00:00
02:56
ਸ਼ੈਰੀ ਮੈਨ ਦੀ ਗਾਣੀ 'ਬੂਮਰੈਂਗ' ਪੰਜਾਬੀ ਸੰਗੀਤ ਵਿੱਚ ਇੱਕ ਪ੍ਰਸਿੱਧ ਟ੍ਰੈਕ ਹੈ। ਇਹ ਗਾਣੀ ਪਿਆਰ ਦੇ ਮੁੜ ਆਉਣ ਅਤੇ ਵਾਪਸੀ ਦੇ ਵਿਚਾਰਾਂ ਨੂੰ ਬਹੁਤ ਹੀ ਸੋਹਣੇ ਢੰਗ ਨਾਲ ਦਰਸਾਉਂਦੀ ਹੈ। ਸ਼ੈਰੀ ਮੈਨ ਦੀ ਮਧੁਰ ਅਵਾਜ਼ ਅਤੇ ਗਾਣੇ ਦੇ ਸੰਗੀਤ ਨੇ ਦਰਸ਼ਕਾਂ ਵਿੱਚ ਵੱਡਾ ਪ੍ਰਸਾਰ ਕੀਤਾ ਹੈ। 'ਬੂਮਰੈਂਗ' ਨੂੰ ਸੁਣਨ ਵਾਲਿਆਂ ਨੇ ਇਸ ਦੀ ਲਿਰਿਕਸ ਅਤੇ ਮੇਲੋਡੀ ਨੂੰ ਬਹੁਤ ਪਸੰਦ ਕੀਤਾ ਹੈ, ਜਿਸ ਨਾਲ ਇਹ ਗਾਣੀ ਪੰਜਾਬੀ ਸੰਗੀਤ ਪ੍ਰੇਮੀਆਂ ਵਿੱਚ ਖ਼ਾਸ ਸਥਾਨ ਬਣਾਈ ਹੈ।
ਹੋ, ਮੈਂ ਤੇ ਮੇਰਾ phone ਅੱਜ ਦੋਵੇਂ ਜਹਾਜ mode 'ਤੇ
ਆਥਣੇ ਜੇ ਰਾਹ ਹੋ ਗਏ liquor store ਦੇ
ਨੀ ਮੈਂ ਤੇ ਮੇਰਾ phone ਅੱਜ ਦੋਵੇਂ ਜਹਾਜ mode 'ਤੇ
ਆਥਣੇ ਜੇ ਰਾਹ ਹੋ ਗਏ liquor store ਦੇ
ਇੱਥੇ ਆਉਂਦੀ ਬੋਤਲੀ ਆਂ fund ਜੋੜ ਕੇ
ਨੀ ਪਿੰਡ ਪੰਜ ਚਾਹੇ, ੨੫ ਕਿੱਲੇ ਆਉਂਦੇ ਵਾਣ ਦੇ
ਜਿਹੜੇ ਸੱਜਣਾ ਤੋਂ streak ਭਾਲ਼ਦੀ
ਨੀ ਉਹ boomerang ਬਣੇ ਪਾਇਆ ਧੱਕੇ ਲਾਣ ਦੇ
ਜਿਹੜੇ ਸੱਜਣਾ ਤੋਂ streak ਭਾਲ਼ਦੀ
ਨੀ ਉਹ boomerang ਬਣੇ ਪਾਇਆ ਧੱਕੇ ਲਾਣ ਦੇ
ਜਿਹੜੇ ਸੱਜਣਾ ਤੋਂ streak ਭਾਲ਼ਦੀ
ਨੀ ਉਹ boomerang ਬਣੇ ਪਾਇਆ ਧੱਕੇ ਲਾਣ ਦੇ
(ਪਾਇਆ ਧੱਕੇ ਲਾਣ ਦੇ)
ਓ, call ਕਰ ਪਿੰਡੇ, ਜੱਟੇ ਤੰਗ ਕਰੀ ਜਾਨੀ ਐ
ਨੀ ਗ਼ੁੱਸੇ ਵਿੱਚ ਕਾਹਤੋਂ ਲਾਲ ਰੰਗ ਕਰ ਜਾਨੀ ਐ?
