00:00
02:51
ਇਸ ਗੀਤ ਬਾਰੇ ਫਿਲਹਾਲ ਕੋਈ ਜਾਣਕਾਰੀ ਉਪਲਬਧ ਨਹੀਂ ਹੈ।
It's Jay B
ਤੇਰੇ ਉੱਤੇ ਆਸਾਂ ਮੇਰੀਆਂ
ਬਚਣੀ ਨੀ ਮਸਾਂ ਮੇਰੀ ਜਾਂ
ਸੱਚੀ ਦੱਸਾਂ ਹਾਸਾ ਹਿੱਕ ਤਾਂ
ਤੇਰੇ ਉੱਤੇ ਆਸਾਂ ਮੇਰੀਆਂ
ਜੇ ਮੇਰੇ ਵਿੱਚ ਕਮੀ ਲੱਗੀ ਤਾਂ ਬਦਲੀਂ
ਵੇ ਜਿਵੇਂ ਦੁਨੀਆ ਬਦਲਦੀ ਆ, ਨਾ ਬਦਲੀਂ
ਦੁਨੀਆ ਬਦਲਦੀ ਆ, ਨਾ ਬਦਲੀਂ
ਵੇ ਜਿਵੇਂ ਦੁਨੀਆ ਬਦਲਦੀ ਆ, ਨਾ ਬਦਲੀਂ
(ਦੁਨੀਆ ਬਦਲਦੀ ਆ, ਨਾ ਬਦਲੀਂ)
(ਵੇ ਜਿਵੇਂ ਦੁਨੀਆ ਬਦਲਦੀ ਆ, ਨਾ ਬਦਲੀਂ)
ਵਾਅਦੇ-ਵੂਅਦੇ ਲਗਦੇ ਆਂ ਲਾਰੇ ਲੋਕਾਂ ਨੂੰ
ਜਿਸਮਾਂ ਦੇ ਚਾਹੀਦੇ ਸਹਾਰੇ ਲੋਕਾਂ ਨੂੰ
ਤੂੰ ਹੀ ਆਂ ਜੋ ਕੱਲਾ ਮੈਨੂੰ matter ਕਰੇ
ਵੇ ਅੱਖੋਂ ਓਲ੍ਹੇ ਕਰਦੇ ਤੂੰ ਚਾਹੇ ਸਾਰੇ ਲੋਕਾਂ ਨੂੰ
ਜੇ ਮੈਂ ਬਦਲੀ, ਤੂੰ ਮੇਰਾ ਨਾਂ ਬਦਲੀਂ
ਵੇ ਜਿਵੇਂ ਦੁਨੀਆ ਬਦਲਦੀ ਆ, ਨਾ ਬਦਲੀਂ
ਦੁਨੀਆ ਬਦਲਦੀ ਆ, ਨਾ ਬਦਲੀਂ
ਵੇ ਜਿਵੇਂ ਦੁਨੀਆ ਬਦਲਦੀ ਆ, ਨਾ ਬਦਲੀਂ
(ਦੁਨੀਆ ਬਦਲਦੀ ਆ, ਨਾ ਬਦਲੀਂ)
(ਵੇ ਜਿਵੇਂ ਦੁਨੀਆ ਬਦਲਦੀ ਆ, ਨਾ ਬਦਲੀਂ)
ਗੱਲ ਖੁੱਲ੍ਹ ਕੇ ਕਰੀਂ, ਸਮਝੂੰਗੀ ਮੈਂ
ਛੋਟੀ-ਮੋਟੀ ਗ਼ਲਤੀ ਤੇ ਮੰਨ ਜਊਂਗੀ ਮੈਂ
ਦੁਨੀਆ ਤੋਂ ਮੈਨੂੰ ਵੇ ਤੂੰ ਅੱਡ ਲਗਦੈ
ਜੇ ਤੂੰ ਛੱਡਿਆ ਵੇ ਛੱਡ ਦਮ ਦਊਂਗੀ ਮੈਂ
ਫ਼ੇਰ ਚਾਹੇ ਖੁਸ਼ੀ ਸ਼ਰੇਆਮ ਬਦਲੀਂ
ਵੇ ਜਿਵੇਂ ਦੁਨੀਆ ਬਦਲਦੀ ਆ, ਨਾ ਬਦਲੀਂ
ਦੁਨੀਆ ਬਦਲਦੀ ਆ, ਨਾ ਬਦਲੀਂ
ਵੇ ਜਿਵੇਂ ਦੁਨੀਆ ਬਦਲਦੀ ਆ, ਨਾ ਬਦਲੀਂ
(ਦੁਨੀਆ ਬਦਲਦੀ ਆ, ਨਾ ਬਦਲੀਂ)
(ਵੇ ਜਿਵੇਂ ਦੁਨੀਆ ਬਦਲਦੀ ਆ, ਨਾ ਬਦਲੀਂ)
ਤੈਨੂੰ ਜਿੱਥੇ ਲੱਗਿਆ ਗ਼ਲਤੀ ਮੇਰੀ
ਗੱਲ ਨਾ ਘੁੰਮਾਈ, ਮੈਨੂੰ ਮੂੰਹ 'ਤੇ ਕਹੀਂ
ਤੂੰ ਮੇਰਾ ਐ, ਮੈਂ ਤੇਰੀ ਆਂ
ਕੋਈ ਤਾਂ ਵਜ੍ਹਾ ਐ, ਕੱਠੇ ਇਉਂ ਤੇ ਨਹੀਂ
ਮੈਨੂੰ ਨਹੀਂ ਪਤਾ, ਤੂੰ ਬਸ ਨਾ ਬਦਲੀਂ
ਵੇ ਜਿਵੇਂ ਦੁਨੀਆ ਬਦਲਦੀ ਆ, ਨਾ ਬਦਲੀਂ
ਦੁਨੀਆ ਬਦਲਦੀ ਆ, ਨਾ ਬਦਲੀਂ
ਵੇ ਜਿਵੇਂ ਦੁਨੀਆ ਬਦਲਦੀ ਆ, ਨਾ ਬਦਲੀਂ
(ਦੁਨੀਆ ਬਦਲਦੀ ਆ, ਨਾ ਬਦਲੀਂ)
(ਵੇ ਜਿਵੇਂ ਦੁਨੀਆ ਬਦਲਦੀ ਆ, ਨਾ ਬਦਲੀਂ)