background cover of music playing
Teri Marzi Aa - Prabh Gill

Teri Marzi Aa

Prabh Gill

00:00

02:47

Song Introduction

ਪ੍ਰਭ ਗਿੱਲ ਦਾ ਗੀਤ "ਤੇਰੀ ਮਰਜ਼ੀ ਆ" ਪੰਜਾਬੀ ਸੰਗੀਤ ਦੁਨੀਆ ਵਿੱਚ ਇੱਕ ਪ੍ਰਸਿੱਧ ਰੋਮੈਂਟਿਕ ਭਾਵਨਾ ਨਾਲ ਭਰਪੂਰ ਗੀਤ ਹੈ। ਇਸ ਗੀਤ ਵਿੱਚ ਪ੍ਰਭ ਗਿੱਲ ਦੀ ਮਿੱਠੀ ਅਵਾਜ਼ ਅਤੇ ਮਨੋਹਰ ਸੰਗੀਤ ਨੇ ਦਰਸ਼ਕਾਂ ਨੂੰ ਆਕਰਸ਼ਿਤ ਕੀਤਾ ਹੈ। "ਤੇਰੀ ਮਰਜ਼ੀ ਆ" ਵਿੱਚ ਪਿਆਰ ਦੀਆਂ ਬਾਰਿਕੀਆਂ ਅਤੇ ਦਿਲ ਦੇ ਜਜ਼ਬਾਤਾਂ ਨੂੰ ਬਹੁਤ ਹੀ ਸੁੰਦਰ ਢੰਗ ਨਾਲ ਪੇਸ਼ ਕੀਤਾ ਗਿਆ ਹੈ। ਇਹ ਗੀਤ ਪੰਜਾਬੀ ਸੰਗੀਤ ਪ੍ਰੇਮੀਓਂ ਵਿੱਚ ਵੱਡੀ ਪਸੰਦੀਦਾ ਹੈ ਅਤੇ ਪ੍ਰਭ ਗਿੱਲ ਦੀ ਕਲਾ ਨੂੰ ਨਿਊਂਤਰਮਿਤ ਕਰਦਾ ਹੈ।

Similar recommendations

Lyric

ਹਾਏ ਨੀ ਮੁੰਡਾ ਮਰ ਜਾਣਾ

ਨੀ ਉਹਨੇ ਕੁੱਜ ਕਰ ਜਾਣਾ

ਹਾਏ ਨੀ ਮੁੰਡਾ ਮਰ ਜਾਣਾ

ਨੀ ਉਹਨੇ ਕੁੱਜ ਕਰ ਜਾਣਾ

ਦੂਰੀ ਤੇਰੀ ਜਰਨੀ ਹੋਣੀ ਨਹੀਂ

ਬਾਕੀ ਸੱਭ ਜਰ ਜਾਣਾ

ਕਰਦਾ ਪਿਆਰ ਤੈਨੂੰ ਸੱਚੀ ਦਿਲ ਤੋਂ

ਨਾ ਪਿਆਰ ਮੇਰਾ ਫ਼ਰਜ਼ੀ ਐ

ਮੈਂ ਦਿਲ ਵਾਲੀ ਗੱਲ ਤੇਰੇ ਅੱਗੇ ਰੱਖਤੀ

ਨੀ ਬਾਕੀ ਤੇਰੀ ਮਰਜ਼ੀ ਐ

ਮੈਂ ਦਿਲ ਵਾਲੀ ਗੱਲ ਤੇਰੇ ਅੱਗੇ ਰੱਖਤੀ

ਨੀ ਬਾਕੀ ਤੇਰੀ ਮਰਜ਼ੀ ਐ

ਮਰਜ਼ੀ ਐ, ਨੀ ਬਾਕੀ ਤੇਰੀ ਮਰਜ਼ੀ ਐ

ਮਰਜ਼ੀ ਐ, ਨੀ ਬਾਕੀ ਤੇਰੀ ਮਰਜ਼ੀ ਐ

ਨਖਰੇ ਕਰਦੀ ਐ ਤੂੰ

ਨੀ ਦੱਸ ਮੈਨੂੰ, ਕਿਉਂ ਮੇਰੇ ਕੋਲੋਂ ਨਜ਼ਰਾਂ ਚੁਰਾਵੇ?

