00:00
03:32
ਫਿਲਹਾਲ ਇਸ ਗੀਤ ਬਾਰੇ ਕੋਈ ਜਾਣਕਾਰੀ ਨਹੀਂ ਹੈ।
(ਹੋ ਤਾਰਾ ਟੁੱਟਿਆ ਸੱਜਣ ਮਿਲਦੇ ਜ਼ੇ
Gur Sidhu Music
ਖ਼ਾਲੀ ਕਰ ਦਿੰਦੇ ਅਸਮਾਨ ਕੁੜੇ)
ਕਿਉਂ ਜੱਟ ਤੇ ਲੋਕੀ ਹੱਸਦੇ ਨੀ, ਜ਼ੇ ਤੇਰੀ ਪੱਕੀ ਹੁੰਦੀ ਜ਼ੁਬਾਨ ਕੁੜੇ
ਮੇਰੇ ਦੱਬ ਨਾਲ ਸੌਦਾਗਰ ਮੌਤ ਦਾ, ਮੇਰੇ ਪੈਰਾਂ ਵਿੱਚ ਜਹਾਨ ਕੁੜੇ
ਤਾਰਾ ਟੁੱਟਿਆ, ਹੋ ਤਾਰਾ ਟੁੱਟਿਆ ਸੱਜਣ ਮਿਲਦੇ ਜ਼ੇ
ਖ਼ਾਲੀ ਕਰ ਦਿੰਦੇ ਅਸਮਾਨ ਕੁੜੇ
ਤਾਰਾ ਟੁੱਟਿਆ ਸੱਜਣ ਮਿਲਦੇ ਜ਼ੇ, ਖ਼ਾਲੀ ਕਰ ਦਿੰਦੇ ਅਸਮਾਨ ਕੁੜੇ
ਤਾਰਾ ਟੁੱਟਿਆ, ਹੋ ਤਾਰਾ ਟੁੱਟਿਆ
♪
ਗੱਭਰੂ ਦੀ ਟੁੱਟੀ ਯਾਰੀ ਦਾ ਸ਼ਹਿਰ ਸਾਰੇ ਵਿਚ ਰੌਲਾ ਏ
ਆ ਦੇਖ਼ ਤੂੰ ਦਿਲ ਦਾ ਰਾਜਾ ਨੀ, ਅੱਜ ਹੋ ਗਿਆ ਕੱਖੋ ਹੌਲ਼ਾ ਏ
ਨਾਂ ਵਿੱਕਦਾ ਸੀ ਜੀਹਦਾ ਸ਼ਹਿਰ ਤੇਰੇ, ਓਹ ਤੇਰੇ ਲਈ ਹੋ ਆਮ ਗਿਆ
ਲੌਗ ਪੁੱਛਦੇ ਕਿੰਨੀ ਮੋਹਬੱਤ ਸੀ, ਕਿਉਂ ਹੋ ਇਹਨਾਂ ਬਦਨਾਮ ਗਿਆ
ਦੇਖ ਹਾਸੇ ਗਵਾਕੇ ਬੁੱਲਾਂ ਤੋ, ਨਾ ਫਿਰ ਵੀ ਤੇਰਾ ਨਾਮ ਲਿਆ
ਨਾਮ ਲਿਆ ਮੈਂ, ਨਾਮ ਲਿਆ
ਨਾ ਪੁੱਛ ਤੂੰ ਦਿਲ ਦਾ ਹਾਲ ਤੈਥੋਂ, ਭਰ ਹੋਣੇ ਨਹੀਂ ਨੁਕਸਾਨ ਕੁੜੇ
ਤਾਰਾ ਟੁੱਟਿਆ, ਹੋ ਤਾਰਾ ਟੁੱਟਿਆ ਸੱਜਣ ਮਿਲਦੇ ਜ਼ੇ
ਖ਼ਾਲੀ ਕਰ ਦਿੰਦੇ ਅਸਮਾਨ ਕੁੜੇ
ਤਾਰਾ ਟੁੱਟਿਆ, ਸੱਜਣ ਮਿਲਦੇ ਜ਼ੇ ਖ਼ਾਲੀ ਕਰ ਦਿੰਦੇ ਅਸਮਾਨ ਕੁੜੇ
ਤਾਰਾ ਟੁੱਟਿਆ, ਹੋ ਤਾਰਾ ਟੁੱਟਿਆ
♪
ਕਿੱਤਾ ਜੱਟ ਨੇ ਪਿਆਰ ਤਾਂ, ਤੇਰੇ ਨੈਣ ਜਾਲੀ ਹੋ ਗਏ ਨੀ
ਮੈਂ ਪੀਤੀ ਜ਼ੇ ਸ਼ਰਾਬ ਤਾਂ, ਸਾਰੇ ਠੇਕੇ ਖ਼ਾਲੀ ਹੋ ਗਏ ਨੀ
ਹੋ ਚੱਕ ਗਈ ਫ਼ਾਇਦਾ ਆ ਗੱਲ ਤੇ, ਤੈਨੂੰ ਦਿਲ ਤੇ ਲਾ ਕੇ ਬਹਿ ਗਿਆ ਨੀ
ਹਏ ਯਾਰ ਗਵਾਲੇ ਤੇਰੇ ਪਿੱਛੇ, ਕਿੰਨਿਆਂ ਦੇ ਨਾਲ ਖਿਹ ਗਿਆ ਨੀ
ਨਾ ਡਿਆਂ ਜੌ ਪਸਤੌਲਾਂ ਤੋ, ਦੋ ਅੱਖਾਂ ਨਾਲ ਥੰਮ ਡੇਹ ਗਿਆ ਨੀ
ਡੇਹ ਗਿਆ ਨੀ, ਹਏ ਡੇਹ ਗਿਆ ਨੀ
ਕਿਉਂ ਫ਼ਿਕਰ ਕਰੇਂ ਜੱਟ ਜਿਉਂਦਾ ਏ, Jassi Lohka ਦੇਦੂ ਜਾਣ ਕੁੜੇ
ਤਾਰਾ ਟੁੱਟਿਆ, ਹੋ ਤਾਰਾ ਟੁੱਟਿਆ
ਸੱਜਣ ਮਿਲਦੇ ਜ਼ੇ ਖ਼ਾਲੀ ਕਰ ਦਿੰਦੇ ਅਸਮਾਨ ਕੁੜੇ
ਤਾਰਾ ਟੁੱਟਿਆ, ਸੱਜਣ ਮਿਲਦੇ ਜ਼ੇ ਖ਼ਾਲੀ ਕਰ ਦਿੰਦੇ ਅਸਮਾਨ ਕੁੜੇ
ਤਾਰਾ ਟੁੱਟਿਆ, ਹੋ ਤਾਰਾ ਟੁੱਟਿਆ
(ਹੋ ਤਾਰਾ ਟੁੱਟਿਆ ਜ਼ੇ ਸੱਜਣ ਮਿਲਦੇ
ਖ਼ਾਲੀ ਕਰ ਦਿੰਦੇ ਅਸਮਾਨ ਕੁੜੇ
ਹੋ ਤਾਰਾ ਟੁੱਟਿਆ, ਜ਼ੇ ਸੱਜਣ ਮਿਲਦੇ, ਖ਼ਾਲੀ ਕਰ ਦਿੰਦੇ ਅਸਮਾਨ ਕੁੜੇ)