00:00
05:00
《Qismat 2》ਗੀਤ ਨੂੰ ਪ੍ਰਸਿੱਧ ਪੰਜਾਬੀ ਗਾਇਕ ਜਾਨੀ ਨੇ ਗਾਇਆ ਹੈ। ਇਹ ਗੀਤ ਫਿਲਮ 《Qismat 2》 ਦਾ ਹਿੱਸਾ ਹੈ ਜੋ ਪਿਆਰ ਅਤੇ ਭਾਵਨਾਵਾਂ ਨੂੰ ਦਰਸਾਉਂਦਾ ਹੈ। ਜਾਨੀ ਦੇ ਲੀਰਿਕਸ ਅਤੇ ਮਿੱਠੇ ਸੁਰਾਂ ਨੇ ਇਸੀਂ ਤ.track ਨੂੰ ਬਹੁਤ ਹੀ ਮਨਮੋਹਕ ਬਣਾਇਆ ਹੈ। ਗੀਤ ਨੇ ਸੰਗੀਤ ਪ੍ਰੇਮੀਆਂ ਵੱਧ ਤੋਂ ਵੱਧ ਪਸੰਦ ਕੀਤਾ ਹੈ ਅਤੇ ਮਿਊਜ਼ਿਕ ਚਾਰਟਾਂ 'ਤੇ ਵੀ ਵਧੀਆ ਰਿਕਾਰਡ ਸੈੱਟ ਕੀਤਾ ਹੈ। 《Qismat 2》 ਦੀ ਇਹ ਸੰਗੀਤਕ੍ਰਿਤੀ ਸਨਮਾਨਿਤ ਹੋ ਰਹੀ ਹੈ ਅਤੇ ਪੰਜਾਬੀ ਸੰਗੀਤ ਦੀ ਦੁਨੀਆ ਵਿੱਚ ਆਪਣੀ ਮਜ਼ਬੂਤ ਪਛਾਣ ਬਣਾਈ ਹੈ।
(ਕਿਸਮਤ, ਕਿਸਮਤ, ਕਿਸਮਤ, ਕਿਸਮਤ, ਕਿਸਮਤ)
(ਕਿਸਮਤ, ਕਿਸਮਤ, ਕਿਸਮਤ, ਕਿਸਮਤ, ਕਿਸਮਤ)
ਹੋ, ਬਾਰਿਸ਼ ਤਾਂ ਬੱਦਲਾਂ 'ਤੇ
ਹੋ, ਬਾਕੀ ਮੋਰ ਦੀ ਕਿਸਮਤ ਐ
ਹੋ, ਬਾਰਿਸ਼ ਤਾਂ ਬੱਦਲਾਂ 'ਤੇ
ਬਾਕੀ ਮੋਰ ਦੀ ਕਿਸਮਤ ਐ
ਜੋ ਕੱਲ੍ਹ ਮੇਰੀ ਕਿਸਮਤ ਸੀ (ਮੇਰੀ ਕਿਸਮਤ ਸੀ)
ਉਹ ਅੱਜ ਕਿਸੇ ਹੋਰ ਦੀ ਕਿਸਮਤ ਐ
ਜੋ ਕੱਲ੍ਹ ਮੇਰੀ ਕਿਸਮਤ ਸੀ
ਉਹ ਕਿਸੇ ਹੋਰ ਦੀ ਕਿਸਮਤ ਐ
ਜੋ ਕੱਲ੍ਹ ਮੇਰੀ ਕਿਸਮਤ ਸੀ
ਕਿਸੇ ਹੋਰ ਦੀ ਕਿਸਮਤ ਐ
(ਕਿਸਮਤ, ਕਿਸਮਤ, ਕਿਸਮਤ, ਕਿਸਮਤ, ਕਿਸਮਤ)
(ਕਿਸਮਤ, ਕਿਸਮਤ, ਕਿਸਮਤ, ਕਿਸਮਤ, ਕਿਸਮਤ)
ਉਹ ਨਦੀ ਸੀ, ਦਰਿਆ ਲੈ ਗਿਆ
ਮੈਂ ਤਾਂ ਵੇਖਦਾ ਰਹਿ ਗਿਆ
ਉਹ ਨਦੀ ਸੀ, ਦਰਿਆ ਲੈ ਗਿਆ
ਮੈਂ ਤਾਂ ਵੇਖਦਾ ਰਹਿ ਗਿਆ
(ਰਹਿ ਗਿਆ, ਰਹਿ ਗਿਆ)
ਇੱਥੇ ਚੰਨ ਦੀ ਮਰਜ਼ੀ ਹੋਏ
ਚਕੋਰ ਦੀ ਕਿਸਮਤ ਐ
