00:00
02:35
ਹਾਂ... ਹਾਂ, ਹਾਂ... ਹਾਂ
ਚੁੰਨੀ ਸਿਰ ਉੱਤੋਂ ਲੱਥਣ ਤੋਂ ਹੋਵੇ ਡਰਦੀ
ਬੇਬੇ ਲੱਭਦੀ ਏ ਨੂਹ ਜਵਾਂ ਤੇਰੇ ਵਰਗੀ
(ਲੱਭਦੀ ਏ ਨੂਹ ਜਵਾਂ ਤੇਰੇ ਵਰਗੀ)
(ਤੇਰੇ ਵਰਗੀ)
ਚੁੰਨੀ ਸਿਰ ਉੱਤੋਂ ਲੱਥਣ ਤੋਂ ਹੋਵੇ ਡਰਦੀ
ਬੇਬੇ ਲੱਭਦੀ ਏ ਨੂਹ ਜਵਾਂ ਤੇਰੇ ਵਰਗੀ
ਹੁਣ ਇੱਕੋ ਸਾਡੀ ਮੰਗ, ਸਾਨੂੰ ਆ ਗਈ ਏਂ ਪਸੰਦ
ਵਿੱਚ ਸੋਹਣੀਏ ਵਿਚੋਲਾ ਪਾ
ਨੀ ਲੈਣਾ ਤੈਨੂੰ, family ਦੀ member ਬਣਾ
ਨੀ ਲੈਣਾ ਤੈਨੂੰ, family ਦੀ member ਬਣਾ
Family ਦੀ member ਬਣਾ
ਨੀ ਲੈਣਾ ਤੈਨੂੰ, family ਦੀ member ਬਣਾ
♪
(Family ਦੀ member ਬਣਾ)
(Family ਦੀ member ਬਣਾ)
ਕੰਮ ਚੁੱਲ੍ਹੇ-ਚੌਂਕੇ ਵਾਲਾ ਹੋਵੇ ਸਾਰਾ ਜਾਣਦੀ
ਬੇਬੇ-ਬਾਪੂ ਦਾ ਵੀ ਹੋਵੇ ਰੱਖਦੀ ਧਿਆਨ ਜੀ
ਹੋ ਕੰਮ ਚੁੱਲ੍ਹੇ-ਚੌਂਕੇ ਵਾਲਾ ਹੋਵੇ ਸਾਰਾ ਜਾਣਦੀ
ਹੋ ਬੇਬੇ-ਬਾਪੂ ਦਾ ਵੀ ਹੋਵੇ ਰੱਖਦੀ ਧਿਆਨ ਜੀ
ਕਰੇ ਪੂਰਾ ਸਤਿਕਾਰ, ਸਾਡਾ ਚਾਹੇ ਪਰਿਵਾਰ
ਖਾਊ ਜੱਟ ਵੀ ਨਾ ਤੇਰਾ ਵਸਾਹ
ਨੀ ਲੈਣਾ ਤੈਨੂੰ, family ਦੀ member ਬਣਾ
ਨੀ ਲੈਣਾ ਤੈਨੂੰ, family ਦੀ member ਬਣਾ
Family ਦੀ member ਬਣਾ
ਨੀ ਲੈਣਾ ਤੈਨੂੰ, family ਦੀ member ਬਣਾ
ਹੋ... ਹੋ... ਹੋ
ਗੋਰੇ-ਗੋਰੇ ਹੱਥਾਂ ਨਾਲ਼ ਰੋਟੀਆਂ ਪਕਾਊਗੀ
ਤੋੜ-ਤੋੜ ਬੁਰਕੀਆਂ ਮੂੰਹ ਵਿੱਚ ਪਾਊਗੀ
ਹੋ ਗੋਰੇ-ਗੋਰੇ ਹੱਥਾਂ ਨਾਲ਼ ਰੋਟੀਆਂ ਪਕਾਊਗੀ
ਤੋੜ-ਤੋੜ ਬੁਰਕੀਆਂ ਮੂੰਹ ਵਿੱਚ ਪਾਊਗੀ
ਤੈਨੂੰ ਲਾ ਕੇ ਸੀਨੇ ਨਾਲ਼, ਬਿੱਲੋ ਜੱਗੀ ਜਾਗੋਵਾਲ
ਰੱਖੂ ਸੋਨੇ ਦੀ ਡੱਬੀ ਦੇ ਵਿੱਚ ਪਾ
ਨੀ ਲੈਣਾ ਤੈਨੂੰ, family ਦੀ member ਬਣਾ
ਨੀ ਲੈਣਾ ਤੈਨੂੰ, family ਦੀ member ਬਣਾ
Family ਦੀ member ਬਣਾ
ਨੀ ਲੈਣਾ ਤੈਨੂੰ, family ਦੀ member ਬਣਾ
Family ਦੀ member ਬਣਾ
ਨੀ ਲੈਣਾ ਤੈਨੂੰ, family ਦੀ member ਬਣਾ
Family ਦੀ member ਬਣਾ
ਨੀ ਲੈਣਾ ਤੈਨੂੰ, family ਦੀ member ਬਣਾ