00:00
01:00
ਇਸ ਗੀਤ ਬਾਰੇ ਇਸ ਸਮੇਂ ਕੋਈ ਜਾਣਕਾਰੀ ਉਪਲੱਬਧ ਨਹੀਂ ਹੈ।
ਦੀਦ ਤੇਰੀ ਸੱਚੀ ਮੇਰੀ ਰੀਝ ਬਣ ਗਈ
ਮੇਰੇ ਲਈ special ਤੂੰ ਚੀਜ਼ ਬਣ ਗਈ
ਦਿਲ ਮੇਰਾ ਸਾਫ਼ ਸੀ, ਜਮਾ ਈ ਕੱਪੜਾ
ਇਸ ਕੱਪੜੇ ਦੇ ਉੱਤੇ ਤੂੰ crease ਬਣ ਗਈ
ਸੁਧ-ਬੁਧ ਭੁੱਲੀ ਹਾਏ ਨੀ ਮੈਨੂੰ ਜੱਗ ਦੀ
ਅੱਖ ਤੇਰਾ ਅਤਾ-ਪਤਾ ਰਹਿੰਦੀ ਲੱਭਦੀ
ਨਿੱਤ ਤੈਨੂੰ ਕਰਨਾ ਸਲਾਮ ਹੋ ਗਿਆ
ਇਹ ਬਸ ਤੇਰੇ ਨੈਣਾਂ ਦਾ ਗੁਲਾਮ ਹੋ ਗਿਆ
ਨੈਣਾਂ ਦਾ ਗੁਲਾਮ ਹੋ ਗਿਆ
ਨੈਣਾਂ ਦਾ ਗੁਲਾਮ ਹੋ ਗਿਆ
ਤੂੰ ਸੱਚੀ ਮੈਨੂੰ ਸਾਹਾਂ ਤੋਂ ਪਿਆਰੀ ਲਗਦੀ
ਕਾਇਨਾਤ ਮੂਹਰੇ ਫ਼ਿੱਕੀ ਸਾਰੀ ਲਗਦੀ
ਆਦੀ ਅੱਖਾਂ ਹੋ ਗਈਆਂ ਨੇ ਸੱਚੀ ਮੇਰੀਆਂ
ਤੱਕਦੀਆਂ ਰਹਿਣ ਬਸ ਰਾਹਾਂ ਤੇਰੀਆਂ
ਦਿਲ ਮੇਰਾ ਕੁਝ ਵੀ ਨਾ show ਕਰਦਾ
ਰੋਕਾਂ ਜਿਹੜੇ ਕੰਮਾਂ ਤੋਂ ਇਹ ਉਹ ਕਰਦਾ
ਲੱਗੇ ਕੰਮ ਇਸਦਾ ਤਮਾਮ ਹੋ ਗਿਆ
ਤੇ ਬਸ ਤੇਰੇ ਨੈਣਾਂ ਦਾ ਗੁਲਾਮ ਹੋ ਗਿਆ
ਨੈਣਾਂ ਦਾ ਗੁਲਾਮ ਹੋ ਗਿਆ
ਹਾਏ, ਨੈਣਾਂ ਦਾ ਗੁਲਾਮ ਹੋ ਗਿਆ