ਤੇਰੇ ਰੁੱਸਿਆ ਦੀ ਹੁਣ ਫ਼ਿਕਰ ਨਹੀਂ
ਪੁੱਠੇ time-time ਦੀ ਤੂੰ ਮੰਗ ਕਰੀ ਜਾਨੀ ਐ
ਜੱਟਾਂ ਨੂੰ club ਕਿੱਥੇ suit ਬੈਠਦੇ
ਅੱਜ ਚਿਰਾਂ ਪਿੱਛੋਂ 'ਕੱਠੇ ਹੋਏ ਮੇਰੇ ਹਾਣ ਦੇ
ਜਿਹੜੇ ਸੱਜਣਾ ਤੋਂ streak ਭਾਲ਼ਦੀ
ਨੀ ਉਹ boomerang ਬਣੇ ਪਾਇਆ ਧੱਕੇ ਲਾਣ ਦੇ
ਜਿਹੜੇ ਸੱਜਣਾ ਤੋਂ streak ਭਾਲ਼ਦੀ
ਨੀ ਉਹ boomerang ਬਣੇ ਪਾਇਆ ਧੱਕੇ ਲਾਣ ਦੇ
(ਪਾਇਆ ਧੱਕੇ ਲਾਣ ਦੇ)
ਨੀ ਪਿੰਡੋਂ import ਹੋਈ ਦੁੱਧ ਆਲ਼ੇ toll 'ਚ
ਤਿੰਨ ਮਹੀਨੇ ਉਹਦੋਂ ਪਹਿਲਾਂ ਲਾਕੇ ਆਈ toll 'ਚ
ਅੱਜ ਪਾਈ ਗਈ cup'an 'ਚ, ਤੇ cup ਆ ਗਏ ਹੱਥਾਂ 'ਚ
ਨੀ seriousness ਕਿੱਥੇ ਭਾਲਦੀ ਆਂ ਲੱਖਾਂ 'ਚ?
Hinder Jeet ਜਿਹਾ nature ਤੇ ਰੰਗ
ਤੇਰੇ ਸ਼ਹਿਰ ਦੇ bread ਚੰਗੀ ਤਰ੍ਹਾਂ ਜਾਣਦੇ
ਜਿਹੜੇ ਸੱਜਣਾ ਤੋਂ streak ਭਾਲ਼ਦੀ
ਨੀ ਉਹ boomerang ਬਣੇ ਪਾਇਆ ਧੱਕੇ ਲਾਣ ਦੇ
ਜਿਹੜੇ ਸੱਜਣਾ ਤੋਂ streak ਭਾਲ਼ਦੀ
ਨੀ ਉਹ boomerang ਬਣੇ ਪਾਇਆ ਧੱਕੇ ਲਾਣ ਦੇ
(ਪਾਇਆ ਧੱਕੇ ਲਾਣ ਦੇ)
ਨੀ ਬਾਹਲ਼ੇ ਖ਼ਾਸ ਮੁੰਡਿਆਂ 'ਤੇ ਹੁੰਦਾ talk ਵੇਖ ਲੈ
ਯਾਰਾਂ ਦੇ flat ਹੁੰਦਾ moonwalk ਦੇਖ ਲੈ
ਕਰਦਾ fly ਨੀ, ਅੱਜ ਜੱਟ ਹੱਥ ਆਉਂਦਾ ਨਈਂ
ਗਵਾਂਢ ਵਾਲਾ ਭਾਈ ਲੱਗੇ police ਬੁਲਾਉਂਦਾ ਨੀ
ਕੱਲ੍ਹ ਨੂੰ Gore ਨੂੰ ਚਾਹੇ ਚਾਹ ਨਾ ਜੁੜੇ
ਅੱਜ ਦਾਰੂ ਵਿੱਚ ਤਾਰੀ ਲਾਊਂ ਨਾਲ Maan ਦੇ
ਜਿਹੜੇ ਸੱਜਣਾ ਤੋਂ streak ਭਾਲ਼ਦੀ
ਨੀ ਉਹ boomerang ਬਣੇ ਪਾਇਆ ਧੱਕੇ ਲਾਣ ਦੇ
ਜਿਹੜੇ ਸੱਜਣਾ ਤੋਂ streak ਭਾਲ਼ਦੀ
ਨੀ ਉਹ boomerang ਬਣੇ ਪਾਇਆ ਧੱਕੇ ਲਾਣ ਦੇ
ਜਿਹੜੇ ਸੱਜਣਾ ਤੋਂ streak ਭਾਲ਼ਦੀ
ਨੀ ਉਹ boomerang ਬਣੇ ਪਾਇਆ ਧੱਕੇ ਲਾਣ ਦੇ
(ਪਾਇਆ ਧੱਕੇ ਲਾਣ ਦੇ, ਪਾਇਆ ਧੱਕੇ ਲਾਣ ਦੇ)