00:00
03:52
ਫਿਲਹਾਲ ਇਸ ਗੀਤ ਬਾਰੇ ਕੋਈ ਜਾਣਕਾਰੀ ਉਪਲਬਧ ਨਹੀਂ ਹੈ।
R Guru Music
ਇੱਕ ਯਾਰ ਪੁਰਾਣੇ
ਇੱਕ ਉਹ college
ਇੱਕ ਸੱਜਣਾ ਦਾ ਸ਼ਹਿਰ ਹੋਵੇ
ਇੱਕ ਯਾਰ ਪੁਰਾਣੇ
ਇੱਕ ਉਹ college
ਇੱਕ ਸੱਜਣਾ ਦਾ ਸ਼ਹਿਰ ਹੋਵੇ
ਹੁਣ ਬਾਹਰੋਂ-ਬਾਹਰੋਂ ਦੇਖ ਆਈਦਾ
ਖੜ੍ਹਕੇ ਮੱਥਾ ਟੇਕ ਆਈਦਾ
Farewell 'ਤੇ ਜੱਫੀ ਪਾਈ
ਮੁੜ ਨਾ ਲੱਭੇ ਸਾਰੇ ਬਾਈ
ਓਹੀ ਅੱਡੇ ਬੱਸਾਂ ਵਿੱਚੋਂ
ਓਹੀ ਅੱਡੇ ਬੱਸਾਂ ਵਿੱਚੋਂ
ਝਿੰਜਰ ਆਉਂਦਾ ਫ਼ੇਰ ਹੋਵੇ
ਇੱਕ ਯਾਰ ਪੁਰਾਣੇ
ਇੱਕ ਉਹ college
ਇੱਕ ਸੱਜਣਾ ਦਾ ਸ਼ਹਿਰ ਹੋਵੇ
ਇੱਕ ਯਾਰ ਪੁਰਾਣੇ
ਇੱਕ ਉਹ college
ਇੱਕ ਸੱਜਣਾ ਦਾ ਸ਼ਹਿਰ ਹੋਵੇ
(ਇੱਕ ਸੱਜਣਾ ਦਾ ਸ਼ਹਿਰ ਹੋਵੇ)
(ਇੱਕ ਸੱਜਣਾ ਦਾ ਸ਼ਹਿਰ ਹੋਵੇ)
ਲੜੀਏ college ਵਾਲ਼ੀ election ਕੋਈ
ਯਾਰੀ ਪਿੱਛੇ ਲੱਗ ਜਾਏ section ਕੋਈ
ਫ਼ੇਰ ਤੋਂ ਕੱਠੇ ਪੈਸੇ ਕਰੀਏ
ਬਣ ਜਾਏ ਸਾਂਝਾ action ਕੋਈ
Fees-ਆਂ ਵਿੱਚੋਂ ਕੁੰਡੀ ਲਾ ਕੇ
Fees-ਆਂ ਵਿੱਚੋਂ ਕੁੰਡੀ ਲਾ ਕੇ
Tommy ਦੀ ਜੁੱਤੀ ਪੈਰ ਹੋਵੇ
ਇੱਕ ਯਾਰ ਪੁਰਾਣੇ
ਇੱਕ ਉਹ college
ਇੱਕ ਸੱਜਣਾ ਦਾ ਸ਼ਹਿਰ ਹੋਵੇ
ਇੱਕ ਯਾਰ ਪੁਰਾਣੇ
ਇੱਕ ਉਹ college
ਇੱਕ ਸੱਜਣਾ ਦਾ ਸ਼ਹਿਰ ਹੋਵੇ
Feel-ਆਂ ਵਾਲ਼ੇ ਗੀਤ ਵੀ miss ਨੇ
ਬੰਦੇ miss ਨੇ, ਪਿਆਰ ਵੀ miss ਨੇ
ਹੁਣ ਨਾ ਇਸ਼ਕ 'ਚ ਹੰਜੂ ਆਉਂਦੇ
ਇੱਕ-ਦੂਜੇ ਨੂੰ ਕਰਦੇ diss ਨੇ
Yamaha bullet ਤਾਂ ਬੜੇ ਖਰੇ ਸੀ
ਯਾਰ ਮੋੜਾਂ ਤੇ ਖੜੇ ਬੜੇ ਸੀ
ਕਹਿੜੀ ਚਾਅ ਨਾਲ਼ ਕਹਿੜੇ ਹੋਣਾ
ਨਾ ਕੁੜੀਆਂ ਪਿੱਛੇ ਕਦੇ ਲੜੇ ਸੀ
ਪਿਆਰ ਕੀਤਾ ਇਜ਼ਹਾਰ ਨਾ ਹੋਇਆ
ਪਿਆਰ ਕੀਤਾ ਇਜ਼ਹਾਰ ਨਾ ਹੋਇਆ
ਕੱਚੀ ਆਸ਼ਕੀ ਜ਼ਹਿਰ ਹੋਵੇ
ਇੱਕ ਯਾਰ ਪੁਰਾਣੇ
ਇੱਕ ਉਹ college
ਇੱਕ ਸੱਜਣਾ ਦਾ ਸ਼ਹਿਰ ਹੋਵੇ
ਇੱਕ ਯਾਰ ਪੁਰਾਣੇ
ਇੱਕ ਉਹ college
ਇੱਕ ਸੱਜਣਾ ਦਾ ਸ਼ਹਿਰ ਹੋਵੇ
YPS ਵੱਲ ਗੇੜੀ ਚੇਤੇ
Beamer ਚੇਤੇ, Zen ਵੀ ਚੇਤੇ
G-Wag' ਵਿੱਚ ਨਾਲ਼ ਨੇ ਓਹੀ
Now ਵੀ ਚੇਤੇ, then ਵੀ ਚੇਤੇ
Panjab Uni' ਵਿੱਚ ਗੇੜੀ ਚੇਤੇ
Beamer ਚੇਤੇ, Zen ਵੀ ਚੇਤੇ
G-Wagen ਵਿੱਚ ਨਾਲ਼ ਨੇ ਓਹੀ
Now ਵੀ ਚੇਤੇ, then ਵੀ ਚੇਤੇ
Jassar-ਆ ਅੜਕੇ ਯਾਰੀ ਪੁਗਾਈ
Jassar-ਆ ਅੜਕੇ ਯਾਰੀ ਪੁਗਾਈ
ਸੀ ਨਾਲ ਖੜਾ ਜਦ fire ਹੋਏ
ਇੱਕ ਯਾਰ ਪੁਰਾਣੇ
ਇੱਕ ਉਹ college
ਇੱਕ ਸੱਜਣਾ ਦਾ ਸ਼ਹਿਰ ਹੋਵੇ
ਇੱਕ ਯਾਰ ਪੁਰਾਣੇ
ਇੱਕ ਉਹ college
ਇੱਕ ਸੱਜਣਾ ਦਾ ਸ਼ਹਿਰ ਹੋਵੇ
(ਇੱਕ ਸੱਜਣਾ ਦਾ ਸ਼ਹਿਰ ਹੋਵੇ)
(ਇੱਕ ਸੱਜਣਾ ਦਾ ਸ਼ਹਿਰ ਹੋਵੇ)