00:00
02:38
ਇਸ ਗੀਤ ਬਾਰੇ ਇਸ ਵੇਲੇ ਕੋਈ ਜਾਣਕਾਰੀ ਨਹੀਂ ਉਪਲਬਧ ਹੈ।
Yeah Proof
ਓ, ਤੂੰ ਫ਼ਿਕਰ ਕਰੀਂ ਨਾ, ਹੱਥ ਅੰਬਰਾਂ ਨੂੰ ਪਾਉਣੇ ਮੈਂ
ਰੰਗਲੀ ਦੁਨੀਆਂ ਨੂੰ ਨਿੱਤ ਨਵੇਂ ਨੇ ਰੰਗ ਦਿਖਾਉਣੇ ਮੈਂ
ਹੌਂਸਲਾ ਸਿਕੰਦਰ ਦੇ ਵਰਗਾ ਜੇ ਹੋਵੇ
ਬਾਜੀ ਸਿਰ-ਧੜ ਦੀ ਲਗਾਉਣ ਵਾਲ਼ਾ ਚਾਹੀਦੈ
ਦਰਿਆਵਾਂ ਨੂੰ ਵੀ ਲੱਗ ਜਾਣ ਬੰਨ੍ਹ, ਮੇਰੀ ਜਾਨੇ
ਨਿਭ-ਜਾਣ ਯਾਰੀਆਂ ਨਿਭਾਉਣਾ ਵਾਲ਼ਾ ਚਾਹੀਦੈ
ਆਪਣੇ ਅਸੂਲਾਂ ਤੋਂ ਨਾ ਹਿੱਲੇ ਬੰਦਾ inch ਵੀ ਨਹੀਂ
ਝੁੱਕ ਜਾਂਦੀ ਦੁਨੀਆਂ, ਝਕਾਉਣ ਵਾਲ਼ਾ ਚਾਹੀਦੈ
ਦਰਿਆਵਾਂ ਨੂੰ ਵੀ ਲੱਗ ਜਾਣ ਬੰਨ੍ਹ, ਮੇਰੀ ਜਾਨੇ
ਨਿਭ-ਜਾਣ ਯਾਰੀਆਂ ਨਿਭਾਉਣਾ ਵਾਲ਼ਾ ਚਾਹੀਦੈ
ਆਪਣੇ ਅਸੂਲਾਂ ਤੋਂ ਨਾ ਹਿੱਲੇ ਬੰਦਾ inch ਵੀ ਨਹੀਂ
ਝੁੱਕ ਜਾਂਦੀ ਦੁਨੀਆਂ, ਝਕਾਉਣ ਵਾਲ਼ਾ ਚਾਹੀਦੈ
ਆਪਣੇ ਪੱਟਾਂ ਦੇ ਵਿੱਚ ਚਾਹੀਦੈ ਏ ਦਮ
ਹੋਰ ਨਹੀਂ ਕਿਸੇ ਦਾ ਕੋਈ ਬੋਝ ਚੁੱਕਦਾ
ਕਿੰਨਾ ਚਿਰ ਕਿਸੇ ਨੂੰ ਕੋਈ ਦੱਬਕੇ ਰੱਖੂ?
ਹੁੰਦਾ ਕਾਗਜ਼ਾਂ ਨਾਲ਼ ਨਾ ਅੱਗ ਦਾ ਭਾਂਬੜ ਲੁੱਕਦਾ
ਕੰਧ ਕਿਲਿਆਂ ਦੀ ਪਾੜ ਕੇ ਪਿੱਪਲ ਬਾਹਰ ਆਉਂਦੀ ਐ
ਨੀ ਮਰਦਾਂ ਨੂੰ ਕਿੱਥੇ ਗੁਮਨਾਮੀ ਰਾਜ਼ ਆਉਂਦੀ ਐ!