ਕਰ ਤੂੰ reveal

ਜੋ ਹੋਵੇ ਮੈਨੂੰ feel ਕਿਉਂ ਤੂੰ ਸਮਝ ਨਾ ਪਾਵੇ?

ਓਦੋਂ ਧੜਕਦਾ ਦਿਲ ਬੜੇ ਜ਼ੋਰਾਂ ਨਾ'

ਜਦੋਂ ਕਰਦਿਓਂ ਗੱਲ ਤੁਸੀਂ ਹੋਰਾਂ ਨਾ'

ਧੜਕਦਾ ਦਿਲ ਬੜੇ ਜ਼ੋਰਾਂ ਨਾ'

ਜਦੋਂ ਕਰਦਿਓਂ ਗੱਲ ਤੁਸੀਂ ਹੋਰਾਂ ਨਾ'

ਬਹਿੰਦੇ ਨਹੀਓਂ ਤੁਸੀਂ ਸਾਡੇ ਕੋਲੇ ਆਣਕੇ

ਕੀ ਥੋਨੂੰ ਸਾਥੋਂ allergy ਐ?

ਮੈਂ ਦਿਲ ਵਾਲੀ ਗੱਲ ਤੇਰੇ ਅੱਗੇ ਰੱਖਤੀ

ਨੀ ਬਾਕੀ ਤੇਰੀ ਮਰਜ਼ੀ ਐ

ਮੈਂ ਦਿਲ ਵਾਲੀ ਗੱਲ ਤੇਰੇ ਅੱਗੇ ਰੱਖਤੀ

ਨੀ ਬਾਕੀ ਤੇਰੀ ਮਰਜ਼ੀ ਐ

ਮਰਜ਼ੀ ਐ, ਨੀ ਬਾਕੀ ਤੇਰੀ ਮਰਜ਼ੀ ਐ

ਮਰਜ਼ੀ ਐ, ਨੀ ਬਾਕੀ ਤੇਰੀ ਮਰਜ਼ੀ ਐ

ਪਹਿਲੀ ਵਾਰੀ ਹੋਇਆ ਐ click ਕੋਈ ਨਜ਼ਰਾਂ ਦੇ ਵਿੱਚ

ਰੱਖਾਂ ਤੈਨੂੰ ਸੋਹਣੀਏ ਛੁਪਾਕੇ

ਕਰੋ ਤੁਸੀਂ ਗੌਰ, ਰਹੋਗੇ secure ਵੇਖੋ ਸਾਡੇ ਨਾਲ ਲਾ ਕੇ

ਮੇਰੇ ਉਤੇ ਕਰ ਲੈ ਤੂੰ faith, ਕੁੜੇ

ਗੱਭਰੂ ਨਾ ਦਿਲ ਤੋਂ fake, ਕੁੜੇ

ਮੇਰੇ ਉਤੇ ਕਰ ਲੈ ਤੂੰ faith, ਕੁੜੇ

ਗੱਭਰੂ ਨਾ ਦਿਲ ਤੋਂ fake, ਕੁੜੇ

Daljit Chitti ਇਹੀ hope ਕਰਦਾ

ਕਿ like ਉਹ ਵੀ ਕਰਦੀ ਐ

ਮੈਂ ਦਿਲ ਵਾਲੀ ਗੱਲ ਤੇਰੇ ਅੱਗੇ ਰੱਖਤੀ

ਨੀ ਬਾਕੀ ਤੇਰੀ ਮਰਜ਼ੀ ਐ

ਮੈਂ ਦਿਲ ਵਾਲੀ ਗੱਲ ਤੇਰੇ ਅੱਗੇ ਰੱਖਤੀ

ਨੀ ਬਾਕੀ ਤੇਰੀ ਮਰਜ਼ੀ ਐ

ਮਰਜ਼ੀ ਐ, ਨੀ ਬਾਕੀ ਤੇਰੀ ਮਰਜ਼ੀ ਐ

ਮਰਜ਼ੀ ਐ, ਨੀ ਬਾਕੀ ਤੇਰੀ ਮਰਜ਼ੀ ਐ

- It's already the end -