00:00
03:11
ਜੱਸ ਮਨਕ ਦਾ ਨਵਾਂ ਗੀਤ 'ਕਾਲੀ ਰੇਂਜ' ਪੰਜਾਬੀ ਸੰਗੀਤ ਪ੍ਰੇਮੀਆਂ ਵਿੱਚ ਬਹੁਤ ਚਰਚਿਤ ਹੋ ਰਿਹਾ ਹੈ। ਇਸ ਗੀਤ ਵਿੱਚ ਜੱਸ ਮਨਕ ਨੇ ਪਿਆਰ ਦੀਆਂ ਗਹਿਰਾਈਆਂ ਨੂੰ ਬਹੁਤ ਸੋਹਣਾ ਢੰਗ ਨਾਲ ਦਰਸਾਇਆ ਹੈ। ਸੰਗੀਤ ਅਤੇ ਲਿਰਿਕਸ ਦੋਹਾਂ ਨੂੰ ਹੀ ਪ੍ਰਸ਼ੰਸਾ ਮਿਲ ਰਹੀ ਹੈ। ਗੀਤ ਦਾ ਮਿਊਜ਼ਿਕ ਵੀਡੀਓ ਵੀ ਕਾਫੀ ਪਸੰਦ ਕੀਤਾ ਜਾ ਰਿਹਾ ਹੈ।
ਹੋ, ਵੇ ਮੈਂ ਸੁਣਿਆ ਚੜ੍ਹਾਈ ਹੋ ਗਈ
ਹੁਣ ਕਿੱਥੇ ਤੱਕੇ ਨਾਰ ਨੂੰ?
ਹੋ, ਦੋ-ਦੋ ਗੱਡੀਆਂ ਦੇ ਵਿਚ ਰੱਖਦੈ
ਆਪਣੀ ਤੂੰ ਕਾਲੀ car ਨੂੰ
ਹੋ, ਵੇ ਮੈਂ ਸੁਣਿਆ ਚੜ੍ਹਾਈ ਹੋ ਗਈ
ਹੁਣ ਕਿੱਥੇ ਤੱਕੇ ਨਾਰ ਨੂੰ?
ਹੋ, ਦੋ-ਦੋ ਗੱਡੀਆਂ ਦੇ ਵਿਚ ਰੱਖਦੈ
ਆਪਣੀ ਤੂੰ ਕਾਲੀ car ਨੂੰ
ਹੋ, ਨਾਰ ਤੇਰੀ ਬੜੇ ਚਿਰ ਤੋਂ
ਹਾਂ, ਨਾਰ ਤੇਰੀ ਬੜੇ ਚਿਰ ਤੋਂ
ਹੋ, ਕੁੱਝ ਫਿਰਦੀ ਆ ਤੈਨੂੰ ਕਹਿਣ ਨੂੰ
ਮੇਰਾ ਵੀ ਤਾਂ ਚਿੱਤ ਕਰਦੈ
ਓ, ਤੇਰੀ ਕਾਲੀ Range ਵਿਚ ਬਹਿਣ ਨੂੰ
ਮੇਰਾ ਵੀ ਤਾਂ ਚਿੱਤ ਕਰਦੈ
ਤੇਰੀ ਕਾਲੀ Range ਵਿਚ ਬਹਿਣ ਨੂੰ
♪
ਓ, ਜੇ ਤੇਰੇ ਨਾਲ ਜੱਟੀ ਨੂੰ ਪਿਆਰ ਅੱਜ ਤੋਂ
ਤੂੰ ਹੀ ਮੇਰਾ ਘਰ-ਸੰਸਾਰ ਅੱਜ ਤੋਂ
Bentley 'ਚ ਰੱਖੀ ਆ Glock ਜੱਟੀ ਨੇ
ਜਿਹੜੀ ਤੇਰੇ ਵੱਲੋਂ ਤੱਕੂ ਦੇਣੀ ਮਾਰ ਅੱਜ ਤੋਂ
ਮੇਰਾ ਚਿਰਾ ਤੋਂ ਆਂ ਇਕੋ ਸੁਪਨਾ
ਚਿਰਾ ਤੋਂ ਆਂ ਇਕੋ ਸੁਪਨਾ, ਲਾਵਾਂ ਤੇਰੇ ਨਾਲ ਲੈਣ ਨੂੰ
ਹਾਂ, ਮੇਰਾ ਵੀ ਤਾਂ ਚਿੱਤ ਕਰਦੈ
ਤੇਰੀ ਕਾਲੀ Range ਵਿਚ ਬਹਿਣ ਨੂੰ
ਮੇਰਾ ਵੀ ਤਾਂ ਚਿੱਤ ਕਰਦੈ
ਤੇਰੀ ਕਾਲੀ Range ਵਿਚ ਬਹਿਣ ਨੂੰ
♪
ਓਏ, ਓਹੋ ਦਿਨ ਕਦੋਂ ਆਉਣਾ ਮਾਣਕਾ
ਜਦੋਂ ਤੇਰਾ-ਮੇਰਾ ਵਿਆਹ ਹੋਊਗਾ
ਹੋ, ਮੇਰੀ ਜਾਨ ਸੂਲੀ 'ਤੇ ਆ ਮਾਣਕਾ
ਓ, ਮੈਨੂੰ ਉਸੇ ਦਿਨ ਸਾਹ ਆਊਗਾ
ਓ, ਮੇਰੀ ਰੱਬ ਤੋਂ ਆਂ ਇਕੋ ਮੰਗ ਵੇ
ਓ, ਮੇਰੀ ਰੱਬ ਤੋਂ ਆਂ ਇਕੋ ਮੰਗ ਵੇ
ਹੋ, ਮੌਕਾ ਤੇਰੇ ਨਾਲ ਮਿਲੇ ਰਹਿਣ ਨੂੰ
ਓ, ਮੇਰਾ ਵੀ ਤਾਂ ਚਿੱਤ ਕਰਦੈ
ਤੇਰੀ ਕਾਲੀ Range ਵਿਚ ਬਹਿਣ ਨੂੰ
ਮੇਰਾ ਵੀ ਤਾਂ ਚਿੱਤ ਕਰਦੈ
ਤੇਰੀ ਕਾਲੀ Range ਵਿਚ ਬਹਿਣ ਨੂੰ