00:00
03:19
ਅਰਜਨ ਢਿੱਲੋਂ ਦੇ ਨਵੇਂ ਗੀਤ 'ਬੇਗਾਨੀ ਰਾਤ' ਨੇ ਪੰਜਾਬੀ ਸੰਗੀਤ ਪ੍ਰੇਮੀਆਂ ਵਿਚ ਜ਼ੋਰਦਾਰ ਸਵਾਗਤ ਪਾਇਆ ਹੈ। ਇਸ ਗੀਤ ਦੀ ਮਿਊਜ਼ਿਕ ਅਤੇ ਲਿਰਿਕਸ ਦੋਹਾਂ ਨੇ ਦਰਸ਼ਕਾਂ ਨੂੰ ਮੋਹਿਆ ਹੈ, ਜੋ ਅਰਜਨ ਦੀ ਮਨਮੋਹਕ ਅਵਾਜ਼ ਨਾਲ ਬਿਹਤਰ ਢੰਗ ਨਾਲ ਮਿਲਦੇ ਹਨ। 'ਬੇਗਾਨੀ ਰਾਤ' ਨੂੰ 2023 ਵਿੱਚ ਰਿਲੀਜ਼ ਕੀਤਾ ਗਿਆ ਸੀ ਅਤੇ ਇਸਨੇ ਪੰਜਾਬੀ ਚਰਚਾ ਵਿੱਚ ਤੇਜ਼ੀ ਨਾਲ ਆਪਣੀ ਥਾਂ ਬਣਾਈ ਹੈ। ਗੀਤ ਦੀ ਵਿਡੀਓ ਵੀ ਯੂਟਿਊਬ ਤੇ ਕਾਫੀ ਦৰ্শਕਾਂ ਨੇ ਦੇਖੀ ਹੈ, ਜਿਸ ਨਾਲ ਇਸ ਦੀ ਲੋਕਪ੍ਰਿਯਤਾ ਹੋਰ ਵਧੀ ਹੈ। ਅਰਜਨ ਢਿੱਲੋਂ ਨੇ ਇਸ ਗੀਤ ਰਾਹੀਂ ਆਪਣੀ ਸੰਗੀਤਕ ਦੱਖਲ ਨੂੰ ਇੱਕ ਨਵੀਂ ਉਚਾਈ 'ਤੇ ਲਿਆਂਦਾ ਹੈ।
ਹੋ ਲੋਕੀ ਦੱਸ ਦਿੰਦੇ, ਮੈਂ ਤਾਂ ਚਾਰੇ ਪਾਸਿਓਂ block
ਦੇਖਾਂ ਕਿਸੇ ਦੇ ਕੀ ਰਿੱਝੇ, ਹੁੰਦਾ ਸਾਰਿਆਂ ਨੂੰ ਸ਼ੌਂਕ
ਹੋ ਲੋਕੀ ਦੱਸ ਦਿੰਦੇ, ਮੈਂ ਤਾਂ ਚਾਰੇ ਪਾਸਿਓਂ block
ਦੇਖਾਂ ਕਿਸੇ ਦੇ ਕੀ ਰਿੱਝੇ, ਹੁੰਦਾ ਸਾਰਿਆਂ ਨੂੰ ਸ਼ੌਂਕ
ਹੱਥਾਂ ਪੈਰਾਂ ਵਿਚ ਆ ਜਏ ਓਹਨੂੰ ਚਾਅ ਚੜ੍ਹਦਾ
ਓਥੇ ਜਦੋਂ ਪਹਿਲੀ ਪਹਿਲੀ ਪੈਂਦੀ ਆ snow
ਬੇਗਾਨਿਆਂ ਰਾਤਾਂ ਦੀ ਫਿਰੇ ਚੁੱਪ ਤੋੜਦੀ
ਗੱਲਾਂ ਕਰਦੀ ਹੋਊ ਗੈਰਾਂ ਦੇ ਸਿਰਹਾਣੇ ਬੈਠੀ ਉਹ
ਬੇਗਾਨਿਆ ਰਾਤਾਂ ਦੀ ਫਿਰੇ ਚੁੱਪ ਤੋੜਦੀ
ਗੱਲਾਂ ਕਰਦੀ ਹੋਊ ਗੈਰਾਂ ਦੇ ਸਿਰਹਾਣੇ ਬੈਠੀ ਉਹ
ਹੋ ਸਮਾਂ ਬੀਤਿਆ ਜਿੰਨਾਂ 'ਚ ਕੈਦ ਤੱਕ ਲੈਂਨੇ ਆ
ਮੇਰੇ ਕੋਲ ਪਾਈਆਂ ਸਾਬਤੀਆਂ ਜਿਹੜੀਆਂ
ਪੱਟ-ਹੋਣੀ ਬੈਠੀ ਹੋਊ crop ਕਰਕੇ
ਫੋਟੋਆਂ ਦੀ ਪੰਡ ਓਹਦੀਆਂ ਤੇ ਮੇਰੀਆਂ
ਓਹਦੀਆਂ ਤੇ ਮੇਰੀਆਂ
ਅੱਜ ਕੱਲ ਖੌਰੇ ਓਹਨੇ ਕੀ ਰੱਖਿਐ
Password ਬਦਲ ਭਦੌੜ ਆਲ਼ੇ ਤੋਂ
ਬੇਗਾਨਿਆ ਰਾਤਾਂ ਦੀ ਫਿਰੇ ਚੁੱਪ ਤੋੜਦੀ
ਗੱਲਾਂ ਕਰਦੀ ਹੋਊ ਗੈਰਾਂ ਦੇ ਸਿਰਹਾਣੇ ਬੈਠੀ ਉਹ
