋ, ਦੋ ਵਾਰੀ ਜੱਟ ਬਿੱਲੋ ਮਰਿਐ
ਪਹਿਲਾਂ ਤੇਰੇ 'ਤੇ ਨੀ, ਦੂਜਾ ਤੇਰੇ ਛੱਡ ਜਾਣ 'ਤੇ
ਓ, ਦੋ ਵਾਰੀ ਜੱਟ ਬਿੱਲੋ ਮਰਿਐ
ਪਹਿਲਾਂ ਤੇਰੇ 'ਤੇ ਨੀ, ਦੂਜਾ ਤੇਰੇ ਛੱਡ ਜਾਣ 'ਤੇ
(ਹੋ, ਦੋ ਵਾਰੀ ਜੱਟ ਬਿੱਲੋ ਮਰਿਐ)
(ਪਹਿਲਾਂ ਤੇਰੇ 'ਤੇ ਨੀ, ਦੂਜਾ ਤੇਰੇ ਛੱਡ ਜਾਣ 'ਤੇ)
Scene ਹਾਲੇ ਤੱਕ ਚੇਤੇ ਮੈਨੂੰ, ਸੋਹਣੀਏ
ਚੋਰੀ ਤੇਰੇ hostel ਆਉਣ ਦਾ
Warden'an ਤੋਂ ਗਾਲ੍ਹਾਂ ਆਲ਼ੀ warning
'ਤੇ ਪਹਿਲੀ ਵਾਰੀ ਠਾਣੇ ਪੈਰ ਪਾਉਣ ਦਾ
ਅੱਜ ਤਾਈਂ ਬਾਪੂ taunt ਮਾਰਦੈ
ਕੱਢੀ ਘਰਦੀ ਸ਼ਰਾਬ ਨਾਲ਼ ਰੱਜ ਜਾਣ 'ਤੇ
ਹੋ, ਦੋ ਵਾਰੀ ਜੱਟ ਬਿੱਲੋ ਮਰਿਐ
ਪਹਿਲਾਂ ਤੇਰੇ 'ਤੇ ਨੀ, ਦੂਜਾ ਤੇਰੇ ਛੱਡ ਜਾਣ 'ਤੇ
ਓ, ਦੋ ਵਾਰੀ ਜੱਟ ਬਿੱਲੋ ਮਰਿਐ
ਪਹਿਲਾਂ ਤੇਰੇ 'ਤੇ ਨੀ, ਦੂਜਾ ਤੇਰੇ ਛੱਡ ਜਾਣ 'ਤੇ