background cover of music playing
Poison - Sidhu Moose Wala

Poison

Sidhu Moose Wala

00:00

04:23

Song Introduction

ਸਿੱਧੂ ਮੂਸੇ ਵਾਲਾ ਦਾ ਨਵਾਂ ਗੀਤ 'ਪੋਇਜ਼ਨ' ਪੰਜਾਬੀ ਸੰਗੀਤ ਪ੍ਰੇਮੀਓं ਵਿੱਚ ਤੇਜ਼ੀ ਨਾਲ ਪ੍ਰਸਿੱਧ ਹੋ ਰਿਹਾ ਹੈ। ਇਸ ਗੀਤ ਵਿੱਚ ਸਿੱਧੂ ਨੇ ਆਪਣੇ ਅਨੁਭਵਾਂ ਅਤੇ ਜਜ਼ਬਾਤਾਂ ਨੂੰ ਬ੍ਹਰਪੂਰ ਢੰਗ ਨਾਲ ਪੇਸ਼ ਕੀਤਾ ਹੈ, ਜੋ ਸੁਣਨ ਵਾਲਿਆਂ ਨੂੰ ਗਹਿਰਾਈ ਨਾਲ ਛੂੰਹਦਾ ਹੈ। 'ਪੋਇਜ਼ਨ' ਦਾ ਮਿਊਜ਼ਿਕ ਵੀਡੀਓ ਵੀ ਬਹੁਤ ਸੋਹਣਾ ਅਤੇ ਪ੍ਰभावਸ਼ਾਲੀ ਹੈ, ਜਿਸ ਨੇ ਗੀਤ ਦੀ ਖੂਬਸੂਰਤੀ ਨੂੰ ਹੋਰ ਵਧਾ ਦਿੱਤਾ ਹੈ। ਸਿੱਧੂ ਦੀ ਵਿਸ਼ੇਸ਼ ਸੁਰਲੀ ਅਤੇ ਲਿਰਿਕਸ ਨੇ ਇਸ ਗੀਤ ਨੂੰ ਇੱਕ ਯਾਦਗਾਰ ਰਚਨਾ ਬਣਾ ਦਿੱਤਾ ਹੈ।

Similar recommendations

Lyric

As far as I can remember I always want to be a gangster

Yeah

The kid

ਆਓ ਰਹਿੰਦੈ ਆ ਰਕਾਨੇ ਨਾਲ 6-6 ਫੁੱਟ ਦੇ

ਕਹਿੰਦੀਆਂ ਕਹਾਉਂਦੀਆਂ ਦੇ ਦਿਲ ਲੁੱਟ ਦੇ

ਜੇਹੜੇ ਤੇਰੀ pic ਤੇ comment ਮਾਰਦੇ

ਚੇਲੇ ਆ ਰਕਾਨੇ ਪੱਕੇ ਤੇਰੇ ਯਾਰ ਦੇ

ਹੋ ਜੱਟ ਕੋਲੇ ਰਾਖਦੇ ਰਕਾਨੇ tution'ਆ

ਜੱਟ ਕੋਲੇ ਰਾਖਦੇ ਰਕਾਨੇ tution'ਆ

ਜ਼ਿੰਦਗੀ ਦੇ ਸੀਖਦੇ ਅਸੂਲ ਗੋਰੀਏ, ਹਾਏ

ਹੋ ਗ਼ੈਰਾਂ ਦੀ ਤਾਂ coffee ਤੇ ਵੀ doubt ਕਰੀਏ

ਮਿੱਤਰਾਂ ਦਾ ਜ਼ਹਰ ਵੀ ਕਬੂਲ ਗੋਰੀਏ

ਗ਼ੈਰਾਂ ਦੀ ਤਾਂ coffee ਤੇ ਵੀ doubt ਕਰੀਏ

ਮਿੱਤਰਾਂ ਦਾ ਜ਼ਹਰ ਵੀ ਕਬੂਲ ਗੋਰੀਏ

(ਹੋ ਗ਼ੈਰਾਂ ਦੀ ਤਾਂ coffee ਤੇ ਵੀ doubt ਕਰੀਏ)