ਬੇਗਾਨਿਆ ਰਾਤਾਂ ਦੀ ਫਿਰੇ ਚੁੱਪ ਤੋੜਦੀ
ਗੱਲਾਂ ਕਰਦੀ ਹੋਊ ਗੈਰਾਂ ਦੇ ਸਿਰਹਾਣੇ ਬੈਠੀ ਉਹ
ਹੋ ਚਾਰ ਅੱਖਰਾਂ ਦਾ ਓਹਦਾ ਨਾਮ ਮਿੱਤਰੋ
ਜਿਹੜੀ ਚੜ੍ਹਦੀ ਕਲਾ 'ਚ ਮਿੱਤਰਾ ਨੂੰ ਚਾਰ ਕੇ
ਦੁਪਹਿਰਿਆਂ ਦੇ 'ਡਾ ਉਹ fuse ਦਿੰਦੀ ਸੀ
ਜਦੋਂ ਚੜ੍ਹਦੀ ਸੀ ਕੋਠੇ ਜ਼ੁਲਫ਼ਾਂ ਖਲਾਰ ਕੇ
ਵੇ ਜ਼ੁਲਫ਼ਾਂ ਖਲਾਰ ਕੇ
Fremont ਗੁਰੂ ਘਰੇ ਲਾਵਾਂ ਹੋ ਗਈਆਂ
ਨਾਲ ਰੱਬ ਨੂੰ ਰਲ਼ਾ ਕੇ ਕੋਈ ਲੈ ਗਿਆ ਸੀ ਖੋਹ
ਬੇਗਾਨਿਆ ਰਾਤਾਂ ਦੀ ਫਿਰੇ ਚੁੱਪ ਤੋੜਦੀ
ਗੱਲਾਂ ਕਰਦੀ ਹੋਊ ਗੈਰਾਂ ਦੇ ਸਿਰਹਾਣੇ ਬੈਠੀ ਉਹ
ਬੇਗਾਨਿਆ ਰਾਤਾਂ ਦੀ ਫਿਰੇ ਚੁੱਪ ਤੋੜਦੀ
ਗੱਲਾਂ ਕਰਦੀ ਹੋਊ ਗੈਰਾਂ ਦੇ ਸਿਰਹਾਣੇ ਬੈਠੀ ਉਹ
ਗਵਾਇਆ soul mate show-off ਦੇ ਪਿੱਛੇ
ਕਈ ਵਾਰੀ ਕੱਲੀ ਬੈਠੀ ਹੋਣੀ ਸੋਚਦੀ
ਹੋਰਾਂ ਦੇ phone'ਆਂ ਤੋਂ ਦੇਖਦੀ story'ਆਂ
ਦੱਸ ਗਈ ਸੀ BFF ਉਸ ਦੀ
ਹਾਏ friend ਉਸ ਦੀ
ਅਰਜਨ ਅਰਜਨ ਰਹੇ ਕਰਦਾ
ਮਿੱਤਰਾਂ ਦਾ fan ਓਹਦਾ ਨਿੱਕਾ ਜੋ bro
ਬੇਗਾਨਿਆ ਰਾਤਾਂ ਦੀ ਫਿਰੇ ਚੁੱਪ ਤੋੜਦੀ
ਗੱਲਾਂ ਕਰਦੀ ਹੋਊ ਗੈਰਾਂ ਦੇ ਸਿਰਹਾਣੇ ਬੈਠੀ ਉਹ
ਬੇਗਾਨਿਆ ਰਾਤਾਂ ਦੀ ਫਿਰੇ ਚੁੱਪ ਤੋੜਦੀ
ਗੱਲਾਂ ਕਰਦੀ ਹੋਊ ਗੈਰਾਂ ਦੇ ਸਿਰਹਾਣੇ ਬੈਠੀ ਉਹ
ਇਕ ਅੱਧੇ ਗੀਤ 'ਚ ਨਾ ਆਉਣ ਪੂਰੀਆਂ
ਮੈਂ ਕੀ ਕੀ ਸੁਣਾਵਾਂ ਗੱਲਾਂ ਹੋਰ ਬਹੁਤ ਨੇ
ਅੰਬਰਾਂ ਤੋਂ ਵੱਡੇ ਸੀਗੇ ਵਾਅਦੇ ਨਾਰ ਦੇ
ਮੈਂ ਹੁਣ ਤੱਕ ਸਾਂਭੇ screenshot ਨੇ
Screenshot ਨੇ
ਨੀ ਜਦੋਂ ਦੱਸਾਂ ਦੇ ਹੁੰਦੇ ਸੀ ਸੌ message free
ਉਹਨਾਂ time'ਆਂ 'ਚ ਪੱਟੀ ਸੀ ਮੈਂ ਰਾਹਾਂ 'ਚ ਖਲੋ
ਬੇਗਾਨਿਆ ਰਾਤਾਂ ਦੀ ਫਿਰੇ ਚੁੱਪ ਤੋੜਦੀ
ਗੱਲਾਂ ਕਰਦੀ ਹੋਊ ਗੈਰਾਂ ਦੇ ਸਿਰਹਾਣੇ ਬੈਠੀ ਉਹ
ਬੇਗਾਨਿਆ ਰਾਤਾਂ ਦੀ ਫਿਰੇ ਚੁੱਪ ਤੋੜਦੀ
ਗੱਲਾਂ ਕਰਦੀ ਹੋਊ ਗੈਰਾਂ ਦੇ ਸਿਰਹਾਣੇ ਬੈਠੀ ਉਹ