background cover of music playing
Akh Ladh Gayi - Jigar

Akh Ladh Gayi

Jigar

00:00

03:25

Song Introduction

ਇਸ ਗੀਤ ਬਾਰੇ ਹੁਣ ਤੱਕ ਕੋਈ ਜਾਣਕਾਰੀ ਨਹੀਂ।

Similar recommendations

Lyric

La-la-la-la-la

La-la-la-la-la

ਵੈਲਪੁਣਿਆਂ ਤੋਂ ਬਾਜ ਨਹੀਓਂ ਆਉਂਦਾ

ਤੇਰਾ ਤਾਂ ਜਵਾਂ ਸਰਿਆ ਪਿਐ

ਹਾਏ ਵੇ, tension'an 'ਚ ਹੁਸਨ ਰਕਾਨ ਦਾ

Bulb ਵਾਂਗੂ ਚੜ੍ਹਿਆ ਪਿਐ

ਰਹੇ ਯਾਰਾਂ ਨਾਲ਼ chill, fun ਮਾਰਦਾ

ਧਿਆਨ ਮੇਰੇ ਵੱਲ ਨਾ ਕਰੇ

ਤੇਰੀ ਆਹੀ ਗੱਲ ਚੰਗੀ ਨਹੀਓਂ ਲਗਦੀ

ਤੂੰ ਮੇਰੇ ਨਾਲ਼ ਗੱਲ ਨਾ ਕਰੇ

ਤੇਰੀ ਆਹੀ ਗੱਲ ਚੰਗੀ ਨਹੀਓਂ ਲਗਦੀ

ਤੂੰ ਮੇਰੇ ਨਾਲ਼ ਗੱਲ ਨਾ ਕਰੇ

(ਤੂੰ ਮੇਰੇ ਨਾਲ਼ ਗੱਲ ਨਾ ਕਰੇ)

ਐਵੇਂ ਗਾਲ਼ ਲਏਂਗੀ ਜੱਟੀਏ ਜਵਾਨੀ ਤੂੰ ਆਪਣੀ ਹਾਏ ਜੋਬਨ ਰੁੱਤੇ

Reel ਚੜ੍ਹ ਜਾਊਗੀ ਮੇਰੇ ਨਾਮ ਵਾਲ਼ੀ, ਹੋ, ਤੇਰੀ ਨੀ ਜੁਬਾਨ ਦੇ ਉੱਤੇ

ਔਖੇ ਹੁੰਦੇ ਆਂ syllabus ਪਿਆਰ ਦੇ

ਤੂੰ ਭਾਵੇਂ ੧੩-੧੪ ਪੜ੍ਹ ਗਈ

ਨੀਂਦ ਛੱਡ ਜਾਊ ਅੱਖਾਂ ਦਾ ਖਹਿੜਾ, ਜੱਟੀਏ

ਜੇ ਗੱਭਰੂ ਨਾ' ਅੱਖ ਲੜ ਗਈ

ਨੀਂਦ ਛੱਡ ਜਾਊ ਅੱਖਾਂ ਦਾ ਖਹਿੜਾ, ਜੱਟੀਏ

ਜੇ ਗੱਭਰੂ ਨਾ' ਅੱਖ ਲੜ ਗਈ

(ਗੱਭਰੂ ਨਾ' ਅੱਖ ਲੜ ਗਈ)

La-la-la-la-la

La-la-la-la-la

ਹਾਏ ਵੇ, ਐਦਾਂ ignore ਨਹੀਓਂ ਮਾਰਦੇ ਹੁੰਦੇ

ਵੇ ਐਨੇ ਹਾੜੇ ਨਹੀਂ ਕਢਾਈਦੇ ਪਿਆਰ ਦੇ ਹੁੰਦੇ

ਜੱਗ ਲੱਗਣੋਂ ਚੰਗਾ ਵੇ ਮੈਨੂੰ ਹਟਿਆ ਪਿਆ

ਤੂੰ ਜਿਉਣ ਜੋਗਿਆ, ਕੁੜੀ ਨੂੰ ਬੜਾ ਜਚਿਆ ਪਿਐ

ਐਸਾ ਖ਼ਿਆਲ ਨਹੀਂ ਹੋਣਾ ਕੋਈ ਤੇਰਾ, ਚੰਦਰਾ

ਜੋ ਸੀਨੇ ਮੇਰੇ ਸੱਲ ਨਾ ਕਰੇ

ਤੇਰੀ ਆਹੀ ਗੱਲ ਚੰਗੀ ਨਹੀਓਂ ਲਗਦੀ

ਤੂੰ ਮੇਰੇ ਨਾਲ਼ ਗੱਲ ਨਾ ਕਰੇ

ਤੇਰੀ ਆਹੀ ਗੱਲ ਚੰਗੀ ਨਹੀਓਂ ਲਗਦੀ

ਤੂੰ ਮੇਰੇ ਨਾਲ਼ ਗੱਲ ਨਾ ਕਰੇ

(ਤੂੰ ਮੇਰੇ ਨਾਲ਼ ਗੱਲ ਨਾ ਕਰੇ)