(ਮਿੱਤਰਾਂ ਦਾ ਜ਼ਹਰ ਵੀ ਕਬੂਲ ਗੋਰੀਏ)

ਹੋ ਮਾਰਦੀ ਆ ਕਲਮ ਉਬਾਲ਼ੇ ਮੁੰਡੇ ਦੀ

ਫੇਰ ਕਾਹਤੋਂ ਖੇਡਾ ਮੈਂ stunt ਬੱਲੀਏ

15 ਕ ਪਿੰਡਾਂ ਦੇ grid ਜਿੰਨਾ ਤਾਂ

ਗਬਰੂ ਦੇ live 'ਚ current ਬੱਲੀਏ

ਹੋ ਚੱਕਦੇ ਆ time ਨੀ ਪੁਰਾਣੇ ਖੁੰਡਾਂ ਦਾ

ਚੱਕਦੇ ਆ time ਨੀ ਪੁਰਾਣੇ ਖੁੰਡਾਂ ਦਾ

ਕਲ ਹਜੇ ਛਡਿਆ school ਗੋਰੀਏ, ਆਏ

Ok

ਹੋ ਗ਼ੈਰਾਂ ਦੀ ਤਾਂ coffee ਤੇ ਵੀ doubt ਕਰੀਏ

ਮਿੱਤਰਾਂ ਦਾ ਜ਼ਹਰ ਵੀ ਕਬੂਲ ਗੋਰੀਏ

ਗ਼ੈਰਾਂ ਦੀ ਤਾਂ coffee ਤੇ ਵੀ doubt ਕਰੀਏ

ਮਿੱਤਰਾਂ ਦਾ ਜ਼ਹਰ ਵੀ ਕਬੂਲ ਗੋਰੀਏ

ਹੋ ਡਰ-ਡਰ ਉਠਦੇ ਰਕਾਨੇ ਰਾਤਾਂ ਨੂੰ

ਸਾਡੇ ਨਾਲ ਸ਼ੁਰੂ ਜੇੜੇ ਵੈਰ ਕਰ ਗਏ

ਉਂਝ ਸਾਲਿ ਸ਼ਕਲਾਂ ਤੋਂ ਚਿੱਟੀ ਦੁਨੀਆ

ਦਿਲ ਕਾਲੇ MRF tyre ਵਰਗੇ

ਉਂਝ ਸਾਲਿ ਸ਼ਕਲਾਂ ਤੋਂ ਚਿੱਟੀ ਦੁਨੀਆ

ਦਿਲ ਕਾਲੇ MRF tyre ਵਰਗੇ

ਜਿੰਨਾ ਬੇਵਫਾਈ ਦੀ ਕਿਤਾਬ ਪੜ੍ਹੀ ਹੈ

ਜਿੰਨਾ ਬੇਵਫਾਈ ਦੀ ਕਿਤਾਬ ਪੜ੍ਹੀ ਹੈ

ਵਫਾ ਕਿਥੋਂ ਹੋਊਗੀ ਵਸੂਲ ਗੋਰੀਏ

ਹੋ ਗ਼ੈਰਾਂ ਦੀ ਤਾਂ coffee ਤੇ ਵੀ doubt ਕਰੀਏ

ਮਿੱਤਰਾਂ ਦਾ ਜ਼ਹਰ ਵੀ ਕਬੂਲ ਗੋਰੀਏ

ਗ਼ੈਰਾਂ ਦੀ ਤਾਂ coffee ਤੇ ਵੀ doubt ਕਰੀਏ

ਮਿੱਤਰਾਂ ਦਾ ਜ਼ਹਰ ਵੀ ਕਬੂਲ ਗੋਰੀਏ

(ਹੋ ਗ਼ੈਰਾਂ ਦੀ ਤਾਂ coffee ਤੇ ਵੀ doubt ਕਰੀਏ)

(ਮਿੱਤਰਾਂ ਦਾ ਜ਼ਹਰ ਵੀ ਕਬੂਲ ਗੋਰੀਏ)