ਜਿਹੜੇ ਦੱਬਦੇ ਕਿਸੇ ਨੂੰ, ਓਹੋ ਲੱਭੇ ਨਾ ਥਿਆਉਂਦੇ
ਬੱਸ ਘੂਰੀ ਕੋਈ ਵੱਟਕੇ ਦਖਾਉਣ ਵਾਲ਼ਾ ਚਾਹੀਦੈ
ਦਰਿਆਵਾਂ ਨੂੰ ਵੀ ਲੱਗ ਜਾਣ ਬੰਨ੍ਹ, ਮੇਰੀ ਜਾਨੇ
ਨਿਭ-ਜਾਣ ਯਾਰੀਆਂ ਨਿਭਾਉਣਾ ਵਾਲ਼ਾ ਚਾਹੀਦੈ
ਆਪਣੇ ਅਸੂਲਾਂ ਤੋਂ ਨਾ ਹਿੱਲੇ ਬੰਦਾ inch ਵੀ ਨਹੀਂ
ਝੁੱਕ ਜਾਂਦੀ ਦੁਨੀਆਂ, ਝਕਾਉਣ ਵਾਲ਼ਾ ਚਾਹੀਦੈ
ਦਰਿਆਵਾਂ ਨੂੰ ਵੀ ਲੱਗ ਜਾਣ ਬੰਨ੍ਹ, ਮੇਰੀ ਜਾਨੇ
ਨਿਭ-ਜਾਣ ਯਾਰੀਆਂ ਨਿਭਾਉਣਾ ਵਾਲ਼ਾ ਚਾਹੀਦੈ
ਆਪਣੇ ਅਸੂਲਾਂ ਤੋਂ ਨਾ ਹਿੱਲੇ ਬੰਦਾ inch ਵੀ ਨਹੀਂ
ਝੁੱਕ ਜਾਂਦੀ ਦੁਨੀਆਂ, ਝਕਾਉਣ ਵਾਲ਼ਾ ਚਾਹੀਦੈ
(B-B-Backin' my stuff)
(Vibe like this on)
(Vibe like this on)
ਕੱਲ੍ਹੇ ਬਹਿ ਕੇ ਹੰਝੂਆਂ ਨਾ' ਪਾਉਣੀ ਪੈਂਦੀ ਬਾਤ
ਕਿਹੜਾ ਔਖੇ ਵੇਲਿਆਂ 'ਚ ਸਾਰ ਲੈਂਦਾ ਏ?
ਬੇੜੀ ਦੇ ਮਲਾਹਾਂ ਉੱਤੇ ਰੱਖੀ ਦੀ ਨਹੀਂ ਆਸ
ਜਿਹਨੇ ਪਾਰ ਜਾਣਾ, ਓਹ ਤਾਂ ਤੈਰ ਕੇ ਵੀ ਜਾਂਦਾ ਏ
ਦੱਸ ਕਾਹਤੋਂ ਟੁੱਟਿਆ ਸੋਚਾਂ ਦੇ ਵਿੱਚ ਪਿਆ?
ਕਰ ਹੌਂਸਲਾ ਤੂੰ ਉੱਡ, ਅਸਮਾਨ ਖੁੱਲ੍ਹਾ ਪਿਆ ਏ (ਪਿਆ ਏ)
ਹੋਊਗੀ ਦੁਬਾਰਾ ਫ਼ਿਰ Jhinjer'ਆ ਸਵੇਰ
ਕੋਈ ਕਾਲ਼ੀ ਰਾਤ ਹੱਸਕੇ ਲੰਘਾਉਣ ਵਾਲ਼ਾ ਚਾਹੀਦੈ
ਦਰਿਆਵਾਂ ਨੂੰ ਵੀ ਲੱਗ ਜਾਣ ਬੰਨ੍ਹ, ਮੇਰੀ ਜਾਨੇ
ਨਿਭ-ਜਾਣ ਯਾਰੀਆਂ ਨਿਭਾਉਣਾ ਵਾਲ਼ਾ ਚਾਹੀਦੈ
ਆਪਣੇ ਅਸੂਲਾਂ ਤੋਂ ਨਾ ਹਿੱਲੇ ਬੰਦਾ inch ਵੀ ਨਹੀਂ
ਝੁੱਕ ਜਾਂਦੀ ਦੁਨੀਆਂ, ਝਕਾਉਣ ਵਾਲ਼ਾ ਚਾਹੀਦੈ
ਦਰਿਆਵਾਂ ਨੂੰ ਵੀ ਲੱਗ ਜਾਣ ਬੰਨ੍ਹ, ਮੇਰੀ ਜਾਨੇ
ਨਿਭ-ਜਾਣ ਯਾਰੀਆਂ ਨਿਭਾਉਣਾ ਵਾਲ਼ਾ ਚਾਹੀਦੈ
ਆਪਣੇ ਅਸੂਲਾਂ ਤੋਂ ਨਾ ਹਿੱਲੇ ਬੰਦਾ inch ਵੀ ਨਹੀਂ
ਝੁੱਕ ਜਾਂਦੀ ਦੁਨੀਆਂ, ਝਕਾਉਣ ਵਾਲ਼ਾ ਚਾਹੀਦੈ