00:00
03:17
ਇਸ ਗੀਤ ਬਾਰੇ ਹੁਣ ਤੱਕ ਕੋਈ ਜਾਣਕਾਰੀ ਉਪਲਬਧ ਨਹੀਂ ਹੈ।
Ayy, बाबे, सीधा चंडीगढ़ से, क्या?
1EYE, Garry Sandhu ਭਾਅ ਜੀ ਕੇ ਸਾਥ
ਗੋਰੇ ਰੰਗ ਨੇ ਤਾਂ ਦੁਨੀਆ ਠੱਗੀ ਪਈ ਐ
ਰੰਗ ਨੇ ਤਾਂ ਦੁਨੀਆ ਠੱਗੀ ਪਈ ਐ
ਇਹਨਾਂ ਗੋਰੀਆਂ ਦਾ ਤੇਰੇ ਨਾ' ਕੀ ਮੁਕਾਬਲਾ
ਚੰਗਾ ਲੱਗੇ, ਚੰਗਾ ਲੱਗੇ, ਚੰਗਾ ਲੱਗੇ
ਸਾਨੂੰ ਚੰਗਾ ਲੱਗੇ ਰੰਗ ਤੇਰਾ ਸਾਂਵਲਾ
ਚੰਗਾ ਲੱਗੇ ਰੰਗ ਤੇਰਾ ਸਾਂਵਲਾ
ਸਾਂਵਲਾ ਨੀ, ਸਾਂਵਲਾ ਨੀ, ਸਾਂਵਲਾ
ਤੈਨੂੰ ਰੱਬ ਨੇ gift ਦਿੱਤਾ ਸਾਂਵਲਾ
ਸੱਚ ਦੱਸਾਂ ਤੇਰੇ ਜਿਹੀ ਮੈਂ ਦੇਖੀ ਕੋਈ ਹੋਰ ਨਾ
ਤੇਰੀ ਖੂਬਸੂਰਤੀ ਦਾ ਬਿੱਲੋ ਕੋਈ ਤੋੜ ਨਾ
ਨੈਣ-ਨਕਸ਼ ਤੇਰੇ ਰੀਝ ਨਾ' ਬਣਾਏ
ਉਹਨੇ (ਤੈਨੂੰ ਜਿਹੜੀ ਦਿੱਤੀ ਉਹ ਤਾਂ ਮੋਰਾਂ ਕੋ' ਵੀ ਤੋਰ ਨਾ)
ਹਾਸਾ ਤੇਰਾ ਮੁੰਡਿਆਂ ਲਈ ਪੁੜੀ ਜਹਿਰ ਦੀ
ਮੱਲੋ-ਮੱਲੀਂ ਤੇਰੇ ਉੱਤੇ ਅੱਖ ਠਹਿਰਦੀ
ਅਤਰ ਫੁਲੇਲਾ ਜਦੋਂ ਲਾ ਕੇ ਨਿਕਲ਼ੇ
ਗਲ਼ੀ-ਗਲ਼ੀ ਮਹਿਕਦੀ ਆ ਤੇਰੇ ਸ਼ਹਿਰ ਦੀ
ਤੇਰੇ ਪਿੱਛੇ ਮੁੰਡਿਆਂ 'ਚ ਡਾਂਗ ਖੜਕੇ
ਤੇਰੇ ਪਿੱਛੇ ਜੱਟਾਂ ਵਿੱਚ ਡਾਂਗ ਖੜਕੇ
ਮੈਨੂੰ ਗੜਬੜ ਹੁੰਦਾ ਲੱਗੇ ਮਾਮਲਾ
ਚੰਗਾ ਲੱਗੇ, ਚੰਗਾ ਲੱਗੇ, ਚੰਗਾ ਲੱਗੇ
ਸਾਨੂੰ ਚੰਗਾ ਲੱਗੇ ਰੰਗ ਤੇਰਾ ਸਾਂਵਲਾ
ਚੰਗਾ ਲੱਗੇ ਰੰਗ ਤੇਰਾ ਸਾਂਵਲਾ
ਸਾਂਵਲਾ ਨੀ, ਸਾਂਵਲਾ ਨੀ, ਸਾਂਵਲਾ
ਤੈਨੂੰ ਰੱਬ ਨੇ gift ਦਿੱਤਾ ਸਾਂਵਲਾ
तेरे साँवले रंग पे देख मरने लगा
तेरे काजल को, baby, देखा तो जलने लगा
अभी देख, हाँ, देख पहाड़ों पे तो चढ़ना है
है तेरे प्यार पे भी देख मुझको मरना है
तुझे ऐसे रखूँगा जैसे Mumtaz मैं
तेरी याद में बनवा दूँ मैं भी ताज, bae
तेरे लिए मैं तरसूँ ना, भगवान से यही दुआ रखूँ
तेरी पतली कमर देखूँ, लग जाए मुझे आग, bae
ਸੋਨੇ ਜਿਹੇ ਰੰਗ ਨੂੰ ਤਾਂ ਸੋਨੇ ਦੀ ਵੀ ਲੋੜ ਨਾ
ਤੂੰ ਪਹਿਲਾਂ ਈ ਬਹੁਤ ਸੋਹਣੀ, ਤੇਰੇ ਲੱਗਣੇ ਕਰੋੜ ਨਾ
ਨੈਣਾਂ ਵਿੱਚ ਕਹਿਰ ਤੇਰਾ ਸੁਰਮਾ ਮਚਾਈ ਜਾਵੇ
ਕਿੱਦਾਂ compare ਕਰਾਂ ਤੈਨੂੰ ਕਿਸੇ ਹੋਰ ਨਾ'?