ਤਾਰੇ ਗਿਣਦੇ ਨਹੀਂ, ਕੁੜੇ, ਗਿਣਵਾਉਣ ਵਾਲ਼ੇ ਆਂ

ਨਾਲ਼ੇ ਖ਼ਾਬਾਂ 'ਚ ਨਹੀਂ, ਖ਼ਬਰਾਂ 'ਚ ਆਉਣ ਵਾਲ਼ੇ ਆਂ

ਵੇਖ ਮਾਰ ਜਾਏ, ਤੂੰ soft skin ਵਾਲ਼ੀ ਐ

ਸ਼ੌਂਕੀ ਚਾਹ ਦੇ ਅਸੀਂ ਤੇ ਤੂੰ ਕੁੜੇ Tim ਵਾਲ਼ੀ ਐ

ਜਾਊ ਤੇਰੇ ਪਿੱਛੇ ਇੱਕ-ਅੱਧਾ ਕੰਬਿਆ

ਜੇ ਕਿਸੇ ਨਾ' ਗਰਾਰੀ ਅੜ ਗਈ

ਨੀਂਦ ਛੱਡ ਜਾਊ ਅੱਖਾਂ ਦਾ ਖਹਿੜਾ, ਜੱਟੀਏ

ਜੇ ਗੱਭਰੂ ਨਾ' ਅੱਖ ਲੜ ਗਈ

ਨੀਂਦ ਛੱਡ ਜਾਊ ਅੱਖਾਂ ਦਾ ਖਹਿੜਾ, ਜੱਟੀਏ

ਜੇ ਗੱਭਰੂ ਨਾ' ਅੱਖ ਲੜ ਗਈ

(ਗੱਭਰੂ ਨਾ' ਅੱਖ ਲੜ ਗਈ)

ਹਾਏ, ਅਫ਼ਸੋਸ ਕਿ ਤੂੰ ਮੇਰੀ range'on ਬਾਹਰ ਹੋ ਗਿਐ

ਮੈਂ ਮੰਨਾਂ, ਸੱਬਿਆ, ਵੱਡਾ ਤੂੰ ਕਲਾਕਾਰ ਹੋ ਗਿਐ

ਮੇਲੇ ਲਗਦੇ Jigar ਹੁਣੀ ਜਿੱਥੇ ਹੁੰਦੇ ਆਂ

ਨੀ ਜਾਂਦੇ date ਤੇ ਤਰੀਕਾਂ ਵਾਲ਼ੇ ਕਿੱਥੇ ਹੁੰਦੇ ਆਂ

ਮਰਾੜਾ ਵਾਲ਼ਿਆ, ਹਲਾਤਾ mind ਕੁੜੀ ਦਾ

ਤੂੰ ਕੋਈ ਹਲਚਲ ਨਾ ਕਰੇ

ਤੇਰੀ ਆਹੀ ਗੱਲ ਚੰਗੀ ਨਹੀਓਂ ਲਗਦੀ

ਤੂੰ ਮੇਰੇ ਨਾਲ਼ ਗੱਲ ਨਾ ਕਰੇ

ਨੀਂਦ ਛੱਡ ਜਾਊ ਅੱਖਾਂ ਦਾ ਖਹਿੜਾ, ਜੱਟੀਏ

ਜੇ ਗੱਭਰੂ ਨਾ' ਅੱਖ ਲੜ ਗਈ

ਤੇਰੀ ਆਹੀ ਗੱਲ ਚੰਗੀ ਨਹੀਓਂ ਲਗਦੀ

ਤੂੰ ਮੇਰੇ ਨਾਲ਼ ਗੱਲ ਨਾ ਕਰੇ

ਨੀਂਦ ਛੱਡ ਜਾਊ ਅੱਖਾਂ ਦਾ ਖਹਿੜਾ, ਜੱਟੀਏ

ਜੇ ਗੱਭਰੂ ਨਾ' ਅੱਖ ਲੜ ਗਈ

(ਗੱਭਰੂ ਨਾ' ਅੱਖ ਲੜ ਗਈ)

- It's already the end -