00:00
03:00
ਹੁਣੇ ਤੱਕ ਇਸ ਗੀਤ ਬਾਰੇ ਕੋਈ ਜਾਣਕਾਰੀ ਉਪਲਬਧ ਨਹੀਂ ਹੈ।
It's Jay B
Unlimited money ਵਾਲੀ feel ਕੁੜੇ
ਦਿਲ ਪਰਿਆ ਪਿਆਰ ਵਾਲੀ ਝੀਲ ਕੁੜੇ
Unlimited money ਵਾਲੀ feel ਕੁੜੇ
ਦਿਲ ਪਰਿਆ ਪਿਆਰ ਵਾਲੀ ਝੀਲ ਕੁੜੇ
ਉੱਤੋਂ ਜੱਟ ਐ tribe, ਆਉਂਦੀ villian ਜੀ vibe
Tattoo ਹਿੱਕ ਉੱਤੇ ਦੋ, ਨੀ ਵੰਗਾਰ ਦੇ ਆ ਜੋ
ਦਿਲ ਦਿੰਦੇ ਨਾ ਕਿਸੇ ਨੂੰ on lease ਕੁੜੇ
ਨੀ ਜੱਟ ਸੋਹਣੀਏ
ਓ, lethal ਜੀ ਲੱਗਦੇ disease, ਕੁੜੇ
ਨੀ ਜੱਟ ਸੋਹਣੀਏ
ਦੰਦ anti'an ਦੇ ਕਰਦੇ freeze, ਕੁੜੇ
ਨੀ ਜੱਟ ਸੋਹਣੀਏ
ਹੋ ਨਾਰਾਂ ਵੇਖ-ਵੇਖ ਕਹਿੰਦੀਆਂ ਨੇ jeez, ਕੁੜੇ
ਨੀ ਜੱਟ ਸੋਹਣੀਏ
ਹੋ, ਜੱਟ ਸੋਹਣੀਏ
ਹਾਂ, ਜੱਟ ਸੋਹਣੀਏ
ਹਾਂ ਕਫਾ ਉੱਤੇ ਊਦ ਲੱਗੇ, ਕਰਦੇ reveal ਮੁੰਡੇ
ਜੱਟਾ ਦੇ ਨੇ ਮੁੱਢ ਤੋਂ ਸ਼ੋਕੀਨ ਨੀ
ਪੱਟਣ ਰਕਾਨਾਂ ਮਾਰ ਗੱਡੀਆਂ 'ਚ ਗੇੜੇ
ਡੌਲੇ ਸਾਡੇ 18', ਲੱਕ ਤੋਂ ਨੇ lean ਨੀ
BVLGARI, Tom Ford, In link with lord
Utte ਝੂਲਦੀ ਹਵਾ ਦੇ ਵਿਚ jacket'an ਤੇ ਲੱਗੀ ਜੋ fleece ਕੁੜੇ
ਹੋ, ਜੱਟ ਸੋਹਣੀਏ
ਓ, lethal ਜੀ ਲੱਗਦੇ disease, ਕੁੜੇ
ਨੀ ਜੱਟ ਸੋਹਣੀਏ
ਦੰਦ anti'an ਦੇ ਕਰਦੇ freeze, ਕੁੜੇ
ਨੀ ਜੱਟ ਸੋਹਣੀਏ
ਹੋ ਨਾਰਾਂ ਵੇਖ-ਵੇਖ ਕਹਿੰਦੀਆਂ ਨੇ jeez, ਕੁੜੇ
ਨੀ, ਜੱਟ ਸੋਹਣੀਏ
ਹੋ, ਜੱਟ ਸੋਹਣੀਏ
ਓ, ਜੱਟ ਸੋਹਣੀਏ
♪
Hip-Hop folk ਵਿਚ ਕਰਤਾ blend ਨੀ
ਜੇ ਜ਼ਿੰਦਗੀ ਜੁ ਜੁੱਤੀ ਤੇ ਟਿਕਾਇਆ ਕੋਈ offend ਨੀ
Kimber ਦਾ custom ਕਰਾਕੇ ਕੋਲ ਰੱਖਿਆ
ਰੱਖਿਆ ਲੁਕੋ ਕੇ show off ਦਾ trend ਨੀ
ਰਹਿਣ ਚੱਤੋ ਪੈਰ high, ਮੁੰਡੇ ਹੁੰਦੇ ਨਹੀਂ shy
ਮੁੰਡੇ age 22-28, ਮੁੰਡੇ ਲੱਬ ਕੋਈ ਜੋੜ ਦਾ
Hit and run, ਮੁੰਡੇ ਮਾਝੇ ਦੇ ਐ ਜਮ
ਮੁੰਡੇ ਰੱਖਦੇ ਐ ਦਮ ਨਹੀਓ ਅੱਗੇ ਕੋਈ ਖੌਲਦਾ
ਬੜੇ aim ਨੇ ਸਟੀਕ, ਨਾ ਕੋਈ ਲੈਲਾ ਨਾ ਕੋਈ ਚੀਕ
ਰਾਂਝਾ ਰਾਜੀ ਐ ਰਕਾਨੇ, Divrose ਸਿਰ ਰੱਖੇ ਨਾ ਕੋਈ lease ਕੁੜੇ
ਹੋ, ਜੱਟ ਸੋਹਣੀਏ
ਓ, lethal ਜੀ ਲੱਗਦੇ disease, ਕੁੜੇ
ਨੀ ਜੱਟ ਸੋਹਣੀਏ
ਦੰਦ anti'an ਦੇ ਕਰਦੇ freeze, ਕੁੜੇ
ਨੀ ਜੱਟ ਸੋਹਣੀਏ
ਹੋ ਨਾਰਾਂ ਵੇਖ-ਵੇਖ ਕਹਿੰਦੀਆਂ ਨੇ jeez, ਕੁੜੇ
ਨੀ, ਜੱਟ ਸੋਹਣੀਏ
ਹੋ, ਜੱਟ ਸੋਹਣੀਏ
ਓ, ਜੱਟ ਸੋਹਣੀਏ
ਹੋ, Lethal ਜੀ ਲੱਗਦੇ, ਹਾਂ
Lethal ਜੀ ਲੱਗਦੇ, ਹਾਂ
Lethal ਜੀ ਲੱਗਦੇ, ਹਾਂ
ਨੀ ਜੱਟ ਸੋਹਣੀਏ