00:00
02:21
ਇਸ ਗਾਣੇ ਬਾਰੇ ਵਰਤਮਾਨ ਵਿੱਚ ਕੋਈ ਸੰਬੰਧਿਤ ਜਾਣਕਾਰੀ ਉਪਲਬਧ ਨਹੀਂ ਹੈ।
Ayo, it's Nijjar
Motherfuckers, take it easy
(Ha-ha-ha-ha-ha)
Nijjar ਨੀ ਆ ਯਾਰ, ਮਾੜੀ-ਮੋਟੀ ਗੱਲ ਥੋੜੀ
ਜੇ ਤੂੰ ਪਰਖ ਕੇ ਦੇਖਣਾ ਤਾਂ ਦੇਖ ਲੈ ਬੇਸ਼ੱਕ
(ਪਰਖ ਲਾ, ਕੋਈ ਰੌਲ਼ਾ ਨਹੀਂ)
ਮੇਰੇ ਵਰਗਾ ਨਾ ਕੋਈ, ਏਸ ਗੱਲ 'ਚ ਨਾ ਸ਼ੱਕ
(ਜੋਰ ਲਾ ਲਾ, ਲੱਭਣਾ ਨਹੀਂ)
ਬਹੁਤ ਕਾਹਲ਼ੀਆਂ ਨੇ ਕਈ ਏਥੇ ਚੱਲਣੇ ਨੂੰ ਪੱਕੀਆਂ
'ਤੇ ਕਰਨੇ ਨੂੰ ਜ਼ੁਲਫਾਂ ਦੀ ਛਾਂ, ਗੌਰੀਏ
ਓ, ਨਹੀਂ ਤਾਂ ਫੇ' ਨਾ ਸਹੀ ਨਾ, ਗੌਰੀਏ
ਨੀ ਜੱਟ ਮਰ ਜੂਗਾ ਕਿਹੜਾ ਦੱਸ ਤਾਂ, ਗੌਰੀਏ
ਨਹੀਂ ਤਾਂ ਫੇ' ਨਾ ਸਹੀ ਨਾ, ਗੌਰੀਏ
ਨੀ ਜੱਟ ਮਰ ਜੂਗਾ ਕਿਹੜਾ ਦੱਸ ਤਾਂ, ਗੌਰੀਏ
(ਓ, ਨਹੀਂ ਤਾਂ ਫੇ' ਨਾ ਸਹੀ)
(ਜੱਟ ਮਰ ਜੂਗਾ ਕਿਹੜਾ ਦੱਸ)
(ਜੱਟ ਮਰ ਜੂਗਾ ਕਿਹੜਾ ਦੱਸ)
(ਜੱਟ ਮਰ ਜੂਗਾ ਕਿਹੜਾ ਦੱਸ ਤਾਂ, ਗੌਰੀਏ)
24-7 ਆ designer head ਤੋਂ toe
ਡਲ਼ੀ ਧੜਕੀ ਸ਼ਗੀ, ਰਹਿੰਦਾ ਬਣਿਆ flow
ਲੋੜ ਪੈਣ ਤੇ ਨੀ ਬਾਈ ਵੀਰੇ ਕਰਦੇ, "bro"
ਸ਼ੌਂਕ ਹੈ ਨਹੀਂ ਗਾ ਦਿਖਾਉਣ ਦਾ, ਤਾਂ ਰਹੀਏ ਕੀ low?
ਬਾਪੂ ਰੱਖੀ ਨਹੀਓਂ ਕਦੇ ਕਿਸੇ ਗੱਲ ਦੀ ਵੀ ਕਮੀ
ਨਾਲ਼ ਰੀਝਾਂ ਬਹੁਤ ਬਾਲ਼ਿਆ ਐ ਮਾਂ, ਗੌਰੀਏ
ਓ, ਨਹੀਂ ਤਾਂ ਫੇ' ਨਾ ਸਹੀ ਨਾ, ਗੌਰੀਏ
ਨੀ ਜੱਟ ਮਰ ਜੂਗਾ ਕਿਹੜਾ ਦੱਸ ਤਾਂ, ਗੌਰੀਏ
ਨਹੀਂ ਤਾਂ ਫੇ' ਨਾ ਸਹੀ ਨਾ, ਗੌਰੀਏ
ਨੀ ਜੱਟ ਮਰ ਜੂਗਾ ਕਿਹੜਾ ਦੱਸ ਤਾਂ, ਗੌਰੀਏ
ਹੱਥ ਉਹਦੇ ਅੱਗੇ ਅੱਡੇ ਅਸੀਂ ਨਾ ਹੀ ਕਿਤੇ ਹੋਰ
ਮੇਰੇ ਨੇੜੇ-ਤੇੜੇ hooter-ਆਂ ਜਾਂ shooter-ਆਂ ਦਾ ਸ਼ੋਰ
ਪਾਇਆ ਕਲ਼ਬ 'ਚ ਕਿੰਨਾਂ ਨੇੜੇ ਡੇਢ ਕੁ ਕਰੋੜ
ਸੁਣ, ਜੱਟ ਦਾ, ਰਕਾਨੇ, ਬਸ ਜੱਟ ਹੀ ਆ ਤੋੜ
Time ਕਿੱਥੇ, ਤੇਰੀ 'ਡੀਕਾਂ ਨੀ ਮੈਂ ਹਾਂ, ਗੌਰੀਏ
ਨੀ ਮੁੜ Nijjar ਦਾ ਲੱਭੇਂਗੀ ਗਰਾਂ, ਗੌਰੀਏ
(ਮੁੜ Nijjar ਦਾ ਲੱਭੇਂਗੀ ਗਰਾਂ, ਗੌਰੀਏ)
(ਨੀ ਮੁੜ Nijjar ਦਾ ਲੱਭੇਂਗੀ ਗਰਾਂ, ਗੌਰੀਏ)
ਓ, ਨਹੀਂ ਤਾਂ ਫੇ' ਨਾ ਸਹੀ ਨਾ, ਗੌਰੀਏ
ਨੀ ਜੱਟ ਮਰ ਜੂਗਾ ਕਿਹੜਾ ਦੱਸ ਤਾਂ, ਗੌਰੀਏ
ਨਹੀਂ ਤਾਂ ਫੇ' ਨਾ ਸਹੀ ਨਾ, ਗੌਰੀਏ
ਨੀ ਜੱਟ ਮਰ ਜੂਗਾ ਕਿਹੜਾ ਦੱਸ ਤਾਂ, ਗੌਰੀਏ
(ਜੱਟ ਮਰ ਜੂਗਾ ਕਿਹੜਾ ਦੱਸ)
Ayo, on the motherfuckers
(ਜੱਟ ਮਰ ਜੂਗਾ ਕਿਹੜਾ ਦੱਸ)
Take it easy
(ਜੱਟ ਮਰ ਜੂਗਾ ਕਿਹੜਾ, Nijjar, ਦੱਸ ਤਾਂ, ਗੌਰੀਏ)
(Deep Jandu)
(Ha-ha-ha-ha-ha)