ਹੋ ਹੋਗੀ ਜਜ਼ਬਾਤਾਂ ਨਾਲ ਛੇੜ ਛਾੜ ਨੀ

ਥੋੜੇ ਜਹੇ ਸੁਵਾਹ ਦੇ ਤਾਂਹੀ ਤੱਤੇ ਹੋ ਗਏ

ਐਂਟੀਆਂ ਦੀ body vibrate ਕਾਰਦੀ

PB-31 ਵਾਲੇ ਦੋਵੇਂ ਕਠੇ ਹੋ ਗਏ

ਹੋ ਐਂਟੀਆਂ ਦੀ body vibrate ਕਾਰਦੀ

PB-31 ਵਾਲੇ ਦੋਵੇਂ ਕਠੇ ਹੋ ਗਏ

ਬੰਦੇਆਂ ਨੂੰ ਅੱਖਾਂ ਨਾਲ scan ਕਰੀਦਾ ਹੈ

ਬੰਦੇਆਂ ਨੂੰ ਅੱਖਾਂ ਨਾਲ scan ਕਰੀਦਾ ਹੈ

ਸਾਨੂੰ ਕਯੋਂ ਸਖੋਂਦੇ ਦੱਸ rule ਗੋਰੀਏ

ਹੋ ਗ਼ੈਰਾਂ ਦੀ ਤਾਂ coffee ਤੇ ਵੀ doubt ਕਰੀਏ

ਮਿੱਤਰਾਂ ਦਾ ਜ਼ਹਰ ਵੀ ਕਬੂਲ ਗੋਰੀਏ

ਗ਼ੈਰਾਂ ਦੀ ਤਾਂ coffee ਤੇ ਵੀ doubt ਕਰੀਏ

ਮਿੱਤਰਾਂ ਦਾ ਜ਼ਹਰ ਵੀ ਕਬੂਲ ਗੋਰੀਏ

Yeah

Allow me to show you something

ਹੋ ਮਾਰ ਗਿਆ ਜੇਹੜਾ ਸੀ ਸ਼ਰੀਫ ਹੁੰਦਾ ਨੀ

ਦੇਊਂਗਾ ਜਵਾਬ ਹੁਣ ਦੂਣੇ rate ਤੇ

ਉੱਚੀ-ਨਿਵਿ ਕਿੱਤੀ ਤਾਂ ਹਿਸਾਬ ਲਾ ਲਯੋ

ਮੂਸੇ ਆਲਾ ਪਿਛੇ ਖੜਾ R nait ਦੇ

ਓਏ ਉੱਚੀ ਨਿਵਿ ਕਿੱਤੀ ਤਾਂ ਹਿਸਾਬ ਲਾ ਲਯੋ

ਹੁਣ ਮੂਸੇ ਆਲਾ ਪਿਛੇ ਖੜਾ R nait ਦੇ

ਹੋ ਕਲਮ ਤੇ ਇਲਮ ਦੇ ਨਾਲ-ਨਾਲ ਨੀ

ਕਲਮ ਤੇ ਇਲਮ ਦੇ ਨਾਲ-ਨਾਲ ਨੀ

ਡੱਬ ਵਿਚ ਰੱਖਦਾ ਐ tool ਗੋਰੀਏ ਆਏ

ਹੋ ਗ਼ੈਰਾਂ ਦੀ ਤਾਂ coffee ਤੇ ਵੀ doubt ਕਰੀਏ

ਮਿੱਤਰਾਂ ਦਾ ਜ਼ਹਰ ਵੀ ਕਬੂਲ ਗੋਰੀਏ

ਗ਼ੈਰਾਂ ਦੀ ਤਾਂ coffee ਤੇ ਵੀ doubt ਕਰੀਏ

ਮਿੱਤਰਾਂ ਦਾ ਜ਼ਹਰ ਵੀ ਕਬੂਲ ਗੋਰੀਏ

ਓ ਦਿਲ ਦਾ ਨੀ ਮਾੜਾ, ਤੇਰਾ ਸਿੱਧੂ ਮੂਸੇ ਵਾਲਾ!

Yeah, yeah

I just got out of jail and I ain't going back

You motherfuckers ain't shit

The kid

As far as I can remember, I always want to be a gangster

- It's already the end -