00:00
04:12
ਇਸ ਗੀਤ ਬਾਰੇ ਕੋਈ ਜਾਣਕਾਰੀ ਇਸ ਸਮੇਂ ਉਪਲਬਧ ਨਹੀਂ ਹੈ।
ਮੈਂ ਤਾਂ ਜਿੰਦ ਮੇਰੀ ਤੇਰੇ ਪਿੱਛੇ ਹਾਰੀ ਆਂ
ਮੈਂ ਤਾਂ ਤੇਰੇ ਉਤੋਂ ਜਾਨ ਬੈਠੀ ਵਾਰੀ ਆਂ
ਮੈਂ ਤਾਂ ਜਿੰਦ ਮੇਰੀ ਤੇਰੇ ਪਿੱਛੇ ਹਾਰੀ ਆਂ
ਮੈਂ ਤਾਂ ਤੇਰੇ ਉਤੋਂ ਜਾਨ ਬੈਠੀ ਵਾਰੀ ਆਂ
ਮੈਂ ਤਾਂ ਤੇਰੇ ਨਾਲ ਸੱਚੀ ਲਾਈ ਯਾਰੀ ਵੇ
ਮੈਨੂੰ ਚੜ੍ਹੀ ਤੇਰੀ ਇਸ਼ਕ ਖੁਮਾਰੀ ਵੇ
ਮੇਰੇ ਦਿਲ ਦਾ ਇਕੋ ਸੁਪਣਾ
ਤੈਨੂੰ ਅਪਨੀ ਬਨਾਕੇ ਮੈਂ ਤਾਂ ਲੈ ਜਾਣਾ
ਚੰਨ ਵੀ ਗਵਾਹ, ਤਾਰੇ ਗਵਾਹ
ਮੈਂ ਅਪਨਾ ਤੈਨੂੰ ਮੰਨਿਆ
ਚੰਨ ਵੀ ਗਵਾਹ, ਤਾਰੇ ਗਵਾਹ
ਮੈਂ ਅਪਨਾ ਤੈਨੂੰ ਮੰਨਿਆ
ਚੰਨ ਵੀ ਗਵਾਹ, ਤਾਰੇ ਗਵਾਹ
ਮੈਂ ਅਪਨਾ ਤੈਨੂੰ ਮੰਨਿਆ
ਚੰਨ ਵੀ ਗਵਾਹ, ਤਾਰੇ ਗਵਾਹ
ਮੈਂ ਅਪਨਾ ਤੈਨੂੰ ਮੰਨਿਆ
ਤੇਰੇ ਨਾਲ ਜੀਨੇ-ਮਰਨੇ ਦੀ ਤਿਆਰੀ ਐ
ਤੇਰੇ ਨਾਮ ਕੀਤੀ ਜ਼ਿੰਦਗੀ ਮੈਂ ਸਾਰੀ ਐ
ਤੇਰੇ ਨਾਲ ਜੀਨੇ-ਮਰਨੇ ਦੀ ਤਿਆਰੀ ਐ
ਤੇਰੇ ਨਾਮ ਕੀਤੀ ਜ਼ਿੰਦਗੀ ਮੈਂ ਸਾਰੀ ਐ
ਮੈਂ ਤਾਂ ਤੇਰੇ ਲਈ ਛੱਡੀ ਦੁਨੀਆ ਸਾਰੀ ਵੇ
ਮੈਂ ਤਾਂ ਸੋਚ ਲਿਆ ਤੂੰ ਮੇਰੀ ਸਾਰੀ ਵੇ
ਮੈਂ ਰੱਬ ਕੋਲੋਂ ਇਹੋ ਮੰਗਦੀ
ਤੂੰ ਡੋਲੀ 'ਚ ਬਿਠਾ ਕੇ ਮੈਨੂੰ ਲੈ ਜਾਵੇ
ਚੰਨ ਵੀ ਗਵਾਹ, ਤਾਰੇ ਗਵਾਹ
ਮੈਂ ਅਪਨਾ ਤੈਨੂੰ ਮੰਨਿਆ
ਚੰਨ ਵੀ ਗਵਾਹ, ਤਾਰੇ ਗਵਾਹ
ਮੈਂ ਅਪਨਾ ਤੈਨੂੰ ਮੰਨਿਆ
ਚੰਨ ਵੀ ਗਵਾਹ, ਤਾਰੇ ਗਵਾਹ
ਮੈਂ ਅਪਨਾ ਤੈਨੂੰ ਮੰਨਿਆ
ਚੰਨ ਵੀ ਗਵਾਹ, ਤਾਰੇ ਗਵਾਹ
ਮੈਂ ਅਪਨਾ ਤੈਨੂੰ ਮੰਨਿਆ
ਤੈਨੂੰ ਮੇਰੀ ਜਾਨਾ, ਮੈਂ ਅਪਨੀ ਬਨਾਨਾ
ਤੂੰ ਮੇਰੇ ਬਾਰੇ ਕੀ ਐ ਸੋਚਦੀ?
