00:00
02:23
ਅਜੇ ਤੱਕ ਇਸ ਗੀਤ ਬਾਰੇ ਕੋਈ ਜਾਣਕਾਰੀ ਉਪਲਬਧ ਨਹੀਂ ਹੈ।
JSD Music!
(ਉਨ੍ਹਾਂ ਸੱਜਣਾ ਦਾ)
(ਦਿਲ ਨਾ ਦੁਖਾਈਏ)
(ਯਾਰ ਨਵਾਂ ਕੋਈ)
(ਨਿੱਤ ਨਾ ਬਣਾਈਏ)
ਉਨ੍ਹਾਂ ਸੱਜਣਾਂ ਦਾ
ਦਿਲ ਨਾ ਦੁਖਾਈਏ (ਨਾ ਦੁਖਾਈਏ)
ਯਾਰ ਨਵਾਂ ਕੋਈ
ਨਿੱਤ ਨਾ ਬਣਾਈਏ
(ਲਾਈਏ ਜਿੱਥੇ ਸਾਰੀ ਉਮਰ)
(ਲਾਈਏ ਜਿੱਥੇ ਸਾਰੀ ਉਮਰ)
ਯਾਰ ਹੋਵੇ ਇੱਕ ਸੋਹਣਾ
ਸੋਹਣਾ ਮਹਿਬੂਬ ਹੋਵੇ
ਦਿਲਦਾਰ ਹੋਵੇ ਇੱਕ ਸੋਹਣਾ
ਸੋਹਣਾ ਯਾਰ ਹੋਵੇ
(ਸੋਹਣਾ ਯਾਰ ਹੋਵੇ)
ਅੱਖਾਂ ਖੁੱਲੀਆਂ 'ਚ
ਖ਼ਾਬ ਨਾ ਵਿਖਾਈਏ
ਗਿਲਾ ਇਸ਼ਕਾਂ 'ਚ
ਦਗ਼ਾ ਨਾ ਕਮਾਈਏ
ਲਾਈਏ ਜਿੱਥੇ ਸਾਰੀ ਉਮਰ
(ਲਾਈਏ ਜਿੱਥੇ ਸਾਰੀ, ਜਿੱਥੇ ਸਾਰੀ ਉਮਰ)
ਹੁੰਦੇ, ਅਨਮੋਲ ਹੁੰਦੇ
ਪਿਆਰਾਂ ਦੇ ਨਾ ਮੁੱਲ ਨੀ
ਉਨਾਂ ਕਰਾਂ ਪਿਆਰ ਓਹਨੂੰ
ਤਾਰੇ ਜਿੰਨੇ ਕੁੱਲ ਨੀ
ਲੋਕਾਂ ਸਾਹਮਣੇ ਨਾ
ਉੱਂਝ ਹੀ ਜਤਾਈਏ (ਜਤਾਈਏ)
ਓਹਨੂੰ ਉਹਦੇ ਕੋਲ਼ੋਂ
ਖੋਹ ਕੇ ਲੈ ਜਾਈਏ
ਲੈ ਜਾਈਏ ਕਿਤੇ ਦੂਰ ਨੀ
(ਲਾਈਏ ਜਿੱਥੇ ਸਾਰੀ, ਜਿੱਥੇ ਸਾਰੀ ਉਮਰ)
ਉਨ੍ਹਾਂ ਸੱਜਣਾਂ ਦਾ
ਦਿਲ ਨਾ ਦੁਖਾਈਏ (ਨਾ ਦੁਖਾਈਏ)
ਯਾਰ ਨਵਾਂ ਕੋਈ
ਨਿੱਤ ਨਾ ਬਣਾਈਏ
(ਲਾਈਏ ਜਿੱਥੇ ਸਾਰੀ ਉਮਰ)
(ਲਾਈਏ ਜਿੱਥੇ ਸਾਰੀ ਉਮਰ)
(ਲਾਈਏ ਜਿੱਥੇ ਸਾਰੀ ਉਮਰ)
(ਲਾਈਏ ਸਾਰੀ)