00:00
03:06
"ਸਲੇਰਾ ਰੰਗ" ਡਾ. ਜ਼ੀਅਸ ਵੱਲੋਂ ਰਿਲੀਜ਼ ਕੀਤਾ ਗਿਆ ਇੱਕ ਪ੍ਰਸਿੱਧ ਪੰਜਾਬੀ ਗੀਤ ਹੈ। ਇਸ ਗੀਤ ਵਿੱਚ ਰੰਗੀਂ ਬਣਾਈ ਗਈ ਦਿਲਕਸ਼ ਤੁਲਨਾ ਅਤੇ ਮਨਪਸੰਦ ਧੁਨ ਨੇ ਦਰਸ਼ਕਾਂ ਨੂੰ ਬਹੁਤ ਪ੍ਰਭਾਵਿਤ ਕੀਤਾ ਹੈ। ਗੀਤ ਦੇ ਗੀਤਕਾਰ ਅਤੇ ਸੰਗੀਤਕਾਰ ਦੀ ਮਹਾਰਤ ਨੇ ਇਸਨੂੰ ਪੰਜਾਬੀ ਸੰਗੀਤ ਦੇ ਮੰਚ 'ਤੇ ਇੱਕ ਵਿਸ਼ੇਸ਼ ਸਥਾਨ ਦਿੱਤਾ ਹੈ। "ਸਲੇਰਾ ਰੰਗ" ਨੂੰ ਸੁਣਨ ਵਾਲਿਆਂ ਨੇ ਇਸਦੀ ਰਿਥਮ ਅਤੇ ਲਿਰਿਕਸ ਦੀ ਸਰਾਹਨਾ ਕੀਤੀ ਹੈ, ਜਿਸ ਨਾਲ ਇਹ ਗੀਤ ਸੰਗੀਤ ਪ੍ਰੇਮੀਆਂ ਵਿੱਚ ਲੋਕਪ੍ਰਿਯ ਬਣਿਆ ਹੈ।
ਹੱਥ ਕੰਮ ਨੂੰ ਨਾ ਲਾਵਾਂ, ਤੰਦ ਚਰਖੇ ਨਾ ਪਾਵਾਂ
ਹੱਥ ਕੰਮ ਨੂੰ ਨਾ ਲਾਵਾਂ, ਤੰਦ ਚਰਖੇ ਨਾ ਪਾਵਾਂ
ਕਿਵੇਂ ਦਿਲ ਨੂੰ ਮੈਂ ਰੋਕਾਂ? ਆਉਣ ਤੇਰੀਆਂ ਹੀ ਸੋਚਾਂ
ਅੱਖ, ਵੈਰੀਆ, ਰਤਾ ਨਈਂ ਮੇਰੀ ਲਗਦੀ
ਕਾਹਤੋਂ ਨਿੰਦਿਆ ਸਲੇਰਾ ਰੰਗ ਵੇ?
ਮੈਂ ਗੋਰੀ ਹੋਣ ਦੇ ਤਰੀਕੇ ਰਹਾਂ ਲੱਭਦੀ
ਕਾਹਤੋਂ ਨਿੰਦਿਆ ਸਲੇਰਾ ਰੰਗ ਵੇ?
ਮੈਂ ਗੋਰੀ ਹੋਣ ਦੇ ਤਰੀਕੇ ਰਹਾਂ ਲੱਭਦੀ
ਕਾਹਤੋਂ ਨਿੰਦਿਆ ਸਲੇਰਾ ਰੰਗ ਵੇ?
