00:00
03:00
ਇਸ ਗੀਤ ਬਾਰੇ ਮੌਜੂਦਾ ਤੌਰ 'ਤੇ ਕੋਈ ਜਾਣਕਾਰੀ ਉਪਲਬਧ ਨਹੀਂ ਹੈ।
ਓ, ਬੜੇ ਦਿਲਾਂ ਨੂੰ ਜਚੇ, ਮਰਜਾਣਿਆ
ਦਿਲ ਓਹਨਾਂ ਵਿੱਚੋਂ ਇੱਕ ਮੁਟਿਆਰ ਦਾ
ਦਿਲ ਓਹਨਾਂ ਵਿੱਚੋਂ ਇੱਕ ਮੁਟਿਆਰ ਦਾ
(ਦਿਲ ਓਹਨਾਂ ਵਿੱਚੋਂ ਇੱਕ ਮੁਟਿਆਰ ਦਾ)
ਹੋ, ਯਾਰੀ ਤੇਰੇ ਨਾਲ ਲਾਉਣੀ, ਖੰਡ ਮੇਰੀਏ
ਦੇਖੀਂ ਦੇ ਨਾ ਜਾਈਂ ਕੁੜੀ ਨੂੰ ਜਵਾਬ ਵੇ
ਹਏ, ਮੇਰੇ ਦਿਲ ਨੂੰ ਤਾਂ ਤੂੰ ਹੀ ਚੰਗਾ ਲਗਦੈ
ਚਾਹੇ ਚੋਬਰਾਂ ਨਾ' ਭਰਿਆ ਪੰਜਾਬ ਵੇ
Hey, ਰਹਿੰਦੀ ਕੁੜੀਆਂ ਦੇ ਵਿੱਚ ਤੇਰੀ ਚਰਚਾ
ਕਹਿੰਦੇ, "ਹੋਰਾਂ ਵਾਂਗੂ ਗੇੜੀਆਂ ਨਹੀਂ ਮਾਰਦਾ"
ਬੜੇ ਦਿਲਾਂ ਨੂੰ ਜਚੇ, ਮਰਜਾਣਿਆ
ਦਿਲ ਓਹਨਾਂ ਵਿੱਚੋਂ ਇੱਕ ਮੁਟਿਆਰ ਦਾ
ਦਿਲ ਓਹਨਾਂ ਵਿੱਚੋਂ ਇੱਕ ਮੁਟਿਆਰ ਦਾ
ਹੋ, ਦਿਲ ਓਹਨਾਂ ਵਿੱਚੋਂ ਇੱਕ ਮੁਟਿਆਰ ਦਾ
♪
ਹੋ, ਜਿਨ੍ਹਾਂ-ਜਿਨ੍ਹਾਂ ਦਾ crush ਜੱਟਾ ਤੂੰ ਵੇ
ਉਹ ਸਾਰੀਆਂ ਨੇ ਜੱਟੀ ਦੀਆਂ fan ਵੇ
ਓ, ਇਹਨਾਂ ਸਾਰੀਆਂ ਨੂੰ ਲੋਟ ਵੇ ਮੈਂ ਕਰ ਲੂੰ
ਬੁੱਲ੍ਹ ਇੱਕ ਵਾਰੀ "Yes" ਤੇਰੇ ਕਹਿਣ ਵੇ
ਹੋ, ਅੱਖ ਟਿਕੀ ਰਹਿੰਦੀ ਮੇਰੀ ਤੇਰੀ ਅੱਖ 'ਤੇ
ਕਾਹਤੋਂ ਨਿਗ੍ਹਾ ਨਾ ਤੂੰ ਮੇਰੇ ਉਤੇ ਮਾਰਦਾ?
ਬੜੇ ਦਿਲਾਂ ਨੂੰ ਜਚੇ, ਮਰਜਾਣਿਆ
ਦਿਲ ਓਹਨਾਂ ਵਿੱਚੋਂ ਇੱਕ ਮੁਟਿਆਰ ਦਾ
ਦਿਲ ਓਹਨਾਂ ਵਿੱਚੋਂ ਇੱਕ ਮੁਟਿਆਰ ਦਾ
ਹੋ, ਦਿਲ ਓਹਨਾਂ ਵਿੱਚੋਂ ਇੱਕ ਮੁਟਿਆਰ ਦਾ
♪
Bains, Bains ਵਰਗੇ ਆ ਤੇਰੇ ਯਾਰ ਵੇ
ਸਾਰੇ witness ਪਾਉਣ ਨੂੰ ਤਿਆਰ ਵੇ
ਜਾ ਕੇ court ਵਿੱਚ marriage ਕਰਾ ਲਈਏ
ਚੰਡੀਗੜ੍ਹ ਹੋ ਜਾਈਏ ਫ਼ਰਾਰ ਵੇ
Hey, ਨਾ-ਨਾ, ਸਿੰਗਿਆ ਵੇ ਆ ਨਹੀਂ ਕੰਮ ਕਰਨਾ
ਪਹਿਲਾਂ ਪੁੱਛ ਲਈਏ ਪੱਖ ਪਰਿਵਾਰ ਦਾ
ਬੜੇ ਦਿਲਾਂ ਨੂੰ ਜਚੇ, ਮਰਜਾਣਿਆ
ਦਿਲ ਓਹਨਾਂ ਵਿੱਚੋਂ ਇੱਕ ਮੁਟਿਆਰ ਦਾ
ਦਿਲ ਓਹਨਾਂ ਵਿੱਚੋਂ ਇੱਕ ਮੁਟਿਆਰ ਦਾ
ਹੋ, ਦਿਲ ਓਹਨਾਂ ਵਿੱਚੋਂ ਇੱਕ ਮੁਟਿਆਰ ਦਾ
(Jassi, ਓਏ)
ਬੜੇ ਦਿਲਾਂ ਨੂੰ ਜਚੇ, ਮਰਜਾਣਿਆ
ਦਿਲ ਓਹਨਾਂ ਵਿੱਚੋਂ ਇੱਕ ਮੁਟਿਆਰ ਦਾ
ਦਿਲ ਓਹਨਾਂ ਵਿੱਚੋਂ ਇੱਕ ਮੁਟਿਆਰ ਦਾ
ਹੋ, ਦਿਲ ਓਹਨਾਂ ਵਿੱਚੋਂ ਇੱਕ ਮੁਟਿਆਰ ਦਾ