00:00
03:44
『ਜਿੰਦ ਮੇਰੀਏ』DJ Strings ਵੱਲੋਂ ਗਾਇਆ ਗਿਆ ਇੱਕ ਪ੍ਰਸਿੱਧ ਪੰਜਾਬੀ ਗੀਤ ਹੈ। ਇਹ ਗੀਤ ਦਿਲ ਨੂੰ ਛੂਹਣ ਵਾਲੇ ਲਿਰਿਕਸ ਅਤੇ ਮੋਹਕ ਧੁਨੀਆਂ ਨਾਲ ਭਰਪੂਰ ਹੈ, ਜੋ ਦਰਸ਼ਕਾਂ ਨੂੰ ਬੇਹੱਦ ਪਸੰਦ ਆਇਆ ਹੈ। ਗੀਤ ਵਿੱਚ ਪਿਆਰ ਅਤੇ ਜੀਵਨ ਦੇ ਰੰਗਾਂ ਨੂੰ ਬਹੁਤ ਸੁੰਦਰ ਢੰਗ ਨਾਲ ਪੇਸ਼ ਕੀਤਾ ਗਿਆ ਹੈ। ਇਸਦਾ ਮਿਊਜ਼ਿਕ ਵੀਡੀਓ ਵੀ ਵਿਸ਼ਾਲ ਪ੍ਰਸਿੱਧੀ ਹਾਸਲ ਕਰ ਚੁੱਕਾ ਹੈ ਅਤੇ ਪੰਜਾਬੀ ਸੰਗੀਤ ਪ੍ਰੇਮੀਓں ਵਿੱਚ ਇਹਨਾਂ ਦੇਸ਼ਾਂਤਰੀ ਸਟਾਈਲ ਨਾਲ ਖਾਸੀ ਚਰਚਾ ਬਣਾਈ ਹੈ।
ਤੂੰ ਕਮਲ਼ੀ ਹੋਗੀ ਪਿਆਰਾ ਦੇ ਵਿੱਚ
ਉਹਦੇ ਪਿਆਰ ਹਜ਼ਾਰਾਂ ਦੇ ਵਿੱਚ
ਕਮਲ਼ੀ ਹੋਗੀ ਪਿਆਰਾ ਦੇ ਵਿੱਚ
ਉਹਦੇ ਪਿਆਰ ਹਜ਼ਾਰਾਂ ਦੇ ਵਿੱਚ
ਤੂੰ ਰਾਹ ਵੀ ਓਹੀ ਚੁਣਿਆਂ
ਜੋ ਸੁਪਨਾ ਐ ਤੂੰ ਬੁਣਿਆ
ਉੱਥੇ ਨਾ ਹੋਰ ਕਿਸੇ ਆਉਣਾ
ਜਿੰਦੇ ਮੇਰੀਏ, ਮਰਜ਼ੀ ਤੇਰੀ ਐ
ਓ, ਤੁਰਦੇ-ਤੁਰਦੇ ਮੁੱਕ ਜਾਣਾਂ
ਇਸ਼ਕ ਦੀ ਵਾਟ ਲੰਮੇਰੀ ਐ
ਜਿੰਦੇ ਮੇਰੀਏ, ਮਰਜ਼ੀ ਤੇਰੀ ਐ
ਓ, ਤੁਰਦੇ ਤੁਰਦੇ ਮੁੱਕ ਜਾਣਾਂ
ਇਸ਼ਕ ਦੀ ਵਾਟ ਲੰਮੇਰੀ ਐ
ਜਿੰਦੇ ਮੇਰੀਏ, ਜਿੰਦੇ ਮੇਰੀਏ, ਮੇਰੀਏ
ਜਿੰਦੇ ਮੇਰੀਏ, ਜਿੰਦੇ ਮੇਰੀਏ, ਮੇਰੀਏ
ਜਿੰਦੇ ਮੇਰੀਏ, ਜਿੰਦੇ ਮੇਰੀਏ, ਮੇਰੀਏ
ਜਿੰਦੇ ਮੇਰੀਏ, ਜਿੰਦੇ ਮੇਰੀਏ, ਮੇਰੀਏ
ਜਿੰਦੇ ਮੇਰੀਏ, ਜਿੰਦੇ ਮੇਰੀਏ, ਮੇਰੀਏ
ਜਿੰਦੇ ਮੇਰੀਏ, ਜਿੰਦੇ ਮੇਰੀਏ, ਮੇਰੀਏ