ਮੈਂ ਗੋਰੀ ਹੋਣ ਦੇ ਤਰੀਕੇ ਰਹਾਂ ਲੱਭਦੀ
♪
ਮੈਂ ਗੋਰੀ ਹੋਣ ਦੇ ਤਰੀਕੇ ਰਹਾਂ ਲੱਭਦੀ
ਮੈਂ ਗੋਰੀ ਹੋਣ ਦੇ ਤਰੀਕੇ ਰਹਾਂ ਲੱਭਦੀ
ਮਿੱਟੀ ਮੁਲਤਾਨੀ ਕੋਰੇ ਕੁੱਜੇ ਵਿੱਚ ਪਾ ਲਵਾਂ
ਗੇਂਦੜੇ ਦੇ ਫੁੱਲ ਵਿੱਚ ਪੀਸ ਕੇ ਮਿਲਾ ਲਵਾਂ
ਮਿੱਟੀ ਮੁਲਤਾਨੀ ਕੋਰੇ ਕੁੱਜੇ ਵਿੱਚ ਪਾ ਲਵਾਂ
ਗੇਂਦੜੇ ਦੇ ਫੁੱਲ ਵਿੱਚ ਪੀਸ ਕੇ ਮਿਲਾ ਲਵਾਂ
ਮਾਪਿਆਂ ਤੋਂ ਚੋਰੀ, ਨਿੱਤ ਹੋਣ ਲਈ ਮੈਂ ਗੋਰੀ
ਕਰਾਂ ਨੁਸਖੇ ਤਿਆਰ, ਰਹਿੰਦੀ ਜੱਪਦੀ
ਕਾਹਤੋਂ ਨਿੰਦਿਆ ਸਲੇਰਾ ਰੰਗ ਵੇ?
ਮੈਂ ਗੋਰੀ ਹੋਣ ਦੇ ਤਰੀਕੇ ਰਹਾਂ ਲੱਭਦੀ
ਕਾਹਤੋਂ ਨਿੰਦਿਆ ਸਲੇਰਾ ਰੰਗ ਵੇ?
ਮੈਂ ਗੋਰੀ ਹੋਣ ਦੇ ਤਰੀਕੇ ਰਹਾਂ ਲੱਭਦੀ
ਕਾਹਤੋਂ ਨਿੰਦਿਆ ਸਲੇਰਾ ਰੰਗ ਵੇ?
ਮੈਂ ਗੋਰੀ ਹੋਣ ਦੇ ਤਰੀਕੇ ਰਹਾਂ ਲੱਭਦੀ
♪
ਇਹ ਗੱਲ ਨਹੀਓਂ ਤੈਨੂੰ ਵਾਰ-ਵਾਰ ਆਖਣੀ
ਲੈ ਜਾ, ਬਿੱਟੂ ਚੀਮਿਆ, ਅਮਾਨਤ ਵੇ ਆਪਣੀ
(ਮੈਂ ਗੋਰੀ ਹੋਣ ਦੇ ਤਰੀਕੇ ਰਹਾਂ ਲੱਭਦੀ)
ਇਹ ਗੱਲ ਨਹੀਓਂ ਤੈਨੂੰ ਵਾਰ-ਵਾਰ ਆਖਣੀ
ਲੈ ਜਾ, ਬਿੱਟੂ ਚੀਮਿਆ, ਅਮਾਨਤ ਵੇ ਆਪਣੀ
ਤੈਨੂੰ ਪਾਉਣ ਮਾਰੀ ਵੇਖ ਅੱਲ੍ਹੜ ਕੁਆਰੀ
ਦਰ ਪੀਰਾਂ ਦੇ ਜਾ ਕੇ ਵੀ ਖ਼ੈਰ ਮੰਗਦੀ
ਕਾਹਤੋਂ ਨਿੰਦਿਆ ਸਲੇਰਾ ਰੰਗ ਵੇ?
ਮੈਂ ਗੋਰੀ ਹੋਣ ਦੇ ਤਰੀਕੇ ਰਹਾਂ ਲੱਭਦੀ
ਕਾਹਤੋਂ ਨਿੰਦਿਆ ਸਲੇਰਾ ਰੰਗ ਵੇ?
ਮੈਂ ਗੋਰੀ ਹੋਣ ਦੇ ਤਰੀਕੇ ਰਹਾਂ ਲੱਭਦੀ
ਕਾਹਤੋਂ ਨਿੰਦਿਆ ਸਲੇਰਾ ਰੰਗ ਵੇ?
ਮੈਂ ਗੋਰੀ ਹੋਣ ਦੇ ਤਰੀਕੇ ਰਹਾਂ ਲੱਭਦੀ