Elegant ਸੂਟ ਤੇਰੇ ਸੀਂਦੇ ਦਰਜੀ
ਲੁੱਕੇ ਲਾ ਕਮਾਓ, ਕੰਮ ਹੋਏ ਫ਼ਰਜ਼ੀ
ਟੁੱਟਦੇ ਨੇ ਦਿਲ, ਕੋਈ care ਨਾ ਕਰੇ
ਬਣੀ ਜਾ cute, ਚਲੋ ਤੇਰੀ ਮਰਜ਼ੀ
Garry ਕੋ' ਤਰੀਫ਼ਾਂ ਦੇ ਅੱਖਰ ਮੁੱਕ ਗਏ
Sandhu ਕੋ' ਤਰੀਫ਼ਾਂ ਦੇ ਅੱਖਰ ਮੁੱਕ ਗਏ
ਸੋਚ-ਸੋਚ ਕੇ ਦਿਮਾਗ ਹੋਇਆ ਬਾਵਲਾ
ਚੰਗਾ ਲੱਗੇ, ਚੰਗਾ ਲੱਗੇ, ਚੰਗਾ ਲੱਗੇ
ਸਾਨੂੰ ਚੰਗਾ ਲੱਗੇ ਰੰਗ ਤੇਰਾ ਸਾਂਵਲਾ
ਚੰਗਾ ਲੱਗੇ ਰੰਗ ਤੇਰਾ ਸਾਂਵਲਾ
ਸਾਂਵਲਾ ਨੀ, ਸਾਂਵਲਾ ਨੀ, ਸਾਂਵਲਾ
ਤੈਨੂੰ ਰੱਬ ਨੇ gift ਦਿੱਤਾ ਸਾਂਵਲਾ
ਹਾਂ, ਮੈਨੂੰ ਲੋੜ ਨਹੀਂ ਪੈਂਦੀ ਹੋਰਾਂ ਵਾਂਗੂ ਸਜਣੇ ਦੀ
ਮੈਨੂੰ ਲੋੜ ਨਹੀਂ ਪੈਂਦੀ ਹੋਰਾਂ ਵਾਂਗੂ ਸਜਣੇ ਦੀ
ਮੇਰਾ ਰੰਗ ਪਹਿਲਾਂ ਹੀ ਕਣਕਾਂ ਦੇ ਨਾਲ਼ ਮਿਲ਼ਦਾ ਐ
ਮੇਰਾ ਰੰਗ ਪਹਿਲਾਂ ਹੀ ਕਣਕਾਂ ਦੇ ਨਾਲ਼ ਮਿਲ਼ਦਾ ਐ
ਐਸਾ ਹੁਸਨ ਬਖ਼ਸ਼ਿਆ ਮੈਨੂੰ ਮੇਰੇ ਮੌਲਾ ਨੇ
ਐਸਾ ਹੁਸਨ ਬਖ਼ਸ਼ਿਆ ਮੈਨੂੰ ਮੇਰੇ ਮੌਲਾ ਨੇ
ਮੇਰਾ ਇੱਕ ਸੁਰਮੇ ਦੀ ਧਾਰ ਨਾ' ਚਿਹਰਾ ਖਿਲਦਾ ਐ
ਮੇਰਾ ਇੱਕ ਸੁਰਮੇ ਦੀ ਧਾਰ ਨਾ' ਚਿਹਰਾ ਖਿਲਦਾ ਐ