ਜਿੰਦੇ ਮੇਰੀਏ, ਜਿੰਦੇ ਮੇਰੀਏ, ਮੇਰੀਏ
ਟੁੱਟੀਆ-ਫੁਟੀਆ ਰਾਹਾਂ ਦੇ ਵਿੱਚ ਕੰਡੇ ਵੀ ਆਉਣੇ
ਯਾਰ ਬਿਨਾਂ ਤੈਨੂੰ ਰਾਹ ਮੰਜ਼ਿਲ ਦੇ ਲੱਗਣੇ ਨਈਂ ਸੋਹਣੇ
ਟੁੱਟੀਆ-ਫੁਟੀਆ ਰਾਹਾਂ ਦੇ ਵਿੱਚ ਕੰਡੇ ਵੀ ਆਉਣੇ
ਯਾਰ ਬਿਨਾਂ ਤੈਨੂੰ ਰਾਹ ਮੰਜ਼ਿਲ ਦੇ ਲੱਗਣੇ ਨਈਂ ਸੋਹਣੇ
ਫਿਰ ਤੂੰ ਖੁਦ ਨੂੰ ਕੱਲਿਆ ਪਾਉਣਾ
ਤੇਰੇ ਕੋਲ਼ ਕੋਈ ਨਈਂ ਹੋਣਾ
ਤੂੰ ਯਾਰ ਲਈ ਸੱਭ ਕਰਿਆ
ਉਹ ਤੋਂ ਪਿਆਰ ਵੀ ਨਹੀਓਂ ਸਰਿਆ
ਹੁਣ ਬਸ ਪੱਲੇ ਐ ਰੋਣਾ
ਜਿੰਦੇ ਮੇਰੀਏ, ਮਰਜ਼ੀ ਤੇਰੀ ਐ
ਓ, ਤੁਰਦੇ-ਤੁਰਦੇ ਮੁੱਕ ਜਾਣਾਂ
ਇਸ਼ਕ ਦੀ ਵਾਟ ਲੰਮੇਰੀ ਐ
ਜਿੰਦੇ ਮੇਰੀਏ, ਮਰਜ਼ੀ ਤੇਰੀ ਐ
ਓ, ਤੁਰਦੇ ਤੁਰਦੇ ਮੁੱਕ ਜਾਣਾਂ
ਇਸ਼ਕ ਦੀ ਵਾਟ ਲੰਮੇਰੀ ਐ
♪
ਜਾਨ ਸੂਲ਼ੀ 'ਤੇ ਟੰਗੀ ਐ ਕਿਉਂ ਆਪਣੇ ਚਾਹਵਾਂ ਦੀ?
ਉਹਨੂੰ ਕੋਈ ਫ਼ਿਕਰ ਨਹੀਂ ਤੇਰੇ ਮੁੱਕਦੇ ਸਾਹਵਾਂ ਦੀ
ਜਾਨ ਸੂਲ਼ੀ 'ਤੇ ਟੰਗੀ ਐ ਕਿਉਂ ਆਪਣੇ ਚਾਹਵਾਂ ਦੀ?
ਉਹਨੂੰ ਕੋਈ ਫ਼ਿਕਰ ਨਹੀਂ ਤੇਰੇ ਮੁੱਕਦੇ ਸਾਹਾਂ ਦੀ
ਕਿਧਰੇ ਯਾਰ ਨਜ਼ਰ ਨਈਂ ਆਉਣਾਂ
ਪੱਲੇ ਪੈ ਜੂ ਫ਼ਿਰ ਪਛਤਾਉਣਾ
ਸਹਿ ਹੋਣੀਆਂ ਨਈਂ ਬੇਰੁਖ਼ੀਆਂ
ਜਦ ਸਦਰਾਂ ਦਿਲ ਵਿੱਚ ਮੁੱਕੀਆਂ
ਕਦੇ ਕੋਈ ਲੱਗਣਾ ਨਈਂ ਸੋਹਣਾਂ
ਜਿੰਦੇ ਮੇਰੀਏ, ਮਰਜ਼ੀ ਤੇਰੀ ਐ
ਓ, ਤੁਰਦੇ-ਤੁਰਦੇ ਮੁੱਕ ਜਾਣਾਂ
ਇਸ਼ਕ ਦੀ ਵਾਟ ਲੰਮੇਰੀ ਐ
ਜਿੰਦੇ ਮੇਰੀਏ, ਮਰਜ਼ੀ ਤੇਰੀ ਐ
ਓ, ਤੁਰਦੇ ਤੁਰਦੇ ਮੁੱਕ ਜਾਣਾਂ
ਇਸ਼ਕ ਦੀ ਵਾਟ ਲੰਮੇਰੀ ਐ