ਤੈਨੂੰ ਮੇਰੀ ਜਾਨਾ, ਮੈਂ ਅਪਨੀ ਬਨਾਨਾ
ਤੂੰ ਮੇਰੇ ਬਾਰੇ ਕੀ ਐ ਸੋਚਦੀ?
ਸੱਭ ਸੱਚੀਆਂ ਨੇ ਕਸਮਾਂ, ਝੂਠੀਆਂ ਐ ਨਹੀਂ
ਹੱਥ ਫ਼ੜ ਕੇ ਨਿਭਾਉਨੀਆਂ, ਗਵਾਉਨੀਆਂ ਮੈਂ ਨਹੀਂ
ਮੇਰਾ ਦਿਲ ਤੇਰੇ ਪਿੱਛੇ, ਸੱਜਣਾ
ਤੂੰ ਦਿਲ 'ਚ ਵਸਾ ਕੇ ਮੈਨੂੰ ਲੈ ਜਾਵੇ
ਚੰਨ ਵੀ ਗਵਾਹ, ਤਾਰੇ ਗਵਾਹ
ਮੈਂ ਅਪਨਾ ਤੈਨੂੰ ਮੰਨਿਆ
ਚੰਨ ਵੀ ਗਵਾਹ, ਤਾਰੇ ਗਵਾਹ
ਮੈਂ ਅਪਨਾ ਤੈਨੂੰ ਮੰਨਿਆ
ਚੰਨ ਵੀ ਗਵਾਹ, ਤਾਰੇ ਗਵਾਹ
ਮੈਂ ਅਪਨਾ ਤੈਨੂੰ ਮੰਨਿਆ
ਚੰਨ ਵੀ ਗਵਾਹ, ਤਾਰੇ ਗਵਾਹ
ਮੈਂ ਅਪਨਾ ਤੈਨੂੰ ਮੰਨਿਆ
ਚੰਨ ਵੀ ਗਵਾਹ, ਤਾਰੇ ਗਵਾਹ
ਮੈਂ ਅਪਨਾ ਤੈਨੂੰ ਮੰਨਿਆ
ਚੰਨ ਵੀ ਗਵਾਹ, ਤਾਰੇ ਗਵਾਹ
ਮੈਂ ਅਪਨਾ ਤੈਨੂੰ ਮੰਨਿਆ
ਚੰਨ ਵੀ ਗਵਾਹ, ਤਾਰੇ ਗਵਾਹ
ਮੈਂ ਅਪਨਾ ਤੈਨੂੰ ਮੰਨਿਆ
ਚੰਨ ਵੀ ਗਵਾਹ, ਤਾਰੇ ਗਵਾਹ
ਮੈਂ ਅਪਨਾ ਤੈਨੂੰ ਮੰਨਿਆ