ਜੋ ਕੱਲ੍ਹ ਮੇਰੀ ਕਿਸਮਤ ਸੀ
ਅੱਜ ਕਿਸੇ ਹੋਰ ਦੀ ਕਿਸਮਤ ਐ
ਜੋ ਕੱਲ੍ਹ ਮੇਰੀ ਕਿਸਮਤ ਸੀ
ਅੱਜ ਕਿਸੇ ਹੋਰ ਦੀ ਕਿਸਮਤ ਐ
(...ਹੋਰ ਦੀ ਕਿਸਮਤ ਐ)
♪
ਓ, ਖ਼ੁਦਾ ਮੇਰਿਆ, ਮੇਰੇ ਨਾਲ ਐਸੀ ਹੋਈ
ਹੋ, ਮੇਰੇ ਪਿਆਰ ਦਾ ਵੀ ਪਿਆਰ ਐ ਕੋਈ
ਓ, ਖ਼ੁਦਾ ਮੇਰਿਆ, ਮੇਰੇ ਨਾਲ ਐਸੀ ਹੋਈ
ਹੋ, ਮੇਰੇ ਪਿਆਰ ਦਾ ਵੀ ਪਿਆਰ ਐ ਕੋਈ
ਹੋ, ਮੇਰਾ ਦਿਲ ਰੋਇਆ, ਹੋ, ਮੇਰੀ ਰੂਹ ਵੀ ਰੋਈ
ਹੋ, ਮੇਰੇ ਪਿਆਰ ਦਾ ਵੀ ਪਿਆਰ ਐ ਕੋਈ
(ਪਿਆਰ ਐ ਕੋਈ)
ਹੋ, Jaani ਵਰਗਿਆਂ ਦੀ ਦੁਨੀਆ
ਕਮਜ਼ੋਰ ਦੀ ਕਿਸਮਤ ਐ
ਜੋ ਕੱਲ੍ਹ ਮੇਰੀ ਕਿਸਮਤ ਸੀ
ਉਹ ਅੱਜ ਕਿਸੇ ਹੋਰ ਦੀ ਕਿਸਮਤ ਐ
ਜੋ ਕੱਲ੍ਹ ਮੇਰੀ ਕਿਸਮਤ ਸੀ
ਉਹ ਅੱਜ ਕਿਸੇ ਹੋਰ ਦੀ ਕਿਸਮਤ ਐ
ਜੋ ਕੱਲ੍ਹ ਮੇਰੀ ਕਿਸਮਤ ਸੀ
ਅੱਜ ਕਿਸੇ ਹੋਰ ਦੀ ਕਿਸਮਤ ਐ
ਉਹ ਕਿਸੇ ਹੋਰ ਦੀ ਕਿਸਮਤ ਐ
♪
ਹੋ, ਤੇਰੇ ਨਾਲ ਪਿਆਰ, ਹਾਏ, ਮਰਦੇ ਦਮ ਤਕ
ਹੋ, ਤੇਰਾ ਇੰਤਜ਼ਾਰ, ਹਾਏ, ਮਰਦੇ ਦਮ ਤਕ
ਹੋ, ਤੇਰੇ ਨਾਲ ਪਿਆਰ, ਹਾਏ, ਮਰਦੇ ਦਮ ਤਕ
ਹੋ, ਤੇਰਾ ਇੰਤਜ਼ਾਰ ਮਰਦੇ ਦਮ ਤਕ
ਜ਼ਿੰਦਾ ਨਾ ਛੱਡਿਆ, ਤੇ ਮਾਰਿਆ ਵੀ ਨਹੀਂ
ਇਹ ਕੀ ਐ ਯਾਰ ਮਰਦੇ ਦਮ ਤਕ? (ਮਰਦੇ ਦਮ ਤਕ)
ਹੋ, ਕਦੋਂ ਤੋੜ ਦੇਵੇ ਕੋਈ
ਇਹ ਤਾਂ ਡੋਰ ਦੀ ਕਿਸਮਤ ਐ
ਜੋ ਕੱਲ੍ਹ ਮੇਰੀ ਕਿਸਮਤ ਸੀ
ਉਹ ਅੱਜ ਕਿਸੇ ਹੋਰ ਦੀ ਕਿਸਮਤ ਐ
ਜੋ ਕੱਲ੍ਹ ਮੇਰੀ ਕਿਸਮਤ ਸੀ
ਉਹ ਅੱਜ ਕਿਸੇ ਹੋਰ ਦੀ ਕਿਸਮਤ ਐ
ਜੋ ਕੱਲ੍ਹ ਮੇਰੀ ਕਿਸਮਤ ਸੀ
ਉਹ ਅੱਜ ਕਿਸੇ ਹੋਰ ਦੀ ਕਿਸਮਤ ਐ
ਉਹ ਕਿਸੇ ਹੋਰ ਦੀ ਕਿਸਮਤ ਐ